LPG ਗੈਸ ਸਿਲੰਡਰ ਬਾਰੇ ਆਈ ਇਹ ਵੱਡੀ ਖਬਰ !

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ।ਦੋਸਤੋ ਜੇ ਤੁਹਾਡੇ ਕੋਲ ਵੀ ਘਰੇਲੂ ਗੈਸ ਸਲੈਂਡਰ ਦਾ ਕੁਨੈਕਸ਼ਨ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਇਹ ਖ਼ਬਰ ਪੜ੍ਹਕੇ ਤੁਸੀਂ ਵੀ ਖੁਸ਼ ਹੋ ਜਾਉਗੇ ।

ਦੋਸਤੋ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੁਬਾਰਾ QR ਕੋਡ ਆਧਾਰਿਤ ਸਿਲੰਡਰ ਲਾਂਚ ਕੀਤਾ ਗਿਆ ਹੈ।ਇਸ ਨਾਲ ਤੁਸੀ ਸਿਲੰਡਰ ਨੂੰ ਟਰੇਕ ਤੇ ਟਰੇਸ ਕਰ ਸਕੋਗੇ।ਇੰਡੀਅਨ ਆਇਲ ਦੇ ਚੈਅਰਮੈਨ ਸ੍ਰੀਕਾਂਤ ਮਾਧਵ ਵਿਦਿਆ ਨੇ

ਦੱਸਿਆ ਹੈ ਅਗਲੇ ਤਿੰਨ ਮਹੀਨਿਆਂ ‘ਚ ਸਾਰੇ ਘਰੈਲੂ ਗੈਸ ਸਿਲੰਡਰ ਤੇ QR ਕੋਡ ਹੋਵੇਗਾ।ਵਿਸਵ ਹਫਤੇ 2022 ਦੇ ਮੌਕੇ ਕੇਂਦਰੀ ਮੰਤਰੀ ਪੈਟਰੋਲੀਅਮ ਹਰਦੀਪ ਸਿੰਘ ਪੁਰੀ ਨੇ ਕਿਹਾ ਇਹ ਇੱਕ ਕਰਾਤੀਕਾਰੀ ਬਦਲਾਅ ਹੈ।

ਕਿਉਕਿ ਹੁਣ ਗਾਹਕ ਐਲਪੀਜੀ ਸਿਲੰਡਰ ਨੂੰ ਟਰੈਕ ਕਰਨ ਦੇ ਯੋਗ ਹੋਣਗੇ ।ਉਨਾਂ ਨੇ ਦੱਸਿਆ  QR ਕੋਡ ਰਾਹੀ ਗਾਹਕ ਸਿਲੰਡਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਦੇਖੋ।


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *