ਲੱਖੇ ਸਿਧਾਣੇ ਨੇ ਅਖੌਤੀ ਪਾਸਟਰਾਂ ਦੀਆਂ ਲੱਤਾਂ ਵੱਢ-ਣ ਦਾ ਕਰਤਾ ਐਲਾਨ..!

ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ ਦਿਨੋ ਦਿਨ ਇਸਾਈਆਂ ਦਾ ਪ੍ਰਚਾਰ ਵਧ ਰਿਹਾ ਹੈ। ਇਹ ਪ੍ਰਚਾਰ ਪਾਖੰਡਵਾਦ ਨਾਲ ਵਧਾਇਆ ਜਾ ਰਿਹਾ ਹੈ। ਮਜ਼ਦੂਰ ਤੇ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਜਾ ਰਿਹਾ ਹੈ। ਜਿਸ ਦਾ ਵਿਰੋਧ ਸਾਰੇ ਪੰਜਾਬ ਵਾਸੀ ਕਰ ਰਹੇ ਹਨ। ਪਰ ਕੁੱਝ ਲੋਕ ਇੰਨ੍ਹਾਂ ਦੇ ਵਹਿਕਾਵੇ ਦੇ ਵਿੱਚ ਆ ਜਾਂਦੇ ਹਨ। ਪਰ ਹੁਣ ਬਹੁਤ ਲੋਕ ਜਾਗਰੂਕ ਵੀ ਹੋ ਗਏ ਹਨ।

ਪੰਜਾਬ ‘ਚ ਇਸਾਈ ਪਾਸਟਰ ਲੋਕਾਂ ਨੂੰ ਮਰੇ ਬੰਦੇ ਜਿਉਂਦੇ ਕਰਨ ਦਾ ਦਾਅਵਾ ਕਰਕੇ ਆਪਣੇ ਪਿੱਛੇ ਲਾ ਰਹੇ ਹਨ। ਅਜਿਹਾ ਹੀ ਲੱਖੇ ਸਿਧਾਣੇ ਪਿੰਡ ਸਿਧਾਣੇ ਵਿਖੇ ਹੋਇਆ। ਲੱਖੇ ਨੇ ਇੱਕ ਵੀਡੀਓ ਵਿੱਚ ਦੱਸਿਆ ਕਿ ਇੱਕ ਬੰਦਾ ਅਤੇ ਇੱਕ ਔਰਤ ਰਾਤੋ-ਰਾਤ ਉਨ੍ਹਾਂ ਦੇ ਪਿੰਡ ਪੋਸਟਰ ਲਾ ਗਏ ਹਨ। ਪੋਸਟਰ ਦੇ ਵਿੱਚ ਉਨ੍ਹਾਂ ਨੇ ਇੱਕ ਕਹਾਣੀ ਲਿਖੀ ਹੈ। ਜਿਸ ਦੇ ਵਿੱਚ ਮਰੇ ਹੋਏ ਬੰਦਿਿਆਂ ਨੂੰ ਜਿਉਂਦੇ ਕਰਨ ਦਾ ਦਾਅਵਾ ਕੀਤਾ ਹੈ।

ਲੱਖੇ ਸਿਧਾਣੇ ਨੇ ਕਿਹਾ ਕਿ ਇਹ ਪੂਰਾ ਪਾਖੰਡਵਾਦ ਅਤੇ ਵਹਿਮ ਭਰਮ ਹੈ। ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਕੀਤਾ ਰਿਹਾ ਹੈ। ਇਹ ਪੋਸਟਰ ਮਜ਼ਦੂਰ ਤਬਕੇ ਦੇ ਮਹੁੱਲੇ ਵਿੱਚ ਲਾਏ ਗਏ ਤਾਂ ਕਿ ਉਨ੍ਹਾਂ ਨੂੰ ਪਿੱਛੇ ਲਾਇਆ ਜਾ ਸਕੇ।

ਇਸ ਪੋਸਟਰ ਦਾ ਲੱਖੇ ਨੂੰ ਵੀ ਪਤਾ ਲੱਗ ਗਿਆ। ਲੱਖੇ ਨੇ ਲਾਈਵ ਹੋ ਕਿ ਪਾਸਟਰਾਂ ਨੂੰ ਵੰਗਾਰਿਆ ਅਤੇ ਕਿਹਾ ਕਿ ਜੇਕਰ ਉਹ ਮੁੜ ਇਸ ਪਿੰਡ ਦੇ ਵਿੱਚ ਦਿਖ ਗਏ ਤਾਂ ਅਸੀਂ ਉਨ੍ਹਾਂ ਦੀਆਂ ਲੱਤਾਂ ਵੱਢਾਂਗੇ।

ਫ਼ਿਰ ਦੇਖਾਂਗੇ ਕਿ ਹੁਣ ਉਨ੍ਹਾਂ ਦੇ ਪਾਸਟਰ ਉਨ੍ਹਾਂ ਨੂੰ ਠੀਕ ਕਰ ਸਕਣਗੇ ਜਾਂ ਨਹੀਂ। ਦੋਸਤੋ ਤੁਹਾਨੂੰ ਲੱਖੇ ਦੀ ਇਹ ਗੱਲ ਕਿਵੇਂ ਲੱਗੀ। ਤੁਸੀਂ ਕਿਵੇਂ ਸੋਚਦੇ ਹੋ ਕਿ ਪੰਜਾਬ ਵਿੱਚ ਇਹ ਪ੍ਰਚਾਰ ਦਿਨੋ ਦਿਨ ਕਿਉਂ ਵਧ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ।

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ।

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *