500 ਦੇ ਨੋਟਾਂ ਬਾਰੇ ਆਈ ਇਹ ਵੱਡੀ ਖਬਰ !

ਦੋਸਤੋ ਪੰਜ ਸੌ ਪਰ ਪੀ ਏ ਨੂੰ ਲੈ ਕੇ ਵੱਡੀ ਖਬਰ ਆਈ ਹੈ।ਆਰਬੀਆਈ ਕਰਨ ਜਾ ਰਿਹਾ ਹੈ ਵੱਡਾ ਬਦਲਾਅ।ਨੋਟਬੰਦੀ ਤੋਂ ਬਾਅਦ ਦੇਸ਼ ਭਰ ਚ ਕਰੰਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ।ਦੋਸਤੋ ਅੱਜ ਤੁਹਾਨੂੰ ਨੋਟਾਂ ਨਾਲ ਜੁੜੀ ਇਕ ਵੱਡੀ ਅਪਡੇਟ ਦੱਸਣ ਜਾ ਰਹੇ ਹਾਂ।

ਦੋਸਤੋ ਭਾਰਤੀ ਰਿਜ਼ਰਵ ਬੈਂਕ ਕਰੰਸੀ ਨੂੰ ਲੈ ਕੇ ਵੱਡੇ ਬਦਲਾਅ ਕਰ ਸਕਦਾ ਹੈ।ਦੋਸਤੋ ਦੇਸ਼ ਭਰ ਚ ਚੱਲ ਰਹੇ ਨੋਟਾਂ ਨੂੰ ਲੈ ਕੇ ਬੰਬੇ ਹਾਈ ਕੋਰਟ ਨੇ ਵੱਡੀ ਗੱਲ ਕਹੀ ਹੈ ਅਦਾਲਤ ਨੇ ਮਾਹਿਰਾਂ ਨੂੰ ਕਿਹਾ ਕਿ ਉਹ ਦੇਸ਼ ਵਿਚ ਨੇਤਰਹੀਣਾਂ ਲਈ ਰਪਿਏ ਅਤੇ ਸਿੱਕਿਆਂ ਨੂੰ ਵਧੇਰੇ ਅਨੁਕੂਲ ਬਣਾਉਣ ਦੇ ਤਰੀਕੇ ਸੁਝਾਉਣ ਅਜਿਹੇ ਸੁਝਾਅ ਤੋਂ ਬਾਅਦ ਹੀ ਨਵੇਂ ਨਿਯਮ ਦੇ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ।

ਦੋਸਤੋ ਦੱਸਦੀ ਹੈ ਰਿਜ਼ਰਵ ਬੈਂਕ ਨੇ ਨੋਟ ਛੁਹਣ ਨਾਲ ਸਬੰਧਤ ਕਈ ਬਦਲਾਅ ਵੀ ਕੀਤੇ ਹਨ ਤਾਂ ਜੋ ਨੇਤਰਹੀਣ ਲੋਕ ਆਸਾਨੀ ਨਾਲ ਰੁਪਏ ਜਾਂ ਸਿੱਕਿਆਂ ਦੀ ਪਛਾਣ ਕਰ ਸਕਣ ਅਤੇ ਉਨ੍ਹਾਂ ਵਿਚ ਫਰਕ ਕਰ ਸਕਣ ਮਾਹਿਰਾਂ ਦੇ ਸਜ਼ਾ ਤੋਂ ਬਾਅਦ ਰੁਪਿਆ ਜਾਂ ਸਿੱਕਾ ਬਦਲ ਕੇ ਇਸ ਨੇਤਰਹੀਣਾਂ ਲਈ ਯੋਗ

ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਦੋਸਤੋ ਮਨੀ ਐਪ ਨੂੰ ਵੀ ਅਪਡੇਟ ਕੀਤਾ ਹੈ।ਇਸ ਤੋਂ ਇਲਾਵਾ ਭਾਰਤੀ ਰਿਜ਼ਰਵ ਬੈਂਕ ਨੇ ਹਾਲ ਵਿਚ ਹੀ ਮਨੀ ਐਪ ਨੂੰ ਅਪਡੇਟ ਕੀਤਾ ਹੈ ਦੋਸਤੋ ਪਹਿਲਾਂ ਇਹਦੇ ਵਿਚ ਦੋ ਭਾਸ਼ਾਵਾਂ ਸਨ।ਹੁਣ ਇਸਨੂੰ ਗਿਆਰਾਂ ਭਾਸ਼ਾਵਾਂ ਦੇ ਵਿਚ ਐਡ ਕਰ ਦਿੱਤਾ ਹੈ।

ਹੁਣ ਇਸ ਐਪ ਵਿਚ ਉਰਦੂ ਅਸਾਮੀ ਬੰਗਾਲੀ ਗੁਜਰਾਤੀ ਕੰਨੜ ਮਲਿਆਲਮ ਮਰਾਠੀ ਉੜੀਆ ਪੰਜਾਬੀ ਤਾਮਿਲ ਅਤੇ ਤੇਲਗੂ ਭਾਸ਼ਾਵਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਹੈ।ਇਹ ਐਪ ਦੋ ਹਜਾਰ ਵੀਹ ਦੇ ਵਿਚ ਲਾਂਚ ਕੀਤਾ ਗਿਆ ਸੀ।

ਦੋਸਤੋ ਇਸ ਐਪ ਦੇ ਮਦਦ ਨਾਲ ਨੇਤਰਹੀਣ ਲੋਕਾਂ ਨੂੰ ਛੂਹਣ ਦੇ ਵਿਚ ਡਿੱਕਤ ਆ ਰਹੀ ਸੀ ਉਸ ਨੂੰ ਦੂਰ ਕੀਤਾ ਸੀ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *