22 ਕਿਲੇ ਜ਼ਮੀਨ ਬਿਲਕੁਲ ਘੱਟ ਰੇਟ ‘ਤੇ ਵਿਕਾਊ, ਜਾਣੋ ਕੀਮਤ ਅਤੇ ਲੋਕੇਸ਼ਨ

ਕਿਸਾਨ ਵੀਰੋ ਜੇਕਰ ਤੁਸੀ ਖੇਤੀ ਲਈ ਜ਼ਮੀਨ ਜਾਂ ਟਰੈਕਟਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਪੰਜਾਬ ਵਿੱਚ ਵਿਕਾਊ ਟਰੈਕਟਰ ਅਤੇ ਜ਼ਮੀਨ ਬਾਰੇ ਪੂਰੀ ਜਾਣਕਾਰੀ ਅਤੇ ਉਨ੍ਹਾਂ ਦੀ ਕੀਮਤ ਬਾਰੇ ਵੀ ਦੱਸਾਂਗੇ। ਨਾਲ ਹੀ ਕਾਰਾਂ, ਮੋਟਰਸਾਈਕਲ, ਪਲਾਟ ਅਤੇ ਹੋਰ ਸੰਦ ਜੋ ਕਿ ਵਿਕਾਊ ਹਨ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗੇ।

ਦੋਸਤੋ ਸਭਤੋਂ ਪਹਿਲਾਂ ਵਿਕਾਊ ਟਰਾਲੀ ਬਾਰੇ ਗੱਲ ਕਰੀਏ ਤਾਂ ਇੱਕ 2022 ਮਾਡਲ ਡਬਲ ਟਾਇਰ ਫੁੱਲ ਅਸੈਸਰੀ ਟਰਾਲੀ ਵਿਕਾਊ ਹੈ। ਇਹ ਟਰਾਲੀ ਜਲੰਧਰ ਏਰੀਏ ਵਿੱਚ ਵਿਕਾਊ ਹੈ ਅਤੇ ਮਾਲਕ ਵੱਲੋਂ ਇਸ ਟਰਾਲੀ ਲਈ 2 ਲੱਖ 52 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਸ ਟਰਾਲੀ ਨੂੰ ਖਰੀਦਣ ਦੇ ਚਾਹਵਾਨ ਵੀਰ 7658030967 ਨੰਬਰ ਉੱਤੇ ਸੰਪਰਕ ਕਰ ਸਕਦੇ ਹਨ।

ਇਸਤੋਂ ਬਾਅਦ ਕਾਰ ਦੀ ਗੱਲ ਕਰੀਏ ਤਾਂ ਇੱਕ ZEN lxi 2005 ਮਾਡਲ ਕਾਰ ਵਿਕਾਊ ਹੈ ਅਤੇ ਕਾਰ ਦੀ ਕੰਡੀਸ਼ਨ ਕਾਫੀ ਵਧੀਆ ਹੈ। ਇਸ ਕਾਰ ਦੀ ਪਾਸਿੰਗ 2025 ਤੱਕ ਹੈ ਅਤੇ ਟਾਇਰ ਅਤੇ ਅਲਾਏ ਵੀਲ ਨਵੇਂ ਪਵਾਏ ਹਨ। ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਇਸ ਕਾਰ ਲਈ 1 ਲੱਖ 10 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਗਈ ਹੈ। ਇਹ ਗੱਡੀ ਜ਼ੀਰਾ ਇਲਾਕੇ ਵਿੱਚ ਹੈ ਅਤੇ ਇਸ ਨੂੰ ਖਰੀਦਣ ਲਈ ਤੁਸੀਂ 8360983350 ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।

ਜ਼ਮੀਨ ਦੀ ਗੱਲ ਕਰੀਏ ਤਾਂ ਸਲਾਮਤਪੁਰਾ ਇਲਾਕੇ ਵਿੱਚ 16 ਕਿੱਲੇ ਅਤੇ 6 ਕਿੱਲਿਆਂ ਦੇ 2 ਜ਼ਮੀਨ ਦੇ ਤੱਕ ਵਿਕਾਊ ਹਨ। ਇੱਕ ਜ਼ਮੀਨ ਮੇਨ ਰੋਡ ਦੇ ਨਾਲ ਲੱਗਦੀ ਹੈ ਅਤੇ ਇੱਕ ਜ਼ਮੀਨ ਸਾਈਡ ‘ਤੇ ਹੈ। ਇਸ ਵਿੱਚ ਦੋ ਮੋਟਰਾਂ ਲੱਗੀਆਂ ਹੋਈਆਂ ਹਨ।

ਸਾਈਡ ਵਾਲੇ ਵਾਹਨ ਦਾ ਰੇਟ 25 ਲੱਖ ਰੁਪਏ ਕਿੱਲਾ ਹੈ ਅਤੇ ਰੋਡ ਵਾਲੇ ਵਾਹਨ ਦਾ ਰੇਟ 28 ਲੱਖ ਰੁਪਏ ਕਿੱਲਾ। ਇਸ ਜ਼ਮੀਨ ਦੇ ਮਾਲਕ ਨਾਲ ਤੁਸੀਂ 8837625401 ‘ਤੇ ਸੰਪਰਕ ਕਰ ਸਕਦੇ ਹੋ। ਬਾਕੀ ਵਿਕਾਊ ਚੀਜਾਂ ਦੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *