ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਨੌਜਵਾਨ ਜੋ ਕਿ ਇੱਕ ਨੌਜਵਾਨ ਲੜਕੀ ਦਾ ਰਾਹ ਕਰਦਾ ਰਹਿੰਦਾ ਹੈ ਪਹਿਲਾਂ ਤਾਂ ਉਹ ਲੜਕੀ ਮਨਾ ਕਰਦੀ ਹੈ ਕਿ ਤੂੰ ਮੇਰਾ ਰਾਹ ਨਾ ਰੋਕਿਆ ਕਰ ਇਹ ਗਲ ਚੰਗੀ ਨਹੀ ਹੈ
ਪਰ ਉਹ ਨੌਜਵਾਨ ਮੰਨਦਾ ਨਹੀਂ ਅਤੇ ਫਿਰ ਉਸ ਲੜਕੀ ਨੂੰ ਇਸ ਤਰ੍ਹਾਂ ਮਨਾਉਂਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ ਐਨੀ ਗੱਲ ਸੁਣਕੇ ਲੜਕੀ ਤੀਸਰੀ ਵਾਰ ਉਸ ਨੂੰ ਹਾਂ ਕਰ ਦਿੰਦੀ ਹੈ ਅਤੇ ਉਹ ਨੌਜਵਾਨ ਉਸ ਨਾਲ ਟੈਮ ਪਾਸ ਕਰਦਾ ਹੈ ਜਦੋਂ ਲੜਕੀ ਆਪਣੇ ਪਿਤਾ ਨੂੰ ਇਹ ਕਹਿੰਦਾ ਸਮਝਦੀ ਹੈ
ਕਿ ਪੁੱਤਰ ਤੇਰਾ ਵਿਆਹ ਕਰ ਦੇਣਾ ਹੈ ਤੇ ਕਹਿੰਦੀ ਹੈ ਕਿ ਨਹੀਂ ਜੀ ਮੈਂ ਆਪਣੇ ਲਈ ਲੜਕਾ ਦੇਖ ਲਿਆ ਹੈ ਏਨੀ ਗੱਲ ਸੁਣ ਕੇ ਗੁੱਸੇ ਵਿਚ ਆ ਜਾਂਦਾ ਹੈ ਅਤੇ ਉਸ ਦੇ ਇਸ ਫੈਸਲੇ ਨੂੰ ਗਲਤ ਕਹਿੰਦਾ ਹੈ ਜਦੋਂ ਉਹ ਲੜਕੀ ਉਸ ਨੌਜਵਾਨ ਗੱਲ ਕਰਦੀ ਹੈ ਕਿ ਮੇਰੇ ਘਰਦੇ ਮੇਰੇ ਵਿਆਹ ਦੀ ਗੱਲ ਕਰਦੇ ਹਨ ਵਿਆਹ ਮੈਂ ਤੇਰੇ ਨਾਲ ਕਰਾਉਣਾ ਹੈ
ਤਾਂ ਉਹ ਨੌਜੁਆਨ ਉਸਨੂੰ ਮਨਾ ਕਰ ਦਿੰਦਾ ਹੈ ਕਿ ਉਹ ਤਾਂ ਗ਼ਲਤ ਸੋਚ ਰਹੀ ਐਂ ਤੇਰੇ ਨਾਲ ਟੈਮ ਪਾਸ ਕੀਤਾ ਹੈ ਇਹ ਗੱਲ ਸੁਣ ਕੇ ਲੜਕੀ ਕਾਫੀ ਜ਼ਿਆਦਾ ਦੁਖੀ ਹੁੰਦੀ ਹੈ ਅਤੇ ਆਪਣੇ ਅਕੀਦੇ ਤੇ ਪਛਤਾਉਂਦੀ ਹੈ ਇਸ ਦੇ ਚਲਦਿਆਂ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ