ਹੁਣ ਇਸ ਸਕੀਮ ਨਾਲ ਮਿਲਣਗੇ 10 ਲੱਖ ਰੁਪਏ ,ਜਾਣੋ ਕਿਵੇਂ !

ਦੋਸਤੋ ਅੱਜ ਦੱਸਣ ਜਾ ਰਿਹਾ ਹਾਂ ਇੱਕ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਤੁਸੀਂ ਕਿਵੇਂ ਤਿੰਨ ਸਾਲਾਂ ਵਿੱਚ ਦੱਸ ਲੱਖ ਰੁਪਏ ਕਮਾ ਸਕਦੇ ਹੋ।ਦੋਸਤੋ ਹਾਲਾਂਕਿ ਅੱਜਕੱਲ੍ਹ ਲੋਕ ਆਪਣੀ ਬੱਚਤ ਦਾ ਹਿੱਸਾ ਸਟਾਕ ਮਾਰਕੀਟ ਵਿਚ ਨਿਵੇਸ਼ ਕਰਕੇ ਪੈਸਾ ਕਮਾਉਣਾ ਚਾਹੁੰਦੇ ਹਨ ਪਰ ਕੁਝ ਲੋਕ ਅਜੇ ਵੀ ਐੱਫਡੀ ਵਿਚ ਨਿਵੇਸ਼ ਕਰਨ

ਵਿੱਚ ਵਿਸ਼ਵਾਸ ਰੱਖਦੇ ਹਨ ਦੋਸਤੋ ਸਹੀ ਮਾਰਗ ਦਰਸ਼ਨ ਨਾ ਮਿਲਣ ਕਾਰਨ ਉਹ ਲੋਕ ਐੱਫਡੀ ਧੋਬੀ ਚੰਗਾ ਮੁਨਾਫਾ ਨਹੀਂ ਕਮਾ ਪਾ ਰਹੇ ਹਨ।ਇਸੇ ਲਈ ਅੱਜ ਤੁਹਾਨੂੰ ਦੱਸਾਂਗੇ ਕਿ ਐੱਸਬੀਆਈ ਜਾਂ ਪੋਸਟ ਆਫਿਸ ਵਿਚ ਕਿੱਥੇ ਨਿਵੇਸ਼ ਕਰਨਾ ਹੈ ਤਾਂ ਜੋ ਤਹਾਨੂੰ ਵੱਧ ਮੁਨਾਫ਼ਾ ਮਿਲ ਸਕੇ।

ਦੋਸਤੋ ਡਾਕਘਰ ਵਿੱਚ ਸੇਬ ਪੁਆਇੰਟ ਸੱਤ ਪਰਸੈਂਟ ਵਿਆਜ ਦਰ ਹੈ।ਦੋਸਤੋ ਤੁਸੀਂ ਇਕ ਸਾਲ ਤੋਂ ਪੰਜ ਸਾਲ ਦੀ ਮਿਆਦ ਲਈ ਪੋਸਟ ਆਫਿਸ ਟਾਈਮ ਡਿਪਾਜ਼ਿਟ ਖਾਤਿਆਂ ਵਿਚ ਪੈਸਾ ਜਮ੍ਹਾ ਕਰ ਸਕਦੇ ਹੋ ਉਥੇ ਪੈਸੇ ਜਮ੍ਹਾਂ ਕਰਨ ਤੇ ਇਕ ਤੋਂ ਤਿੰਨ ਸਾਲ ਦੇ ਕਾਰਜਕਾਲ ਦੇ ਨਾਲ ਸਮੇਂ ਦੀ ਜਮ੍ਹਾਂ ਰਕਮ ਦੇ ਪੰਜ ਪੁਆਇੰਟ ਪੰਜ ਦੀ

ਦਰ ਨਾਲ ਵਿਆਜ ਮਿਲਦਾ ਹੈ ਜਦੋਂ ਕਿ ਤਿੰਨ ਸਾਲਾਂ ਲਈ ਨੁਮਾਇਸ਼ ਤੇ ਸ਼ਿਵ ਪੁਆਇੰਟ ਸੱਤ ਪਰਸੈਂਟ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ।ਇਸੇ ਤਰ੍ਹਾਂ ਤੁਸੀਂ ਪੋਸਟ ਆਫਿਸ ਵਿਚ ਖਾਤਾ ਖੋਲ੍ਹਦੇ ਹੋ ਅਤੇ ਅੱਠ ਲੱਖ ਪੈਂਤੀ ਹਜ਼ਾਰ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤਿੰਨ ਸਾਲਾਂ ਬਾਅਦ ਤੁਹਾਨੂੰ

ਦੱਸ ਲੱਖ ਉਨੀ ਹਜਾਰ ਤੋਂ ਵੱਧ ਰਿਟਰਨ ਮਿਲੇਗਾ।ਇਸ ਵਿਚ ਤੁਹਾਨੂੰ ਇੱਕ ਲੱਖ ਚੌਰਾਸੀ ਹਜਾਰ ਇੱਕ ਸੌ ਚਰੱਨਵੇ ਰੁਪਏ ਦਾ ਵਿਆਜ ਮਿਲੇਗਾ ਯਾਨੀ ਕੁੱਲ ਰਕਮ ਦੱਸ ਲੱਖ ਉਨੀ ਹਜਾਰ ਰੁਪਏ ਮਿਲੇਗੀ।ਦੋਸਤੋ ਅਸੀਂ ਆਈ ਐੱਫ ਡੀ ਤੇ ਛੇ ਪੈਂਹਠ ਦੱਸ ਫੀਸਦੀ ਵਿਆਜ ਦਰ ਹੈ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਹਰ ਇੱਕ ਨਾਲ ਤੁਰਦੀ ਫ਼ਿਰਦੀ ਵੀਡੀਓ ਦੇਖ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *