ਹੁਣੇ ਹੁਣੇ ਵੀਡੀਓ ਆਈ ਸਾਹਮਣੇ !

ਅਜ ਦੀ ਇਸ ਵੀਡੀਓ ਜਿਹੜੀ ਕਿ ਜੀਰਕਪੁਰ ਦੇ ਕੋਲ ਆਸ਼ਿਰਵਾਦ ਢਾਬੇ ਤੋ ਇਕ ਛੋਟਾ ਜਿਹਾ ਬੱਚਾ ਜਿਹੜਾ ਕਿ ਭਾਂਡੇ ਮਾਂਝਦਾ ਸੀ। ਜਿਨਾ ਨੇ ਦਸਿਆ ਕਿ 5 ਮਹੀਨਿਆ ਤੌ ਢਾਬਾ ਖੁਲਿਆ ਹੈ ਤੇ ਇ ਸ ਜਗਾ ਤੇ ਕੰਮ ਕਰ ਰਿਹਾ ਹੈ ਕਹਿਣਾ ਹੈ ਕਿ ਜੀਰਕਪੁਰ ਤੋ ਜਿਹੜਾ ਬੱਚਾ ਲਿਆਂਦਾ ਸੀ।ੳੁਸ ਦਾ ਪਿਤਾ ਵਿਨੋਦ ਮੰਡਲ ਜਿਸ ਦੇ ਵਲੋ ਬੱਚੇ ਨੂੰ ਲੈਣ ਦੇ ਲਈ 3 ਦਿਨ ਹੋ ਗਏ ਹਨ ਆ ਗਿਆ ਹੈ। 10 ਹਜਾਰ ਮਹੀਨਾ ਦੇ ਹਿਸਾਬ ਦੇ ਨਾਲ 4 ਮਹੀਨਿਆ ਦੇ 40 ਹਜਾਰ ਬਣਦਾ ਪਰ 50 ਹਜਾਰ ਦੇਣਾ ਹੈ। ਕਹਿਣਾ ਹੈ ਕਿ ਮਾਲਕ ਨੇ ਪੈਸੇ ਦੇ ਦਿੱਤੇ ਹਨ ਇਸ ਬੱਚੇ ਨੂੰ ਗਵਾਚੇ ਹੋਏ 11 ਮਹੀਨੇ ਹੋ ਗਏ ਹਨ।

ਅੰਬਾਲੇ ਸ਼ਟੇਸ਼ਨ ਤੋ ਜਵਾਕ ਗੁੰਮ ਗਿਆ ਸੀ ਅੰਬਾਲੇ ਤੋ ਇਸ ਬੱਚੇ ਨੂੰ ਲਿਆ ਕੇ ਇਸ ਜਗਾ ਤੇ ਕੰਮ ਕਰਨ ਲਗ ਪਿਆ। ਫਿਰ ਨਵੇ ਖੁੱਲੇ ਢਾਬੇ ਤੇ ਕੰਮ ਕਰਨ ਲਗ ਪਿਆ ਢਾਬੇ ਵਾਲੇ ਇਕ ਤਰਾ ਦਾ ਪੁੰਨ ਦਾ ਕੰਮ ਚਲ ਰਿਹਾ ਹੈ। ਐਕਟ ਦੇ ਅਧਾਰ ਤੇ ਇਹ ਗਲਤ ਹੋ ਰਿਹਾ ਸੀ ਅਜ ਇਸ ਗਲ ਨੂੰ 10 ਦਿਨ ਹੋਏ ਹਨ। ਪਿਤਾ ਆ ਗਏ ਹਨ ਤੇ ਅਜ ਲੈ ਕੇ ਬਿਹਾਰ ਲਿਜਾ ਰਹੇ ਹਨ। ਜਿੰਦਗੀ ਦੇ ਵਿਚ ਅਗੇ ਮੁਸ਼ਕਿਲ ਨਾ ਆਵੇ ਜਿਸ ਕਰਕੇ ਪੈਸੇ ਦਿੱਤੇ ਜਾ ਰਹੇ ਹਨ ਇਸ ਦੇ ਦਿਮਾਗ ਦੀ ਦਵਾਈ ਵੀ ਚਲ ਰਹੀ ਹੈ। ਜਿਸ ਨੂੰ ਛਡਣਾ ਸਹੀ ਨਹੀ ਹੈ ਕੋਇ ਕਿਸੇ ਨੂੰ ਨਹੀ ਜਾਣਦਾ ਸੀ ਅਗੇ ਤੋ ਜਵਾਕ ਦਾ ਧਿਆਨ ਰੱਖਣਾ ਹੈ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *