ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਜੈਨੀ ਜੋਹਲ ਜਿਸ ਦਾ ਗੀਤ ਸੀਐਮ ਮਾਨ ਦੇ ਲਈ ਮੈਸਜ ਵਜੋ ਸੀ ਜਿਸ ਗੀਤ ਦੇ ਵਿਚ ਅਜਿਹੇ ਬੋਲ ਬੋਲੇ ਗਏ ਜੋ ਕਿ ਕਈਆ ਦੇ ਸੂਲਾ ਵਾਂਗ ਜਾ ਚੁੱਭੇ ਕਿਉਂਕਿ ਇਸ ਗੀਤ ਦੇ ਵਿਚ ਸਿੱਧੂ ਮੂਸੇਵਾਲਾ ਦੀ ਵੀ ਗਲ ਕਰੀ ਗਈ ਤੇ ਗਲ ਇਹ ਵੀ ਕਰੀ ਗਈ ਕਿ ਪੁਲਿਸ ਖੁਦ ਕਾ ਤ ਲਾ ਨੁੰ ਭਜਾਓਂਦੀ ਹੈ
ਤੇ ਸਰਕਾਰ ਖੁਦ ਇਸ ਦਾ ਸਾਥ ਦਿੰਦੀ ਹੈ। ਜੈਨੀ ਜੋਹਲ ਦੇ ਵਲੋ ਗਾਇਆ ਗੀਤ ਜਿਸ ਦੇ ਪੇਜ ਤੇ ਯੂ ਟਿਊਬ ਤੇ ਅਪਲੋਡ ਕਰਿਆ ਜਾਂਦਾ ਹੈ ਸਰਕਾਰ ਦੇ ਵਲੋ ੳੁਹੀ ਗੀਤ ਬਲੋਕ ਕਰਵਾ ਦਿੱਤਾ ਜਾਂਦਾ ਹੈ। ਜਿਸ ਕਰਕੇ ਲੋਕਾ ਦੇ ਵਲੋ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਓਂਕਿ ਪਹਿਲਾ ਤਾ ਜਦੋ ਗੀਤ ਕੜਵਾ ਹੁੰਦਾ ਸੀ ਤਾ ੳੁਦੋ ਕੇਂਦਰ ਦੀ ਸਰਕਾਰ ਦੇ ਵਲੋਂ ਗੀਤ ਹਟਵਾ ਦਿੱਤਾ ਜਾਂਦਾ ਸੀ
ਪਰ ਹੁਣ ਪੰਜਾਬ ਸਰਕਾਰ ਦੇ ਵਲੋ ਕਾਪੀਰਾਈਟ ਪਾ ਕੇ ਇਹ ਗੀਤ ਬੈਨ ਕਰ ਵਾ ਦਿੱਤਾ ਗਿਆ ਹੈ ਜਿਸ ਕਰਕੇ ਸੀਐਮ ਮਾਨ ਦਾ ਵਿਰੋਧ ਲਗਾਤਾਰ ਕਰਿਆ ਜਾ ਰਿਹਾ ਹੈ। ਸੱਚ ਦੀ ਅਵਾਜ ਹਮੇਸ਼ਾ ਦਬਾਈ ਜਾਂਦੀ ਹੈ ਤੇ ਇਹ ਲਗਾਤਾਰ ਹੋ ਰਿਹਾ ਹੈ ਜਿਸ ਦੇ ਕਰਕੇ ਲੋਕਾ ਦੇ ਵਿਚੋ ਵੀ ਰੋਸ ਦੇਖਣ ਦੇ ਲਈ ਮਿਲ ਸਕਦਾ ਹੈ। ਜੈਨੀ ਜੋਹਲ ਦੇ ਵਿਚ ਲਾਈਵ ਸ਼ੋਅਸ ਦੇ ਦੌਰਾਨ ਵੀ ਇਹ ਗੀਤ ਸਰੇਆਮ ਗਾਇਆ ਜਾ ਰਿਹਾ ਹੈ।
https://youtu.be/1bjqo9u72XM
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ