ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਭਰਤੀ ਦਾ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੋ ਕਿ ਪੰਜਾਬ ਕੈਂਡੀਡੇਟਸ ਦੇ ਲਈ ਨਿਕਲ ਕੇ ਆ ਚੁੱਕਾ ਹੈ ।ਦੋਸਤੋ ਇਸ ਵਿਚ ਲੋਕੇਸ਼ਨ ਵੀ ਪੰਜਾਬ ਰਹਿਣ ਵਾਲੀ ਹੈ। ਇਹ ਨੋਟੀਫਿਕੇਸ਼ਨ ਇੰਸਟੀਚਿਊਟ ਆਫ ਕੁਰੈਕਸ਼ਨਲ ਐਡਮਨਿਸਟ੍ਰੇਸ਼ਨ
ਜੋ ਕਿ ਚੰਡੀਗਡ਼੍ਹ ਕਾਲਜ ਟੈਕਨਾਲੋਜੀ ਕੰਪਲੈਕਸ ਦੇ ਅੰਡਰ ਹੈ ਇਹਦੇ ਵਿਚ ਨੋਟੀਫਿਕੇਸ਼ਨ ਆਊਟ ਦਿੱਤਾ ਗਿਆ ਹੈ।ਇਹਦੇ ਵਿੱਚ ਮਲਟੀ ਟਾਸਕਿੰਗ ਅਸਿਸਟੈਂਟ ਦੀ ਵੈਕੇਂਸੀ ਆਊਟ ਕੀਤੀ ਗਈ ਹੈ ਇਹਦੇ ਵਿੱਚ ਤੁਹਾਡੀ ਤਨਖ਼ਾਹ ਛੱਬੀ ਹਜਾਰ ਨੌੰ ਸੌ ਰੁਪਏ ਰਹੇਗੀ।
ਇਹ ਭਰਤੀ ਇੱਕ ਸਾਲ ਦੇ ਕੰਟਰੈਕਟ ਬੇਸ ਤੇ ਰੱਖੀ ਜਾਵੇਗੀ। ਦੋਸਤੋ ਤੁਸੀਂ ਇਸ ਦੇ ਅੰਦਰ ਇੱਕੀ ਦਿਨਾਂ ਦੇ ਅੰਦਰ ਅਪਲਾਈ ਕਰਨਾ ਹੋਵੇਗਾ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਜਿਨ੍ਹਾਂ ਦੀ ਟੈਪਿੰਗ ਸਪੀਡ ਤੀਹ ਸਕਿੰਟ ਇੰਗਲਿਸ਼ ਦੇ ਵਿਚ ਹੈ।
ਉਹ ਇਸਦੇ ਲਈ ਅਪਲਾਈ ਕਰ ਸਕਦਾ ਹੈ ਉਨ੍ਹਾਂ ਨੂੰ ਕੰਪਿਊਟਰ ਤੇ ਐਮਐਸ ਆਫਿਸ ਦੀ ਨੋਲ਼ਿਜ ਹੋਣੀ ਚਾਹੀਦੀ ਹੈ ।ਇਸ ਦੇ ਵਿੱਚ ਇੱਕੀ ਸਾਲ ਤੋਂ ਲੈ ਕੇ ਪਨਤਾਲੀ ਸਾਲ ਤੱਕ ਅਪਲਾਈ ਕਰ ਸਕਦੇ ਹਨ।ਇਹਦੇ ਵਿੱਚ ਤੁਹਾਡਾ ਰਿਟਰਨ ਟੈਸਟ ਹੋਵੇਗਾ ।
ਉਸੇ ਦੇ ਆਧਾਰ ਤਹਿਤ ਤੁਹਾਡੀ ਸਿਲੈਕਸ਼ਨ ਹੋਵੇਗੀ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ