ਸੋਸਲ ਮੀਡੀਆ ਤੇ ਹੋਈ ਵਾਇਰਲ ਵੀਡੀਓ ਦੇਖੋ ਕਹਾਣੀ !

ਆਹ ਦੇਖ ਲੋ ਪ੍ਰੇਮੀ ਘਰ ਦੀ ਕਰਦੇ ਰਹੇ ਨੇ ਸਾਰਾ ਟੱਬਰ ਪਾਲੇਂਗਾ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਪਤੀ ਪਤਨੀ ਅਤੇ ਨੂੰਹ ਪੁੱਤਰ ਵਿਚਕਾਰ ਕੁਝ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਹੁੰਦੀਆਂ ਹਨ ਜੋ ਕਿ ਚੁਲਬੁਲੀਆਂ ਵੀ ਹੁੰਦੀਆਂ ਹਨ ਤੇ ਲੜਾਈ ਭਰੀਆਂ ਵੀ ਸੱਸ ਸਹੁਰੇ ਵਿਚਕਾਰ ਲੜਾਈ ਹੁੰਦੀ ਦੇਖ ਕੇ ਪੁੱਤਰ ਕਹਿੰਦਾ ਹੈ ਕਿ

ਤੁਸੀਂ ਕੀ ਕਰਦੇ ਰਹਿੰਦੇ ਹੋ ਤੁਹਾਨੂੰ ਆਪਣੀ ਨੌੰ ਦਾ ਵੀ ਜ਼ਰਾ ਖ਼ਿਆਲ ਨਹੀਂ ਆਉਂਦਾ ਕਿ ਕੁਝ ਸ਼ਰਮ ਕੀਤੀ ਜਾਵੇ ਪਰ ਪੁੱਤਰ ਦੀ ਮਾਂ ਜੋ ਕਿ ਆਪਣੇ ਘਰਵਾਲੇ ਨੂੰ ਮਾੜਾ ਚੰਗਾ ਕਹਿੰਦੀ ਹੈ ਇਸੇ ਦੌਰਾਨ ਘਰ ਵੱਲ ਵੀ ਪਤਨੀ ਦੀ ਇਸ ਹਰਕਤ ਨੂੰ ਲੈ ਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਪੁੱਤਰ ਕਹਿੰਦਾ ਹੈ ਕਿ ਤੁਸੀਂ ਏਦਾਂ ਦੇ ਹੀ ਕੰਮ

ਕਰਦੇ ਰਹਿੰਦੇ ਹੋ ਕੋਈ ਚੱਜ ਦਾ ਵੀ ਕੰਮ ਕਰ ਲਿਆ ਕਰੋ ਇਸੇ ਦੌਰਾਨ ਪਤਨੀ ਜੋ ਕਿ ਆਪਣੇ ਪਤੀ ਨਾਲ ਝਗੜਾ ਕਰ ਕੇ ਪੁੱਤਰ ਵੱਧ ਆਉਂਦੀ ਹੈ ਕਿ ਇਹ ਸੁਣ ਪ੍ਰਮਾਤਮਾ ਦਾ ਨਾਂ ਕਿੰਨਾ ਵਧੀਆ ਲੈ ਰਹੇ ਨੇ ਲੀਵ ਤੇ ਇਹ ਗੁਰੂਆਂ ਦੇ ਦਰਸ਼ਨ ਕਰਨ ਲਈ ਤੁਸੀਂ ਵੀ ਜਾਣਾ ਹੈ ਤਾਂ ਸਾਨੂੰ ਦੱਸੋ ਜ਼ਰੂਰ ਇਹ ਗੱਲ ਕਹਿ ਕੇ ਮਾਂ ਜੋ ਕਿ ਬੀਜ ਨੂੰ ਚਲੀ ਜਾਂਦੀ ਹੈ

ਅਤੇ ਫਿਰ ਪੁੱਤਰ ਆਪਣੀ ਪਤਨੀ ਨੂੰ ਕਹਿਣ ਲੱਗ ਪੈਂਦਾ ਹੈ ਕਿ ਮਾਂ ਦੀਆਂ ਗੱਲਾਂ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਮਾਂ ਤਾਂ ਅੰਧ ਵਿਸ਼ਵਾਸੀ ਹੀ ਫਸੀ ਹੋਈ ਹੈ ਤੇ ਨੂੰਹ ਦਾ ਵੀ ਇਹੀ ਕਹਿਣਾ ਹੁੰਦਾ ਹੈ ਇਸੇ ਦੌਰਾਨ ਫਿਰ ਸਹੁਰਾ ਆਉਂਦਾ ਹੈ ਤੇ ਉਹ ਨੌੰ ਨੂੰ ਕਹਿੰਦਾ ਹੈ ਕਿ ਮੇਲੇ ਪਾਣੀ ਲੈ ਕੇ ਆ ਨੌੰ ਜਦੋਂ ਲੈ ਕੇ ਆਉਂਦੀ ਹੈ ਪਾਣੀ ਅਤੇ ਆਪਣੇ ਸਾਰੇ ਨੂੰ ਕਹਿੰਦੀ ਹੈ

ਕਿ ਤੁਸੀਂ ਡੈਡੀ ਲੜਿਆ ਨਾ ਕਰੋ ਤੇ ਇਹ ਗੱਲ ਸੁਣ ਕੇ ਕਹਿੰਦਾ ਹੈ ਕਿ ਤੇਰੀ ਮਾਂ ਜੋ ਕਿ ਇਸ ਗੱਲ ਨੂੰ ਸਮਝਦੇ ਨਹੀਂ ਤੇ ਲੜਾਈ ਕਰਨ ਲੱਗ ਪੈਂਦੀ ਹੈ ਅਤੇ ਮੈਨੂੰ ਇਹ ਚੰਗਾ ਨਹੀਂ ਲੱਗਦਾ ਤੇ ਸਹੁਰਾ ਜੋ ਕਿ ਸੱਸ ਦੇ ਮਗਰ ਲੈ ਕੇ ਡੰਡਾ ਦੌੜਦਾ ਹੈ ਇਹ ਦੇਖ ਕੇ ਨੂੰਹ ਪੁੱਤਰ ਛੁਡਾਉਂਦੇ ਹਨ ਲੜਾਈ ਨੂੰ ਖਤਮ ਕਰੋ ਇੱਥੇ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *