ਸਿੱਧੀ ਭਰਤੀ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ !

ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਵਿੱਚ ਰੇਲਵੇ ਦੀ ਸਿੱਧੀ ਭਰਤੀ ਨੂੰ ਲੈ ਕੇ ਆ ਚੁੱਕਾ ਹੈ। ਉਸਦੇ ਵਿੱਚ ਤੁਹਾਡਾ ਕੋਈ ਪੇਪਰ ਨਹੀਂ ਹੋਵੇਗਾ ਨਾ ਹੀ ਕੋਈ ਫੀਸ ਭਰਨੀ ਹੈ।

ਦੋਸਤੋ ਇਹ ਤੁਹਾਡੀ ਤਨਖ਼ਾਹ ਅਠਾਈ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਰਹਿਣ ਵਾਲੀ ਹੈ।ਇਸਨੂੰ ਮੁੰਡੇ ਤੇ ਕੁੜੀਆਂ ਦੋਹੇਂ ਹੀ ਅਪਲਾਈ ਕਰ ਸਕਦੇ ਨੇ। ਦੋਸਤੋ ਇਹ ਨੋਟੀਫਿਕੇਸ਼ਨ ਸੈਂਟਰ ਰੇਲਵੇ ਵੱਲੋਂ ਆਊਟ ਕੀਤੀ ਗਈ ਹੈ ਉਹਦੇ ਲਈ ਆਲ ਇੰਡੀਆ ਦੇ  ਕੈਂਡੀਡੇਟ ਇਲਾਜੀਵੱਲ ਹਨ।

ਤੇ ਅਪਲਾਈ ਕਰ ਸਕਦੇ ਹਨ।ਦੋਸਤੋ ਇਸ ਦੀ ਤੁਹਾਡੀ ਸਿਲੈਕਸ਼ਨ ਇੰਟਰਵਿਊ ਵੇਸ ਤੇ ਹੋਣ ਵਾਲੀ ਹੈ।ਇਸਦੇ ਵਿਚ ਅਲੱਗ ਅਲੱਗ ਪੋਸਟਾਂ ਆਊਟ ਕੀਤੀਆਂ ਗਈਆਂ ਹਨ ਜਿੰਨਾ ਕੈਂਡੀਡੇਟ ਨੇ ਗ੍ਰੇਜੂਏਟ ਤੇ ਬੀ ਐੱਡ ਕੀਤੀ ਇਹ ਵੀ ਹੈ ਉਹ ਇਸਦੇ ਲਈ ਇਲੀਜੀਬਲ ਹਨ ਤੇ।

ਅਪਲਾਈ ਕਰ ਸਕਦੇ ਹਨ ਇਹਦੇ ਵਿਚ ਕੋਈ ਵੀ ਤਰ੍ਹਾਂ ਦੀ ਫੀਸ ਨਹੀਂ ਹੈ।ਦੋਸਤੋ ਇਹਦੇ ਵਿਚ ਟੀਚਰ ਦੀਆਂ ਵਕੈਂਸੀਆਂ ਆਊਟ ਹੋੲੀਅਾਂ ਹਨ।ਦੋਸਤੋ ਅਠਾਰਾਂ ਸਾਲ ਤੋਂ ਲੈ ਕੇ ਪੈਂਹਠ ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *