ਬਾਈ ਦੁਆਰਾ ਕਿਸੇ ਬਜ਼ੁਰਗ ਵਿਅਕਤੀ ਦੀ ਮਦਦ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਬਜ਼ੁਰਗ ਵਿਅਕਤੀ ਜੋ ਕਿ ਇੱਕ ਮਰੂੰਡੇ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੀ ਪਤਨੀ ਨੂੰ ਅਤੇ ਆਪ ਖ਼ੁਦ ਇਸ ਵਿੱਚ ਹੀ ਗੁਜ਼ਾਰਾ ਕਰਦੇ ਹਨ ਪੁੱਤਰ ਜੋ ਕਿ ਮਾਪਿਆਂ ਨੂੰ ਬਜ਼ੁਰਗ ਅਵਸਥਾ ਵਿੱਚ ਛੱਡ ਕੇ ਚਲੇ ਜਾਂਦੇ ਹਨ ਅਤੇ ਬਜ਼ੁਰਗ ਵਿਅਕਤੀ ਅਤੇ
ਉਸ ਦੀ ਪਤਨੀ ਦੋਵੇਂ ਇਕੱਠੇ ਹੀ ਰਹਿੰਦੇ ਹਨ ਕੱਚਾ ਘਰ ਹੈ ਅਤੇ ਘਰ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੀ ਹੈ ਬਜ਼ੁਰਗ ਵਿਅਕਤੀ ਜੋ ਕਿ ਇਕ ਪੁਲ ਦੇ ਥੱਲੇ ਮਰੂੰਡਾ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੇ ਪਤਨੀ ਦੇ ਇਲਾਜ ਵਾਸਤੇ ਪੈਸੇ ਇਕੱਠੇ ਕਰ ਲੈਂਦਾ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਵੀ ਥੋੜ੍ਹਾ ਬਹੁਤਾ ਖ਼ਰਚੇ ਦੇ ਲਈ ਪੈਸੇ ਇਕੱਠੇ
ਕਰਦਾ ਹੈ ਇਸ ਲਈ ਉਸ ਨੂੰ ਮਰੂੰਡਾ ਵੇਚਣਾ ਪੈਂਦਾ ਹੈ ਤੇ ਜਦੋਂ ਬਾਈ ਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਬਜ਼ੁਰਗ ਵਿਅਕਤੀ ਦੀ ਹਾਲਤ ਹੈ ਤਾਂ ਉਹ ਉਸ ਬਜ਼ੁਰਗ ਵਿਅਕਤੀ ਦੀ ਇਸ ਹਾਲਤ ਨੂੰ ਦੇਖਦੇ ਹੋਏ ਉਸ ਦੇ ਕੋਲ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ ਬਾਪੂ ਜੀ ਤੁਹਾਨੂੰ ਹੁਣ ਇਹ ਕੰਮ ਨਹੀਂ ਕਰਨਾ ਪਵੇਗਾ ਅਸੀਂ ਤੁਹਾਨੂੰ ਮਹੀਨਾ ਪੰਜ ਹਜ਼ਾਰ ਰੁਪਏ
ਦਵਾ ਕਰਾਂਗੇ ਪੈਨਸ਼ਨ ਦੀ ਤੌਰ ਤੇ ਅੱਜ ਤੋਂ ਤੁਸੀਂ ਇਸ ਕੰਮ ਤੋਂ ਰਿਟਾਇਰ ਹੋ ਗਏ ਹੋ ਹੁਣ ਤੁਸੀਂ ਘਰ ਬਹਿ ਕੇ ਆਪਣੇ ਲਈ ਜੋ ਕੰਮ ਕਰਨਾ ਹੈ ਉਹ ਤੁਸੀਂ ਬਸ ਆਪਣੀ ਸਿਮਰਨ ਦਾ ਹੀ ਕਰਨਾ ਹੈ ਨਾਮ ਸ਼ਬਦ ਲਿਆ ਕਰੋ ਤਾਂ ਕਿ ਤੁਹਾਡਾ ਜੀਵਨ ਅੱਗੇ ਵਧੀਆ ਬਤੀਤ ਹੋ ਸਕੇ ਇਸੇ ਦੌਰਾਨ ਬਜ਼ੁਰਗ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਪੰਜ ਹਜ਼ਾਰ ਬਹੁਤ
ਹੈ ਤੇ ਉਹ ਖੁਸ਼ ਹੋ ਕੇ ਕਹਿੰਦਾ ਮੇਲੇ ਬਹੁਤ ਐ ਅਸੀਂ ਖਾਣੇ ਤਾਂ ਦੋ ਫੁਲਕੇ ਈ ਹੈ ਦਵਾ ਦਾਰੂ ਵੀ ਇਸ ਵਿੱਚ ਹੋ ਜਾਵੇਗੀ ਅਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਬਾਈ ਨੇ ਇਸ ਗੱਲ ਨੂੰ ਨੂੰ ਦਰਸਾਉਂਦੇ ਹੋਏ ਕਿਹਾ ਕਿ ਬਾਪੂ ਅੱਜ ਤੋਂ ਲੈ ਕੇ ਤੂੰ ਏਥੇ ਨਹੀਂ ਆਣਾ ਜੇਕਰ ਆਉਣਾ ਹੈ ਤਾਂ ਘੁੰਮਣ ਫਿਰਨ ਦੇ ਲਈ ਆਉਣਾ ਹੈ ਮਰੂੰਡਾ ਵੇਚਣਾ ਨਹੀਂ ਹੁਣ
ਤੇ ਬਾਪੂ ਜੀ ਕਹਿੰਦੇ ਹਨ ਕਿ ਹਾਂ ਬੇਟਾ ਮੈਂ ਅੱਧ ਤੋਂ ਲੈ ਕੇ ਮਰੂੰਡਾ ਵੇਚਣ ਨਹੀਂ ਆਵਾਂਗਾ ਹਾਂ ਮੈਂ ਉਹਦਾ ਘੁੰਮਣ ਫਿਰਨ ਦੇ ਲਈ ਆਵਾਂਗਾ ਤੇ ਪਰਮਾਤਮਾ ਦਾ ਨਾਮ ਜਪਾਂਗਾ ਘਰ ਬਹਿ ਕੇ ਹੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ