ਵੱਡੀਆਂ ਖਬਰਾਂ 5 ਦਿਨ ਭਾਰੀ ਮੀਂਹ ਦੀ ਚੇਤਾਵਨੀ , ਬੇਰੁਜਗਾਰਾਂ ਨੂੰ ਮਿਲੇਗਾ 6000 ਰੁਪਏ !

ਦੋਸਤੋ ਦੱਸਣ ਜਾ ਰਹੇ ਹਨ ਅੱਜ ਦੀਆਂ ਮੁੱਖ ਵੱਡੀਆਂ ਖ਼ਬਰਾਂ। ਸਰਵਾਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖ਼ਬਰ ਤੋਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ ਪਾਬੰਦੀਆਂ ਲਾਉਣ ਦੇ ਆਦੇਸ਼ ।ਅੱਜ ਦੀ ਦੂਜੀ ਵੱਡੀ ਖ਼ਬਰ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਐੱਮ ਐੱਸ ਪੀ ਦੇ ਪੰਦਰਾਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ

ਕੀਤਾ ਗਿਆ ਭੁਗਤਾਨ ਕਟਾਰੂਚੱਕ।ਅੱਜ ਦੀ ਤੀਜੀ ਵੱਡੀ ਖ਼ਬਰ ਸਾਕਾ ਪੰਜਾ ਸਾਹਿਬ ਸਮਾਗਮਾਂ ਲਈ ਪਾਕਿਸਤਾਨ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਸਮੇਤ ਸੰਗਤ ਨੂੰ ਵੀਜ਼ੇ ਦੇਣ ਤੋਂ ਕੀਤੀ ਨਾਂਹ ਕਮੇਟੀ ਨੇ ਕੀਤੀ ਨਿਖੇਧੀ ।ਅੱਜ ਦੀ ਚੌਥੀ ਵੱਡੀ ਖ਼ਬਰ ਗੁਜਰਾਤ ਵਿੱਚ ਕੌਣ ਹੋਵੇਗਾ ਆਪ ਦਾ ਮੁੱਖ ਮੰਤਰੀ

ਚਿਹਰਾ ਕੇਜਰੀਵਾਲ ਨੇ ਮੰਗੀ ਲੋਕਾਂ ਦੀ ਰਹੇ ਫੋਨ ਨੰਬਰ ਤੇ ਈਮੇਲ ਦੀ ਜਾਰੀ। ਅੱਜ ਦੀ ਪੰਜਵੀਂ ਵੱਡੀ ਖ਼ਬਰ ਹੁਣ ਖੰਡ ਦੀ ਮਹਿੰਗਾਈ ਤੋਂ ਮਿਲੇਗੀ ਰਾਹਤ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ ਜਾਣੋ ਫ਼ੈਸਲਾ। ਅੱਜ ਦੀ ਛੇਵੀਂ ਵੱਡੀ ਖ਼ਬਰ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਮਿਲ ਰਹੇ ਛੇ ਹਜ਼ਾਰ ਪੀ ਏ

ਸਰਕਾਰ ਨੇ ਦਿੱਤੀ ਵੱਡੀ ਜਾਣਕਾਰੀ ।ਅੱਜ ਦੀ ਸੱਤਵੀਂ ਵੱਡੀ ਖ਼ਬਰ ਪ੍ਰਾਈਵੇਟ ਨੌਕਰੀਆਂ ਚ ਵੀ ਮਿਲੇਗੀ ਪੈਨਸ਼ਨ ਜੇ ਤੁਸੀਂ ਨੌਕਰੀ ਛੱਡ ਦਿੰਦੇ ਹੋ ਤਾਂ ਤੁਹਾਨੂੰ ਮਿਲੇਗਾ ਇਹ ਲਾਭ। ਅੱਜ ਦੀ ਅੱਠਵੀਂ ਵੱਡੀ ਖ਼ਬਰ ਕੱਚੇ ਤੇਲ ਚ ਲਗਾਤਾਰ ਦੂਜੇ ਦਿਨ ਗਿਰਾਵਟ ਕੰਪਨੀਆਂ ਨੇ ਜਾਰੀ ਕੀਤੇ ਪੈਟਰੋਲ ਡੀਜ਼ਲ ਦੇ ਨਵੇਂ ਰੇਟ।

ਅੱਜ ਦੀ ਨੌਵੀਂ ਵੱਡੀ ਖ਼ਬਰ ਇੱਕ ਨਵੰਬਰ ਤੋਂ ਗੈਸ ਸਿਲੰਡਰ ਸਮੇਤ ਕਈ ਚੀਜ਼ਾਂ ਚ ਬਦਲਾਅ ਤੁਹਾਡੇ ਤੇ ਪਵੇਗਾ ਵੱਡਾ ਅਸਰ ।ਅੱਜ ਦੀ ਦਸਵੀਂ ਵੱਡੀ ਖ਼ਬਰ ਪੰਜਾਬ ਦੇ ਸਰਕਾਰੀ ਕਾਲਜ ਅਧਿਆਪਕਾਂ ਦੀ ਭਰਤੀ ਤੇ ਲੱਗੀ ਬ੍ਰੇਕ ਜਾਣੋ ਕੀ ਹੈ ਪੂਰਾ ਮਾਮਲਾ ।ਹੋਰ ਖ਼ਬਰਾਂ ਜਾਣਨ ਲਈ ਵੀਡੀਓ ਵੇਖੋ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *