ਵੀਡੀਓ ਦੇਖ ਲੋਟਪੋਟ ਹੋਜੋਗੇ !

ਕਾ ਕਾਮੇਡੀ ਭੋਜਪੁਰੀ ਦੋ ਸੌ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਭੋਜਪੁਰੀ ਤਰੀਕੇ ਦੇ ਨਾਲ ਇਕ ਕਾਮੇਡੀ ਦਿਖਾ ਰਹੇ ਹਨ ਜੋ ਕਿ ਇਕ ਭਾਬੀ ਹੈ ਅਤੇ ਇਕ ਪੰਡਿਤ ਦੇ ਵਿਚਕਾਰ ਗੱਲਬਾਤ ਚਲਦੀ ਐ ਦਰਅਸਲ ਭਾਬੀ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਮੇਰੇ ਕਲੱਸਟਰਾਂ ਨੂੰ ਦੂਰ ਕਰੋ ਪੰਡਤ ਜੀ ਕੋਈ ਉਪਾਅ ਦੱਸੋ ਇਸੇ ਦੌਰਾਨ ਪੰਡਿਤ ਉਸਨੂੰ ਉਪਾਅ

ਦੱਸਣ ਲੱਗਦਾ ਹੈ ਸਭ ਤੋਂ ਪਹਿਲਾਂ ਤਾਂ ਉਸ ਨੂੰ ਇਸ ਤਰ੍ਹਾਂ ਦਾ ਕਿਹਾ ਜਾਂਦਾ ਹੈ ਕਿ ਤੂੰ ਧੂੰਆਂ ਧੁਖੇ ਜਾਣਾ ਐ ਆਪਣੇ ਵਿਹੜੇ ਵਿੱਚ ਤੇ ਉਹ ਤਰੀਕਾ ਦੱਸ ਰਿਹਾ ਹੁੰਦਾ ਹੈ ਕਿ ਕਿਵੇਂ ਤਖਾਣਾ ਹੈ ਇਸੇ ਦੌਰਾਨ ਔਰਤ ਵੀ ਉਸ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ ਅਤੇ ਉਸ ਦਾ ਕਹਿਣਾ ਮੰਨਦੇ ਹਾਂ ਜੀ ਹਾਂ ਜੀ ਕਹਿੰਦੀ ਹੈ ਕਿ ਮੇਰੇ ਦੁੱਖਾਂ ਦਾ ਨਿਵਾਰਨ ਕਰ ਦਿਓ ਤੇ ਇਸੇ

ਦੌਰਾਨ ਪੰਡਿਤ ਜੋ ਕਿ ਉਸ ਨੂੰ ਉਪਾਅ ਦੱਸਣ ਲੱਗਦਾ ਹੈ ਥੋੜ੍ਹੀ ਦੇਰ ਬਾਅਦ ਉਸ ਔਰਤ ਦਾ ਦਿਉਰ ਆ ਜਾਂਦਾ ਹੈ ਜੋ ਕਿ ਇਹ ਸਭ ਕੁਝ ਦੇਖ ਰਿਹਾ ਹੁੰਦਾ ਹੈ ਤੇ ਜਦੋਂ ਉਹ ਆਂਹਦਾ ਏ ਤੇ ਪੰਡਿਤ ਨੂੰ ਖਰੀਆਂ ਖੋਟੀਆਂ ਸੁਣਾਉਣ ਦਾ ਹੈ ਇਹ ਪੰਡਿਤ ਨੂੰ ਕਹਿੰਦਾ ਹੈ ਕਿ ਤੂੰ ਕਿਹੜੇ ਚੱਕਰਾਂ ਵਿੱਚ ਔਰਤਾਂ ਨੂੰ ਪਾ ਰਿਹਾ ਹੈ ਉਹ ਬੇਸਮਝੀਆਂ ਤੇਰੇ ਚੱਕਰ ਵਿੱਚ ਆ ਕੇ

ਇਸ ਤਰ੍ਹਾਂ ਦੇ ਕੰਮ ਕਰਨ ਲੱਗ ਪੈਂਦੀਆਂ ਹਨ ਜੋ ਕਿ ਅਨਪੜ੍ਹਤਾ ਦੇ ਹਨ ਬੱਚਾ ਤਾਂ ਪਰਮਾਤਮਾ ਦੀ ਦਾਤ ਹੈ ਜੇਕਰ ਪ੍ਰਮਾਤਮਾ ਨੇ ਬੱਚਾ ਦੇਣਾ ਹੈ ਤਾਂ ਉਹ ਦੇ ਹੀ ਦਿੰਦਾ ਹੈ ਕੁਝ ਸਮਾਂ ਤਾਂ ਲੱਗਦਾ ਹੈ ਪਰ ਇਸ ਤਰ੍ਹਾਂ ਪੰਡਤਾਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਯਾਨੀ ਕਿ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਉਹ ਆਪਣੀ ਭਾਬੀ ਨੂੰ ਵੀ ਇਹ ਸਭ ਕੁਝ

ਸਮਝਾਉਂਦਾ ਹੈ ਤੇ ਫਿਰ ਉਸ ਪੰਡਿਤ ਨੂੰ ਡਾਂਟਿਆ ਜਾਂਦਾ ਹੈ ਕਿ ਤੂੰ ਕਿਹੜੇ ਚੱਕਰਾਂ ਵਿੱਚ ਪੈ ਕੇ ਪੈਸੇ ਕਮਾ ਰਿਹਾ ਹੈ ਲੋਕਾਂ ਨੂੰ ਗੁੰਮਰਾਹ ਕਰ ਕੇ ਪੰਡਿਤ ਉਥੋਂ ਦੌੜ ਜਾਂਦਾ ਹੈ ਤੇ ਭਰਜਾਈ ਨੂੰ ਸਮਝਾਇਆ ਜਾਂਦਾ ਹੈ ਕਿ ਅੱਜਕੱਲ੍ਹ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਸੈੱਸ ਨੇ ਤੇ ਜੇਕਰ ਤੁਸੀਂ ਵੀ ਆਪਣਾ ਇਲਾਜ ਕਰਾਉਣਾ ਹੈ ਤਾਂ ਡਾਕਟਰਾਂ ਦੇ ਜ਼ਰੀਏ ਕਰਾਓ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *