ਸਲੂਟ ਟੂ ਦਿਸ ਲਿਟਲ ਗਰਲਜ਼ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਵਿਅਕਤੀ ਜੋ ਕਿ ਸੜਕ ਤੇ ਖੜ੍ਹਾ ਹੈ ਅਤੇ ਉਸ ਨੇ ਇਕ ਟਾਵਰ ਬਣਿਆ ਹੋਇਆ ਹੈ ਜੋ ਕਿ ਅਜੀਬ ਟੈਪ ਨਾਲ ਬੰਨ੍ਹਿਆ ਹੋਇਆ ਹੈ ਤੇ ਵਿਅਕਤੀ ਦੀਆਂ ਲੱਤਾਂ ਦਿਖ ਰਹੀਆਂ ਹਨ ਇਸੇ ਦੌਰਾਨ ਇਕ ਫਟੀ ਹੋਈ ਬਨੈਣ ਪਾਈ ਹੋਈ ਹੈ ਉਸ ਨੇ ਅਤੇ ਆਉਂਦੇ ਜਾਂਦੇ ਸਕੂਟਰ ਚਾਲਕਾਂ ਅਤੇ
ਗੱਡੀਆਂ ਚਾਲਕਾਂ ਨੂੰ ਹੱਥ ਦੇ ਰਿਹਾ ਹੈ ਜਿਵੇਂ ਇੱਕ ਸੇਲਸ ਦੇ ਰਿਹਾ ਹੋਵੇ ਅਤੇ ਵਿਅਕਤੀ ਦੀ ਦਿਮਾਗੀ ਹਾਲਤ ਜਿਵੇਂ ਠੀਕ ਨਹੀਂ ਹੈ ਇਸੇ ਦੌਰਾਨ ਉਸ ਨੇ ਇਕ ਲੜਕੇ ਨੂੰ ਹੱਥ ਦਿੱਤਾ ਜੋ ਕਿ ਅੱਠ ਦੱਸ ਸਾਲ ਦਾ ਹੈ ਅਤੇ ਉਹ ਬੱਚਾ ਮਜ਼ਾਕ ਕਰਨ ਲੱਗ ਪੈਂਦਾ ਹੈ ਖੜ੍ਹਾ ਸੈਕਲ ਕਰ ਕੇ ਉਸ ਵਿਅਕਤੀ ਨੂੰ ਆਉਂਦੇ ਜਾਂਦੇ ਰਾਹਗੀਰ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਦੇਖਦੇ ਤਾਂ ਜਾਂਦੇ ਹਨ
ਕਈ ਉਸ ਦੀ ਵੀਡੀਓ ਵੀ ਬਣਾ ਰਹੇ ਹੁੰਦੇ ਹਨ ਇਸੇ ਦੌਰਾਨ ਇਕ ਟਰੈਫ਼ਿਕ ਚਾਲਕ ਜਦੋਂ ਉਸ ਨੂੰ ਇਸ ਤਰ੍ਹਾਂ ਦੇਖਦਾ ਹੈ ਤਾਂ ਉਹ ਵੀ ਬੱਸ ਦੇਖ ਹੀ ਰਿਹਾ ਹੁੰਦਾ ਹੈ ਤੇ ਕੋਈ ਵੀ ਉਸ ਦਾ ਨਗਨ ਢੱਕ ਨਹੀਂ ਰਿਹਾ ਹੁੰਦਾ ਹੈ ਤੇ ਇਕ ਸਕੂਟਰੀ ਤੇ ਸਵਾਰ ਲੜਕੀ ਛੋਟੀ ਆਉਂਦੀ ਹੈ ਤੇ ਉਸ ਦੀ ਉਮਰ ਛੇ ਸੱਤ ਸਾਲ ਹੁੰਦੀ ਹੈ ਅਤੇ ਉਹ ਲੜਕੀ ਜਦੋਂ ਇਸ ਤਰ੍ਹਾਂ ਵਿਅਕਤੀ ਨੂੰ ਦੇਖਦੀ ਹੈ
ਤੋਂ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਕਮੀਜ਼ ਲਾਹ ਕੇ ਦੋ ਪਿਤਾ ਦੁਆਰਾ ਕਮੀਜ਼ ਲਾਹ ਕੇ ਦਿੱਤੀ ਜਾਂਦੀ ਹੈ ਅਤੇ ਲੜਕੀ ਜੋ ਕਿ ਉਸ ਵਿਅਕਤੀ ਨੂੰ ਦੇ ਦਿੰਦੀ ਹੈ ਜੋ ਕਿ ਨਗਾਂ ਨਾਲ ਹੁੰਦਾ ਹੈ ਤੇ ਉਸ ਦੇ ਕਮੀਜ਼ ਪਾ ਕੇ ਉਸ ਨੂੰ ਆਪਣੇ ਨਾਲ ਲਿਜਾਣ ਦੀ ਗੱਲ ਕਰਦੀ ਹੈ ਪਿਤਾ ਜੀ ਨੂੰ ਨਾਲ ਲਿਜਾ ਕੇ ਕੁਝ ਖੁਆਇਆ ਜਾਵੇ ਅਤੇ ਭੁੱਖਾ ਵੀ ਹੈ ਤੇ ਇਸ ਨੂੰ ਕੱਪੜੇ ਵੀ ਦਿਵਾਏ ਜਾਣ
ਜਦੋਂ ਪਿਤਾ ਲੜਕੀ ਨੂੰ ਪਹਿਲਾਂ ਤਾਂ ਨਾ ਦਿੰਦਾ ਹੈ ਤੇ ਬਾਅਦ ਵਿੱਚ ਹਾਂ ਕਰਕੇ ਉਸ ਵਿਅਕਤੀ ਨੂੰ ਬਿਠਾ ਕੇ ਸਕੂਟਰੀ ਤੇ ਨਾਲ ਲੈ ਜਾਂਦੇ ਹਨ ਬੱਚੀ ਦੀ ਇਸ ਬਹਾਦਰੀ ਨੂੰ ਸਲੂਟ ਹੈ ਜੋ ਕਿ ਇਕ ਇਨਸਾਨੀਅਤ ਦੇ ਨਾਤੇ ਇੱਕ ਵਿਅਕਤੀ ਦੀ ਮਦਦ ਕਰਦੀ ਹੈ ਜੋ ਕਿ ਉਸ ਦੇ ਪਿਤਾ ਸਮਾਨ ਹੁੰਦਾ ਹੈ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ