ਵਾਇਰਲ ਹੋ ਰਹੀ ਹੈ ਇਹ ਵੀਡੀਓ !

ਰਚਨਾ ਤਿਵਾਰੀ ਦੋਸਤੋ ਇਸ ਬੋਤਲ ਨਾਂ ਦੇ ਗਾਣੇ ਤੇ ਜੋ ਇਹ ਡਾਂਸਰ ਡਾਂਸ ਦਿਖਾ ਰਹੀ ਹੈ ਇਹ ਦਰਅਸਲ ਬਿਹਾਰ ਤੋਂ ਦਿਖਾਏ ਜਾ ਰਿਹਾ ਡਾਂਸ ਐ ਜੋ ਕਿ ਕਾਫ਼ੀ ਜ਼ਿਆਦਾ ਮਜ਼ੇਦਾਰ ਹੈ ਇਸ ਡਾਂਸ ਵਿਚ ਜੋ ਡਾਂਸਰ ਡਾਂਸ ਦਿਖਾ ਰਹੀ ਹੈ ਬਹੁਤ ਜ਼ਿਆਦਾ ਈ ਠੁਮਕਿਆਂ ਵਾਲਾ ਹੈ ਅਤੇ ਬੋਤਲ ਸ਼ਰਾਬ ਦੀ ਲੈ ਕੇ ਗਾਣਾ ਗਾਉਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਕਿ

ਬੋਤਲ ਵਿਚ ਪਾਣੀ ਪਾਇਆ ਹੋਇਆ ਹੈ ਤੇ ਪਰ ਇਹ ਸ਼ਰਾਬ ਦੇ ਗਾਣੇ ਤੇ ਡਾਂਸ ਕਰ ਰਹੀ ਹੈ ਜਿਵੇਂ ਕਿ ਬੋਤਲ ਲਈ ਹੈ ਤੇ ਪਾਣੀ ਪੀ ਰਹੀ ਹੈ ਉਸ ਵਿੱਚੋਂ ਤੇ ਪਰ ਦੱਸ ਰਹੀ ਹੈ ਕਿ ਸ਼ਾਇਦ ਉਹ ਸ਼ਰਾਬ ਪੀ ਰਹੀ ਏ ਜਿਵੇਂ ਕਿ ਇੱਕ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਹੈ ਅਤੇ ਉਹ ਗਾਣਾ ਗਾ ਰਿਹਾ ਹੈ ਇਸ ਤਰੀਕੇ ਨਾਲ ਇਹ ਵੀ ਡਾਂਸਰ ਦਾਸ ਦਿਖਾ ਕੇ ਸ਼ਰਾਬ ਵਾਲਾ ਗਾਣਾ

ਗਾਉਂਦੀ ਹੈ ਅਤੇ ਆਪਣੇ ਠੁਮਕਿਆਂ ਅਦਾਵਾਂ ਨਾਲ ਭਰਮਾ ਰਹੀ ਹੈ ੳੁਥੇ ਦੇਖ ਰਹੇ ਨੌਜਵਾਨ ਜਾਂ ਬਜ਼ੁਰਗ ਵਿਅਕਤੀ ਇਸਦੇ ਡਾਂਸ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ ਅਤੇ ਇਹ ਵੀ ਬੜੇ ਹੀ ਡਾਂਸਰ ਆਪਣੇ ਅੰਦਾਜ਼ ਨਾਲ ਗਾਣੇ ਤੇ ਠੁਮਕੇ ਲਗਾ ਰਹੀ ਹੈ ਅਤੇ ਡਾਂਸ ਕਰ ਰਹੀ ਹੈ ਸਟੇਟ ਸਜੀ ਹੋਈ ਹੈ ਅਤੇ ਨਾਲ ਇਸ ਦੇ ਸਾਥੀ ਵੀ ਹਨ ਜੋ ਕਿ ਇਸ ਗਾਣੇ

ਦੀਆਂ ਅਦਾਵਾਂ ਦੇਖ ਰਹੇ ਹਨ ਉਸ ਡਾਂਸਰ ਦੀਆਂ ਅਤੇ ਡਾਂਸਰ ਵੀ ਕਾਫ਼ੀ ਜ਼ਿਆਦਾ ਆਪਣੀ ਵਧੀਆ ਤਰੀਕੇ ਨਾਲ ਪੇਸ਼ ਕਰ ਰਹੀ ਹੈ ਡਾਂਸ ਨੂੰ ਤੇ ਡਾਂਸ ਦਿਖਾਉਣ ਦੀ ਕਲਾ ਵੀ ਅਕਸਰ ਡਾਂਸ ਕੀ ਦਿਖਾ ਸਕਦੀ ਹੈ ਕਿਉਂਕਿ ਜੇਕਰ ਕੋਈ ਅਣਜਾਣ ਵਿਅਕਤੀ ਇਸ ਤਰ੍ਹਾਂ ਡਾਂਸ ਕਰੇ ਜਾਂ ਨਿੱਕੀ ਲੜਕੀ ਤਾਂ ਉਹ ਘਰ ਨਹੀਂ ਪਾਵੇਗੀ ਇਹ ਬੱਸ ਉਹੀ ਕਰ ਸਕਦਾ ਹੈ

ਜਿਸ ਤੋਂ ਇਹ ਕਲਾ ਹੋਵੇ ਜਿਵੇਂ ਕਿ ਡਾਂਸਰ ਦੀ ਅਦਾਵਾਂ ਅਤੇ ਜਿਵੇਂ ਡਾਂਸ ਸਿੱਖਿਆ ਹੈ ਇਸ ਨੇ ਇਸ ਬੋਤਲ ਦੇ ਗਾਣੇ ਤੇ ਇਸ ਦੀ ਅਦਾਕਾਰੀ ਨੂੰ ਦੇਖਿਆ ਜਾ ਰਿਹਾ ਹੈ ਤੇ ਲੋਕ ਪੈਸੇ ਵੀ ਦੇ ਰਹੇ ਹਨ ਇਸ ਡਾਂਸਰ ਨੂੰ ਉਸ ਦੇ ਡਾਂਸ ਨੂੰ ਦੇਖ ਕੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *