ਬੇਰੁਜ਼ਗਾਰਾਂ ਲਈ ਆਇਆ ਸੁਨਹਿਰੀ ਮੌਕਾ ਜਲਦੀ ਕਰੋ ਅਪਲਾਈ !

ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਹਾਜ਼ਰ ਹੋਇਆ ਹੈ। ਜਿਸ ਦੇ ਵਿੱਚ ਅਲੱਗ ਅਲੱਗ ਵਕੈਸ਼ਿਆਂ ਆਊਟ ਕੀਤੀਆਂ ਗਈਆਂ ਹਨ। ਤੁਸੀਂ ਕਿਵੇਂ ਅਪਲਾਈ ਕਰਨਾ ਹੈ ਤੇ ਕੌਣ ਕਰ ਸਕਦਾ ਹੈ

ਇਸ ਬਾਰੇ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ। ਇਹ ਦੇ ਵਿੱਚ ਵਕੇਸੀਆ ਓਮਬੂਟਸਮੇਨ ਦੀਆਂ ਹਨ। ਇਸ ਦੇ ਵਿੱਚ 11 ਅਲੱਗ-ਅਲੱਗ ਵਕੈਸ਼ੀਆਂ ਹਨ। ਇਹ ਵਕੈਸਿਆਂ ਅਮ੍ਰਿਤਸਰ ਬਰਨਾਲਾ ਫਰੀਦਕੋਟ ਹੁਸ਼ਿਆਰਪੁਰ ਮਾਨਸਾ ਮੋਗਾ

ਸ੍ਰੀ ਮੁਕਤਸਰ ਸਾਹਿਬ ਤਰਨਤਾਰਨ ਪਠਾਨਕੋਟ ਵਿੱਚ ਹਨ। ਦੋਸਤੋ ਜਿਹੜੇ ਕੈਡੀਡੈਟ ਕੋਲ ਦੱਸ ਸਾਲ ਪਬਲਿਕ ਐਡਮੈਸਨ ਐਕਸਪੀਰੀਐਂਸ ਹੈ ਉਹ ਇਸ ਦੇ ਲਈ ਅਪਲਾਈ ਕਰ ਸਕਦੇ ਹਨ। ਉਮਰ ਠੱਠ ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

ਇਹ ਨੋਟੀਫਿਕੇਸ਼ਨ ਗੌਰਮਿੰਟ of punjab joint ਡਿਪਾਟਮੈਂਟ ਕਮਿਸ਼ਨਰ ਸੈਕਟਰ 62 ਵਿਕਾਸ ਭਵਨ ਐਸ ਏ ਐਸ ਨਗਰ ਵੱਲੋਂ ਜਾਰੀ ਕੀਤਾ ਗਿਆ ਹੈ। ਹੋਰ ਜਾਣਕਾਰੀ ਦੇਣ ਦੇ ਲਈ video ਦੇਖੋ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *