ਸੋਲ਼ਾਂ ਸਾਲ ਦੇ ਬੇਟੇ ਨੂੰ ਦਿਲ ਦੀ ਸੀ ਬੀਮਾਰੀ ਜਿਸ ਕਾਰਨ ਮਾਂ ਨੂੰ ਆਉਂਦੇ ਸੀ ਬਲੀ ਦੇ ਸੁਪਨੇ ਤੇ ਆਪਣੀ ਤੇਰਾਂ ਸਾਲ ਦੀ ਬੇਟੀ ਦੀ ਬਲੀ ਦੇ ਦਿੱਤੀ ਦੋਸਤੋ ਇਸ ਵੀਡੀਓ ਜ਼ਰੀਏ ਤੁਸੀਂ ਦੇਖੋਗੇ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਤੇਰਾਂ ਸਾਲ ਦੀ ਬੇਟੀ ਜਿਸ ਦੀ ਕਿ ਮਾਂ ਨੇ ਹੱਤਿਆ ਕਰ ਦਿੱਤੀ ਦਰਅਸਲ ਮਾਂ ਨੂੰ ਕਿਸੇ ਤਾਂਤਰਿਕ ਨੇ ਕਹਿ ਦਿੱਤਾ
ਸੀ ਜੇਕਰ ਤੂੰ ਆਪਣੇ ਇਕ ਬੱਚੇ ਦੀ ਬਲੀ ਦੇ ਦੇਵੇਂਗੀ ਤਾਂ ਤੇਰੇ ਵੱਡੇ ਬੇਟੇ ਦੀ ਜਾਨ ਬਚ ਜਾਵੇਗੀ ਅਤੇ ਉਸ ਦੀ ਬਿਮਾਰੀ ਵੀ ਦੂਰ ਹੋ ਜਾਵੇਗੀ ਜਿਸ ਤਰੀਕੇ ਨਾਲ ਮਾਂ ਨੇ ਦੇਖਿਆ ਮੌਕਾ ਕੀ ਘਰ ਵਿੱਚ ਕੋਈ ਨਹੀਂ ਹੈ ਪਿਤਾ ਜੋ ਕਿ ਆਟੋ ਰਿਕਸ਼ਾ ਚਲਾਉਂਦਾ ਹੈ ਤੇ ਉਹ ਚਲਾ ਗਿਆ ਹੈ ਤੇ ਇਸੇ ਦੌਰਾਨ ਉਸ ਨੇ ਆਪਣੇ ਇਕ ਸਿੰਘਮ ਬੇਟਾ ਜੋ ਛੋਟਾਂ ਹੁੰਦਾ ਹੈ ਉਸ ਦੀ ਉਮਰ ਅਜੇ ਅੱਠ
ਸਾਲ ਹੁੰਦੀ ਹੈ ਤੇ ਬੇਟੀ ਦੀ ਤੇਰਾਂ ਸਾਲ ਜਿਨ੍ਹਾਂ ਨੂੰ ਉਹ ਮਾਰਨ ਲੱਗਦੀ ਹੈ ਬੇਟਾ ਘਰ ਵਿੱਚ ਨਹੀਂ ਹੁੰਦਾ ਹੈ ਜਿਸ ਦੀ ਉਮਰ ਸੋਲ਼ਾਂ ਸਾਲ ਹੁੰਦੀ ਹੈ ਉਹ ਕਿਤੇ ਬਾਹਰ ਕੰਮ ਲਈ ਗਿਆ ਹੁੰਦਾ ਹੈ ਉਸ ਦੀ ਮਾਂ ਨੂੰ ਬਹੁਤ ਚਿੰਤਾ ਹੁੰਦੀ ਹੈ ਇਸ ਲਈ ਉਹ ਆਪਣੇ ਬੱਚਿਆਂ ਦੀ ਬਲੀ ਦੇਣ ਲੱਗਦੀ ਹੈ ਤੇ ਇਸ ਵਿੱਚ ਛੋਟਾ ਬੱਚਾ ਕਿਸੇ ਤਰੀਕੇ ਨਾਲ ਬਚ ਕੇ ਦੌੜ ਜਾਂਦਾ ਹੈ ਅਤੇ ਲੜਕੀ ਨੂੰ
ਲੁਹਾ ਕੇ ਅਤੇ ਫਿਰ ਬਾਅਦ ਵਿੱਚ ਉਸ ਦਾ ਤੇਜ਼ ਹਥਿਆਰ ਨਾਲ ਗਲਾ ਕੱਟ ਦਿੰਦੀ ਹੈ ਤੇ ਜਦੋਂ ਇਸ ਬਾਰੇ ਛੋਟੇ ਬੱਚੇ ਨੂੰ ਪਤਾ ਲੱਗਦਾ ਹੈ ਜਿਸ ਦੀ ਉਮਰ ਅੱਠ ਸਾਲ ਹੁੰਦੀ ਹੈ ਉਹ ਰੌਲਾ ਪਾਉਂਦਾ ਹੈ ਮੁਹੱਲੇ ਵਾਲੇ ਇਕੱਠੇ ਹੋ ਜਾਂਦੇ ਹਨ ਅਤੇ ਬਾਅਦ ਵਿਚ ਦਰਵਾਜ਼ਾ ਤੋਡ਼ ਕੇ ਅੰਦਰ ਆ ਕੇ ਦੇਖਦੇ ਹਨ ਕਿ ਔਰਤ ਨੇ ਆਪਣੀ ਹੀ ਬੱਚੀ ਤੇਰਾਂ ਸਾਲ ਦੀ ਦੀ ਹੱਤਿਆ ਕਰ ਦਿੱਤੀ
ਹੁੰਦੀ ਹੈ ਤੁਰੰਤ ਪੁਲੀਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਪੁਲੀਸ ਮੌਕੇ ਤੇ ਆ ਕੇ ਦੇਖਦੀ ਹੈ ਤੇ ਉਸ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਵਿਅਕਤੀ ਦਾ ਕਹਿਣਾ ਹੁੰਦਾ ਹੈ ਕਿ ਮੇਰੀ ਘਰਵਾਲੀ ਨੂੰ ਇਸ ਤਰ੍ਹਾਂ ਦੇ ਦੌਰੇ ਪੈਂਦੇ ਹਨ ਕਿ ਉਹ ਇੱਕ ਦਿਨ ਮੇਰੇ ਤੇ ਵੀ ਹਮਲਾ ਕੀਤਾ ਸੀ ਪਰ ਮੈਂ ਗੌਰ ਨਹੀਂ ਕੀਤੀ ਕਿ ਚਲੋ ਏ ਸ਼ੈਦ ਇਸ ਬਿਮਾਰੀ ਦੇ ਕਰਕੇ ਇਸ ਤਰ੍ਹਾਂ ਕਰਦੇ
ਅਲ ਮੈਂ ਗੌਰ ਨਹੀਂ ਕੀਤੀ ਪਰ ਮੈਨੂੰ ਪਤਾ ਨਹੀਂ ਸੀ ਇਸ ਨੇ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣਾ ਹੈ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਜਾਂਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।