ਬਿਨਾਂ ਗਾਰੰਟੀ ਤੋ 2 ਲੱਖ ਰੁਪਏ ਤੱਕ ਦਾ ਲੋਨ ,ਜਾਣੋ ਕਿਵੇਂ ,…. !

ਦੋਸਤੋ ਤੁਸੀਂ ਦੋ ਲੱਖ ਤੱਕ ਦਾ ਲੋਨ ਲੈ ਸਕਦੇ ਹਨ ਉਹ ਵੀ ਬਿਨਾਂ ਕਿਸੇ ਗਰੰਟੀ ਤੇ ਬਿਨਾਂ ਕਿਸੇ ਗਿਰਵੀ ਚੀਜ਼ ਤੋਂ ਰੱਖੇ ਬਗ਼ੈਰ।ਦੋਸਤੋ ਕਿਹੜਾ ਬੈਂਕ ਇਹ ਲੋਨ ਦੇ ਰਿਹਾ ਹੈ ਉਸ ਬਾਰੇ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ ਦੋਸਤੋ ਜਿਹੜਾ ਇਸ ਲਾਉਣ ਤੋਂ ਪੈਸਾ ਮਿਲੇਗਾ ।

ਉਹ ਤੁਸੀਂ ਕਿਤੇ ਵੀ ਵਰਤ ਸਕਦੇ ਹੋ ਇਸ ਲੋਨ ਤੇ ਇੰਟਰੋਸਟ ਦਸ ਪਰਸੈਂਟ ਤੋਂ ਲੈ ਕੇ ਤੇਰਾਂ ਪ੍ਰਸੈਂਟ ਤਕ ਸਾਲਾਨਾ ਰਹਿਣ ਵਾਲਾ ਹੈ।ਦੋਸਤੋ ਜਦੋਂ ਆਪਾਂ ਬੈਂਕ ਚ ਕੋਈ ਲੈਣ ਦੇਣ ਕਰਦੇ ਹਾਂ ਉਨ੍ਹਾਂ ਆਪਣਾ ਸਿਵਲ ਸਕੋਰ ਘੱਟਦਾ ਵੀ ਹੈ ਤੇ ਵੱਧਦਾ ਵੀ ਹੈ ਜੇਕਰ ਤੁਹਾਡਾ ਸਿਵਲ ਸਕੋਰ ਵਧੀਆ ਹੋਇਆ ਤਾਂ

ਤਹਾਨੂੰ ਦੱਸ ਪ੍ਰਸੈਂਟ ਤੱਕਦਾ ਹੀ ਵਿਆਜ ਦੇਣਾ ਪਵੇਗਾ ਜੇਕਰ ਤੁਹਾਡਾ ਸਿਵਲ ਸਕੋਰ ਘੱਟ ਹੋਇਆ ਤਾਂ ਤੁਹਾਨੂੰ ਤੇਰਾਂ ਪਰਸੈਂਟ ਤੱਕ ਵੀ ਦੇਣਾ ਪੈ ਸਕੇ।ਦੋਸਤੋ ਦੋ ਲੱਖ ਰੁਪਏ ਤਕ ਇਹ ਵਿਆਜ ਤੇਰਾਂ ਪਰਸੈਂਟ ਵੀ ਦੇਣਾ ਪੈ ਸਕਦਾ ਹੈ ਦੋਸਤੋ ਜਿਸ ਦੱਸ ਸੋਲ਼ਾਂ ਸਕੋਰ ਜਿੰਨਾ ਹੀ ਚੰਗਾ ਹੋਵੇਗਾ ।

ਉਸ ਨੂੰ ਓਨਾ ਹੀ ਵਿਆਜ ਘੱਟ ਦੇਣਾ ਪਵੇਗਾ ਦੋਸਤੋ ਜਿਹਡ਼ੇ ਲੋਕ ਸਰਕਾਰੀ ਨੌਕਰੀ ਲੱਗੇ ਹੋਏ ਹਨ ਜਾਂ ਵੱਡੀਆਂ ਵੱਡੀਆਂ ਕੰਪਨੀਆਂ ਚ ਲੱਗੇ ਹੋਏ ਹਨ। ਇਹ ਲੋਕ ਸਰਕਾਰੀ ਲੋਨ ਲੈ ਸਕਦੇ ਇਹ ਲੋਨ ਬੈਂਕ ਵੜੋਦਰਾ ਦੇ ਲਈ ਹੈ। ਦੋਸਤੋ ਇਹ ਲੋਨ ਤੁਸੀਂ ਹੋਰ ਬੈਂਕਾਂ ਵਿੱਚੋਂ ਵੀ ਲੈ ਸਕਦੇ ਹੋ ।

ਜੇਕਰ ਤੁਹਾਡਾ ਖਾਤਾ ਬੈਂਕ ਵੜੋਦਰਾ ਵਿਚ ਖਾਤਾਂ ਹ ਤਾਂ ਉਸ ਨਾਲ ਹੋਰ ਵੀ ਸਹੂਲਤਾਂ ਮਿਲਣਗੀਆਂ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *