ਸਰਕਾਰੀ ਬੱਸ ਕੰਡੇਕਟਰ ਦੇ ਬੋਲੇ ਸਵਾਰੀਆਂ ਦੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਜਿਵੇਂ ਇਕ ਵਿਅਕਤੀ ਫੁੱਲਾਂ ਦੇ ਕੋਲੋਂ ਇੱਕ ਔਰਤ ਨੂੰ ਬੱਸ ਵਿੱਚ ਚੜ੍ਹਾਉਣ ਵਾਸਤੇ ਆਉਂਦਾ ਹੈ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਬਹਿਸ ਹੋ ਜਾਂਦੀ ਹੈ ਅਤੇ ਉਸ ਕੰਡਕਟਰ ਦੇ ਵੱਲੋਂ ਉਸ ਵਿਅਕਤੀ ਨੂੰ ਥੱਪੜ ਮਾਰ ਦਿੱਤਾ ਜਾਂਦਾ ਹੈ
ਜੋ ਕਿ ਇੱਕ ਔਰਤ ਨੂੰ ਬੱਸ ਵਿੱਚ ਪੜ੍ਹਾਉਣ ਵਾਸਤੇ ਆਇਆ ਹੋਇਆ ਸੀ ਬਹੁਤ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਸ ਵਿਚ ਲੋਕਾਂ ਦੇ ਵੱਲੋਂ ਬੱਸ ਕੰਡਕਟਰ ਨੂੰ ਵੀ ਗਲਤ ਕਿਹਾ ਜਾ ਰਿਹਾ ਕੁਲੈਕਟਰ ਦੇ ਵੱਲੋਂ ਇਸ ਤਰ੍ਹਾਂ ਕਿਸੇ ਨੂੰ ਥੱਪੜ ਮਾਰਨਾ ਬਹੁਤ ਮਾੜੀ ਗੱਲ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਬਾਅਦ ਵਿੱਚ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਏ ਸੀ ਜਿਸ ਦੇ ਵਿਚ ਇਕ ਵਿਅਕਤੀ ਦੇ ਵੱਲੋਂ ਕਿਹਾ ਗਿਆ
ਕਿ ਕੰਡਕਟਰ ਦੇ ਨਾਲ ਤੁਸੀਂ ਜੇਕਰ ਬਤਮਿਜੀ ਦੇ ਨਾਲ ਗੱਲ ਕਰੋ ਗੇ ਜੇਕਰ ਉਥੇ ਨਵੇਂ ਤਰੀਕੇ ਦਾ ਸਲੂਕ ਕਰੋਂਗੇ ਤਾਂ ਤੁਸੀ ਥੱਪੜ ਜ਼ਰੂਰ ਖਾਓਗ ਅਸੀਂ ਸਰਕਾਰ ਦੇ ਲਈ ਹੀ ਕੰਮ ਕਰਦੇ ਹਾਂ ਅਤੇ ਦਿਨ-ਰਾਤ ਬਸ ਨੂੰ ਜਲਾਉਂਦੇ ਹਾਂ ਅਸੀਂ ਪਹਿਲੀ ਵਾਰੀ ਚੜ੍ਹਾਈਏ ਇਨ੍ਹਾਂ ਸਵਾਰੀਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜਿਨਾਂ ਨੇ ਬੱਸ ਨੂੰ ਆਪਣੀ ਘਰ ਦੀ ਗੱਡਾ ਸਮਝ ਰੱਖਿਆ ਹੈ ਕਿ ਜੋ ਦਰ ਕਰਦਾ ਹੈ ਓਸਦੇ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਹਨ
ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬੱਸ ਦੇ ਵਿੱਚ ਬਹੁਤ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਦੀ ਵਿੱਚ ਹੋਰ ਵੀ ਸਵਾਰੀਆਂ ਬੈਠੀਆਂ ਹੁੰਦੀਆਂ ਹਨ ਅਤੇ ਕਈ ਇਹੋ ਜਾਂ ਸਾਮਾਨ ਰੱਖ ਲੈ ਲਿਆ ਜੋ ਕਿ ਬਹੁਤ ਜ਼ਿਆਦਾ ਹੁੰਦਾ ਹੈ ਜ਼ਿਆਦਾ ਸਮਾਨ ਹੋਣ ਦੀ ਵਜਾ ਕਰਕੇ ਬਹੁਤ ਜ਼ਿਆਦਾ ਦਿੱਕਤ ਜਿਹੜੀਆਂ ਦੂਜੇ ਯਾਤਰੀਆਂ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉਤੇ ਆਉਂਦੀ ਹੈ ਅਤੇ ਨਾ ਲੋਕਾਂ ਦੇ ਵੱਲੋਂ ਸਾਡੇ ਉੱਤੇ ਆਕੇ ਰੋਹ ਮਾਰਿਆ ਜਾ ਰਿਹਾ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਚੰਗੀ ਰੇਲ ਬਣਾਈ ਗਈ ਅਸੂਲਾਂ ਨੂੰ ਸਮਝਾਇਆ ਗਿਆ ਕਿ ਇਹੋ ਜਿਹਾ ਕੰਮ ਅੱਗੇ ਵਾਸਤੇ ਬਿਲਕੁਲ ਵੀ ਨਾ ਕਰੋ ਬਾਕੀ ਜਾਣਕਾਰੀ ਤੁਹਾਨੂੰ video ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ