ਪੂਰੀ ਜਾਣਕਾਰੀ ਹੇਠਾਂ ਵੀਡੀਓ ਵਿੱਚ ਜਾ ਕੇ ਦੇਖੋ ਜੀ ਜਾਣਕਾਰੀ ਲੇ ਕੇ ਆਏ ਹਾਂ ਦੋਸਤੋ ਦਾਰੂ ਪੀਣੀ ਸਹਿਤ ਲਈ ਹਾਨੀਕਾਰਕ ਤਾਂ ਹੈ ਹੀ ਨਾਲ ਹੀ ਆਪਣੇ ਨਾਲ ਦੇ ਸਕੇ ਸਬੰਧੀ ਲਈ ਵੀ ਬਹੁਤ ਹਾਨੀਕਾਰਕ ਸਾਬਿਤ ਹੋ ਜਾਂਦੀ ਹੈ
ਅਕਸਰ ਲੋਕ ਦਾਰੂ ਪੀ ਕੇ ਲੜਾਈ ਝਗੜੇ ਕਰਦੇ ਦੇਖਦੇ ਹਾਂ ਲੋਕ ਮਾੜੀ ਜਿਹੀ ਗੱਲ ਉੱਪਰ ਲੜਣ ਲੱਗ ਜਾਂਦੇ ਨੇ ਜਿਸ ਦਾ ਅੰਤ ਨੁਕਸਾਨ ਹੀ ਹੁੰਦਾ ਹੈ ਕਈ ਵਾਰ ਨੁਕਸਾਨ ਇਨ੍ਹਾਂ ਵੱਧ ਜਾਂਦਾ ਹੈ ਕੇ ਲੜਾਈ ਕਰਨ ਵਾਲੇ ਵਿਚੋਂ ਇੱਕ ਦੀ ਮੌਤ ਤੱਕ ਪਹੁੰਚ ਜਾਂਦੀ ਹੈ
ਅਜਿਹਾ ਹੀ ਮਾਮਲਾ ਆਇਆ ਜਿਸ ਵਿਚ ਪਤੀ ਅਤੇ ਪਤਨੀ ਘਰ ਵਿਚ ਬੈਠ ਕੇ ਦਾਰੂ ਪੀ ਰਹੇ ਸੀ ਜਿਸ ਦੌਰਾਨ ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾ ਨੇ ਆ ਕੇ ਹਟਾ ਦਿੱਤਾ ਉਨ੍ਹਾਂ ਦਾ ਕਹਿਣਾ ਸੀ ਕਿ
ਅਕਸਰ ਲੜਾਈ ਹੁੰਦੀ ਰਹਿੰਦੀ ਹੈ ਦੋਵਾਂ ਵਿਚਕਾਰ ਪਰ ਲੋਕਾਂ ਦੇ ਹਟਾਉਣ ਤੋਂ ਬਾਅਦ ਜਦੋਂ ਆਪਣੇ ਬਿਸਤਰੇ ਉੱਪਰ ਗਏ ਉਥੇ ਫਿਰ ਉਨ੍ਹਾਂ ਦੀ ਲੜਾਈ ਸ਼ੁਰੂ ਹੋ ਗਈ ਅਤੇ ਪਤੀ ਵਲੋਂ ਆਪਣੀ ਪਤਨੀ ਨੂੰ ਲੱਤ ਮਾਰ ਕੇ ਬੈਡ ਤੋਂ ਨੀਚੇ ਸੁੱਟ ਦਿੱਤਾ ਪਤਨੀ ਦੀ ਦਾਰੂ ਪੀਤੀ ਹੋਈ ਸੀ
ਜਿਸ ਕਰਕੇ ਉਸਨੂੰ ਹੋਸ਼ ਨਹੀਂ ਸੀ ਉਸ ਆਪਣੇ ਕੋਲ ਪਏ ਦਾਤ ਚੁੱਕ ਆਪਣੇ ਪਤੀ ਦੇ ਮਾਰਿਆ ਜਿਸ ਨਾਲ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗਿਰਫ਼ਤਾਰ ਕਰ ਲਿਆ ਅਤੇ ਆਪਣੀ ਕਾਰਵਾਈ ਕੀਤੀ ਗਈ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖੋ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ