ਦੋਸਤੋ ਹਸਪਤਾਲ ਚ ਭਰਤੀ ਇਹ ਉਹੀ ਜਵਾਨ ਔਰਤ ਹੈ ਇਸ ਦੀ ਖੂਬਸੂਰਤੀ ਨੂੰ ਦੇਖ ਉਸ ਦੇ ਘਰ ਦੇ ਨੇਡ਼ੇ ਇਕ ਮਿਸਤਰੀ ਨੇ ਪਹਿਲਾਂ ਇਸ ਦੇ ਘਰਵਾਲੇ ਨਾਲ ਯਾਰੀ ਪਾਈ ਫਿਰ ਇਸ ਔਰਤ ਨੂੰ ਘਰ ਚ ਇਕੱਲਿਆਂ ਦੇਖ ਜ਼ਬਰਦਸਤੀ ਰਸੋਈ ਚ ਰੋਟੀਆ ਬਣਾਉਦੀ ਨੂੰ ਜਾ ਫੜਿਆ ।
ਮਿਤਰੀ ਨੇ ਇਸ ਅੌਰਤ ਨਾਲ ਮੂੰਹ ਕਾਲਾ ਕਰਦਾ ਹੈ ਜਦਕਿ ਉਸਦੇ ਨਾਲ ਆਇਆ ਉਸ ਦਾ ਦੋਸਤ ਕੋਲ ਖਡ਼੍ਹਾ ਸਾਰੀ ਵੀਡਿਓ ਬਣਾਉਂਦਾ ਰਿਹਾ ।ਇਹ ਸਭ ਦੋਸ਼ ਲਗਾ ਰਹੀ ਹੈ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਕਸਬਾ ਮਮਦੋਟ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਹ ਜਵਾਨ ਔਰਤ ।
ਦੋਸਤੋ ਦੱਸ ਦੇਈਏ ਇਸ ਲਡ਼ਕੀ ਦੇ ਘਰਵਾਲੀ ਨੇ ਆਪਣੇ ਦੋਸਤ ਤੇ ਗੰਭੀਰ ਇਲਜ਼ਾਮ ਲਗਾਏ ਹਨ ਉਸ ਨੇ ਕਿਹਾ ਇਸ ਨੇ ਮੇਰੀ ਘਰਵਾਲੀ ਦਾ ਰੈਪ ਕੀਤਾ ਹੈ ਮੈਂ ਉਸ ਦਿਨ ਕੰਮ ਤੇ ਗਿਆ ਹੋਇਆ ਸੀ ਉਸ ਨੇ ਮੇਰੇ ਘਰੇ ਆ ਕੇ ਮੇਰੀ ਘਰਵਾਲੀ ਨਾਲ ਜ਼ਬਰਦਸਤੀ ਕੀਤੀ।
ਦੱਸ ਦੇਈਏ ਇਸ ਸੰਬੰਧ ਚ ਪੁਲਸ ਦਾ ਕਹਿਣਾ ਹੈ ਪੀੜਤਾਂ ਦੇ ਬਿਆਨ ਦੇ ਆਧਾਰ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਪੁਲਸ ਤਫਤੀਸ਼ ਕਰਨ ਤੋਂ ਬਾਅਦ ਅੱਗੇ ਕੀ ਕਾਰਵਾਈ ਕਰਦੀ ਹੈ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ