ਪਰੀਆ ਵਰਗੀ ਮੇਮ ਨਾਲ ਪੰਜਾਬ ਚ ਹੋਇਆ ਵੱਡਾ ਕਾਂਡ ਮੌਕੇ ਦੀ ਸਾਰੀ ਘਟਨਾ ਕੈਮਰੇ ਚ ਕੈਦ ਆਹ ਦੇਖੋ !

ਇਹ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਇੱਥੋਂ ਦਾ ਰਹਿਣ ਵਾਲਾ ਪ੍ਰਿੰਸ ਠਾਕੁਰ ਨੌਜਵਾਨ ਇਟਲੀ ਗਿਆ ਹੋਇਆ ਸੀ। ਉਥੇ ਇਸ ਨੂੰ ਗੋਰੀ ਕੁੜੀ ਨਾਲ ਪ੍ਰੇਮ ਹੋ ਗਿਆ ਜਿਸ ਨਾਲ ਇਸ ਨੇ ਮੰਗਣੀ ਕਰਵਾ ਲਈ ਹੁਣ ਦੋਵੇਂ ਛੋਟੀ ਬੱਚੀ ਨੂੰ ਨਾਲ ਲੈ ਕੇ ਪੰਜਾਬ ਆਏ ਹੋਏ ਸਨ।

ਇਹ ਦੋਵੇਂ ਜਣੇ ਹਸਪਤਾਲ ਚੋਂ ਮੇਡੀਸਨ ਲੈਂਦੇ ਹੋਏ ਸਨ ਜਦੋਂ ਇਹ ਨੌਜਵਾਨ ਅੰਦਰੋਂ ਦਵਾਈਆਂ ਦੇ ਰਿਹਾ ਸੀ। ਇਹ ਗੋਰੀ ਮੇਮ ਨਾਲ ਛੋਟੀ ਕੁੜੀ ਬਹਾਰ ਖੇਡ ਰਹੇ ਸਨ ਉਸ ਟਾਈਮ ਦੋ ਵਿਅਕਤੀ ਆਏ ਇਕ ਮੋਟਰਸਾਈਕਲ ਤੇ ਸੀ ਤੇ ਇਕ ਪੈਦਲ ਇਹ ਦੋਵੇਂ ਵਿਅਕਤੀ ਉਸ ਗੋਰੀ ਮੇਮ ਦਾ ਬੈਗ ਲੈ ਕੇ ਭੱਜ ਜਾਂਦੇ ਹਨ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ ਦੋਸਤੋ ਵੱਡੀ ਗਿਣਤੀ ਸਾਡੇ ਪੰਜਾਬੀ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਵਸ ਗਏ ਹਨ ਉੱਥੇ ਜਾਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ ਪਰ ਜੇਕਰ ਕੋਈ ਵਿਦੇਸ਼ੀ ਕੁੜੀ ਜਾਂ ਔਰਤ ਸਾਡੇ ਮੁਲਕ ਚ ਮਹਿਮਾਨ ਬਣ ਆਉਂਦਾ ਹੈ।

ਤਾਂ ਕੁਝ ਮਾੜੇ ਲੋਕਾਂ ਦੀਆਂ ਹਰਕਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੰਦੀਆਂ ਹਨ ਹੁਣ ਇਸ ਘਟਨਾ ਤੋਂ ਬਾਅਦ ਇਹ ਵਿਦੇਸ਼ੀ ਕੁੜੀ ਇੱਥੇ ਇਕ ਪਲ ਵੀ ਨਹੀਂ ਰਹਿਣਾ ਚਾਹੁੰਦੀ ਇਹ ਕੁੜੀ ਇੱਥੋਂ ਦਾ ਕੀ ਤਜਾਰਬਾ ਲੈ ਕੇ ਆਪਣੇ ਨਾਲ ਲਿਜਾ ਰਹੀ ਹੈ ਤੇ।

ਉੱਥੇ ਜਾ ਕੇ ਕੀ ਕਹੇਂਗੀ ਇਹ ਸਾਰੀ ਘਟਨਾ ਸਾਡੇ ਲਈ ਸ਼ਰਮਸਾਰ ਹੋਣ ਵਾਲੀਆਂ ਗੱਲਾਂ ਹਨ।ਦੋਸਤੋਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *