ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜਕੱਲ੍ਹ ਇਸ ਸੋਸ਼ਲ ਮੀਡੀਆ ਦੀ ਮਦਦ ਨਾਲ ਕਈ ਲੋਕ ਆਪਣੇ ਆਪ ਨੂੰ ਅਜਿਹੀ ਹਾਲਤ ਵਿੱਚ ਪੇਸ਼ ਕਰਦੇ ਹਨ ਜਿਸ ਵਿੱਚ
ਉਸ ਨੂੰ ਦੇਖ ਕੇ ਲੋਕ ਵੀ ਤਰਸ ਖਾ ਜਾਂਦੇ ਹਨ ਕਿ ਇਸ ਨਾਲੋਂ ਤਾਂ ਰੱਬ ਮੌਤ ਹੀ ਦੇ ਦਿੰਦਾ ਪਰ ਉਸ ਇਨਸਾਨ ਵੱਲੋਂ ਰੱਬ ਨਾਲ ਕੋਈ ਵੀ ਗਿਲੇ ਸ਼ਿਕਵੇ ਨਹੀਂ ਕੀਤੇ ਜਾਂਦੇ ਉਸ ਦਾ ਕਹਿਣਾ ਹੈ ਕਿ ਜੇਕਰ ਪ੍ਰਮਾਤਮਾ ਨੇ ਸਾਹ ਬਖ਼ਸ਼ੇ ਹਨ ਤਾਂ ਉਸ ਦਾ ਵੀ ਕੋਈ ਅਰਥ ਹੋਵੇਗਾ
ਕੁਝ ਅਜਿਹੀ ਹੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜਿਸ ਵਿੱਚ ਇੱਕ ਲੜਕੀ ਦੀ ਇੰਟਰਵਿਊ ਲੈਣ ਸਮੇਂ ਪਤਾ ਲੱਗਦਾ ਹੈ ਕਿ ਉਸ ਦੇ ਹੱਥ ਅਤੇ ਪੈਰ ਕੰਮ ਨਹੀਂ ਕਰਦੇ ਸਿਰਫ਼ ਉਹਦੀ ਜ਼ੁਬਾਨ ਹੀ ਚਲਦੀ ਹੈ ਬਾਕੀ ਤਾਂ ਸਾਰਾ ਹੀ ਸਾਊਥ ਤਕ ਖੜ੍ਹਾ ਹੋਇਆ ਹੈ ਪਰ
ਫਿਰ ਵੀ ਉਸ ਨੂੰ ਰੱਬ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਉਸਦਾ ਕਹਿਣਾ ਹੈ ਕਿ ਪਰਮਾਤਮਾ ਵੱਲੋਂ ਉਸ ਨੂੰ ਅਜਿਹਾ ਬਣਾਉਣ ਪਿੱਛੇ ਵੀ ਕੋਈ ਮਕਸਦ ਹੋ ਸਕਦਾ ਹੈ ਪਰ ਫਿਰ ਵੀ ਉਸ ਲੜਕੀ ਦਾ ਪਰਮਾਤਮਾ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ
ਇਸ ਦੇ ਨਾਲ ਨਾਲ ਹੀ ਉਹ ਆਪਣੇ ਮੂੰਹ ਨਾਲ ਅਜਿਹੀ ਚਿੱਤਰਕਲਾ ਕਰਦੀ ਹੈ ਕਿ ਚੰਗੇ ਚੰਗੇ ਮਾਹਿਰ ਲੋਕ ਵੀ ਅਜਿਹੀ ਗੋਰਾ ਰੰਗ ਨਹੀਂ ਕਰ ਸਕਦੇ ਉਸਦਾ ਕਹਿਣਾ ਹੈ ਕਿ ਉਸ ਦੇ ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਵੱਲੋਂ ਵੀ ਉਸ ਦੇ ਮਾਤਾ ਪਿਤਾ ਨੂੰ
ਅਜਿਹਾ ਕਿਹਾ ਜਾਂਦਾ ਸੀ ਕਿ ਹੁਣ ਤਕ ਤਾਂ ਉਹ ਉਸ ਨੂੰ ਸਾਂਭ ਰਹੇ ਹਨ ਪਰ ਜਦੋਂ ਹੀ ਉਹ ਚਲੇ ਗਈ ਤਾਂ ਉਸ ਤੋਂ ਬਾਅਦ ਉਸ ਲੜਕੀ ਦਾ ਖ਼ਿਆਲ ਕੌਣ ਰੱਖੇਗਾ ਇਸ ਨਾਲੋਂ ਤਾਂ ਪਹਿਲਾਂ ਹੀ ਮਰ ਜਾਂਦੀ ਕਿਉਂਕਿ ਉਸਦੇ ਮਾਤਾ ਪਿਤਾ ਵੱਲੋਂ ਹੀ ਉਸ ਦੀ ਦੇਖ ਰੇਖ ਕੀਤੀ ਜਾਂਦੀ ਹੈ ਕਿਉਂਕਿ
ਲੜਕੀ ਦੇ ਹੱਥ ਪੈਰ ਕੰਮ ਨਹੀਂ ਕਰਦੇ ਪਰ ਫਿਰ ਵੀ ਉਸ ਲੜਕੀ ਵੱਲੋਂ ਜਿਉਣ ਦੀ ਇੱਛਾ ਨੂੰ ਲੈ ਕੇ ਪਰਮਾਤਮਾ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਜਾ ਰਿਹਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ