ਪਤੀ ਪਤਨੀ ਜਰੂਰ ਦੇਖਣ ਇਹ ਵੀਡੀਓ !

ਪਤੀ ਪਤਨੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਇੰਜ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਜਿਵੇਂ ਕਿ ਤੁਸੀਂ ਜ਼ਿਆਦਾਤਰ ਦੇਖਿਆ ਹੋਵੇਗਾ ਕਿ ਨਵ ਵਿਆਹੇ ਜੋੜੇ ਜਦੋਂ ਆਪਣੇ ਵਿਆਹ ਦੇ ਮੌਕੇ ਤੇ ਲੜਕੀ ਦੇ ਪਰਿਵਾਰ ਵਲੋਂ ਮਾਂ ਅਤੇ ਲੜਕੇ ਦੇ ਪਰਿਵਾਰ ਵੱਲੋਂ ਲੜਕੇ ਦੀ ਮਾਂ ਦੋਵੇਂ ਜਣੀਆਂ ਕਿੰਨੇ ਗਲਵੱਕੜੀ ਪਾ ਕੇ ਮਿਲਦੀਆਂ ਹਨ

ਵਿਆਹ ਦੇ ਵਿੱਚ ਮਿਲਣੀ ਦੀ ਜਦੋਂ ਰਸਮ ਹੁੰਦੀ ਹੈ ਅਤੇ ਬੜੇ ਹੀ ਪਿਆਰ ਸਤਿਕਾਰ ਨਾਲ ਵਿਆਹ ਦੀਆਂ ਰਸਮਾਂ ਨੂੰ ਨਿਭਾਇਆ ਜਾਂਦਾ ਹੈ ਤੇ ਇਸੇ ਦੁਆਰਾ ਲੜਕੀ ਦੇ ਪਰਿਵਾਰ ਵਾਲੇ ਵੀ ਬਹੁਤ ਜ਼ਿਆਦਾ ਖ਼ੁਸ਼ ਹੁੰਦੇ ਹਨ ਅਤੇ ਲੜਕੇ ਦੇ ਵੀ ਦੋਵਾਂ ਧਿਰਾਂ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੁੰਦਾ ਹੈ ਜਦੋਂ ਵਿਆਹ ਦਾ ਮੌਕਾ ਹੁੰਦਾ ਹੈ

ਤੇ ਬਾਅਦ ਵਿੱਚ ਜਦੋਂ ਵਿਆਹ ਨੂੰ ਕੁੱਝ ਸਮਾਂ ਪੈ ਜਾਂਦਾ ਹੈ ਤੇ ਹੌਲੀ ਹੌਲੀ ਲੜਕੇ ਦੀ ਮਾਂ ਆਪਣੇ ਤੇਵਰ ਦਿਖਾਉਂਦੀ ਹੈ ਤੇ ਉੱਧਰ ਲੜਕੀ ਦੀ ਮਾਂ ਵੀ ਜਿਵੇਂ ਕਿ ਕੋਈ ਘਰੇਲੂ ਗੱਲ ਕਰ ਕੇ ਜਦੋਂ ਲੜਕੀ ਦੀ ਮਾਂ ਨੂੰ ਪਤਾ ਲੱਗਦਾ ਹੈ ਕਿ ਮੇਰੀ ਲੜਕੀ ਨੂੰ ਇਸ ਗੱਲ ਤੋਂ ਵਰਜਿਆ ਹੈ ਸਹੁਰੇ ਪਰਿਵਾਰ ਵੱਲੋਂ ਤਾਂ ਉਹ ਵੀ ਆਪਣੇ ਇਸ ਲੜਕੀ ਨੂੰ ਚੁੱਕਣ ਲੱਗ ਪੈਂਦੀ ਹੈ ਕਿ ਤੂੰ ਇਸ ਤਰ੍ਹਾਂ ਰਿਹਾ ਘਰ ਉੱਧਰ ਜੇਕਰ ਲੜਕੇ ਦੀ ਗੱਲ ਕਰੀਏ ਕਿ ਲੜਕੇ ਦੀ ਮਾਂ ਵੀ

ਆਪਣੇ ਮੁੰਡੇ ਨੂੰ ਵਰਜਦੀ ਰਹਿੰਦੀ ਹੈ ਕਿ ਤੂੰ ਆਪਣੀ ਪਤਨੀ ਨੂੰ ਥੋੜਾ ਖਿੱਚ ਕੇ ਰੱਖਿਆ ਕਰ ਏ ਤੂੰ ਜੇਕਰ ਖੁੱਲ੍ਹੀਆਂ ਛੱਡ ਦਿੱਤੀਆਂ ਗਲਾਮਾ ਇਸਦੀਆਂ ਤਾਂ ਇਹ ਆਜ਼ਾਦ ਹੋ ਜਾਵੇਗੀ ਅਤੇ ਆਪਣੀ ਹੀ ਮਰਜ਼ੀ ਕਰੇਗੀ ਇਸ ਤਰ੍ਹਾਂ ਲੜਕੇ ਦੀ ਮਾਂ ਆਪਣੇ ਲੜਕੇ ਨੂੰ ਸਮਝਾਉਣ ਲੱਗ ਪੈਂਦੀ ਹੈ ਇਸ ਤਰ੍ਹਾਂ ਦੋਵਾਂ ਪਤੀ ਪਤਨੀ ਵਿਚ ਦਰਾਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਕਈ ਵਾਰ ਤਾਂ ਤਲਾਕ ਤਾਂ ਕਈ ਗੱਲਾਂ ਪਹੁੰਚ ਜਾਂਦੀਆਂ ਹਨ ਇਸ ਤਰ੍ਹਾਂ ਵਿਆਹ ਤੋਂ ਪਹਿਲਾਂ ਜੋ ਵਤੀਰਾ ਵਰਤਿਆ ਜਾਂਦਾ ਹੈ ਉਹ ਵਿਆਹ ਤੋਂ ਬਾਅਦ ਅਲੱਗ ਹੋ ਜਾਂਦਾ ਹੈ ਕਿਉਂਕਿ ਵਿਆਹ

ਤੋਂ ਬਾਅਦ ਲੜਕੇ ਦੀ ਮਾਂ ਅਤੇ ਲੜਕੀ ਦੀ ਮਾਂ ਆਪਣੀਆਂ ਆਪਣੀਆਂ ਗੱਲਾਂ ਨਾਲ ਚੁੱਕਣਾ ਟੈਪ ਦਿੰਦੀਆਂ ਰਹਿੰਦੀਆਂ ਹਨ ਲੜਕੇ ਦੀ ਮਾਂ ਵੀ ਅਤੇ ਲੜਕੀ ਦੀ ਮਾਂ ਇਸ ਤਰ੍ਹਾਂ ਪਤੀ ਪਤਨੀ ਵਿੱਚ ਲੜਾਈ ਝਗੜਾ ਹੀ ਰਹਿੰਦਾ ਹੈ ਜੇਕਰ ਮਾਂ ਆਪਣੀ ਲੜਕੀ ਨੂੰ ਚੁੱਕਦੀ ਰਵੇ ਅਤੇ ਲੜਕੇ ਦੀ ਮਾਂ ਆਪਣੇ ਲੜਕੇ ਨੂੰ ਚੁੱਕਦੀ ਰਵੇ ਦੋਵਾਂ ਵਿਚਕਾਰ ਪਤੀ ਪਤਨੀ ਵਿੱਚ ਪਹਿਲਾਂ ਵਾਂਗ ਰਿਸ਼ਤਾ ਨਹੀਂ ਰਹਿੰਦਾ ਅਤੇ ਕਈ ਕਾਰਨਾਂ ਕਰ ਕੇ ਉਨ੍ਹਾਂ ਦੇ ਵਿਚਕਾਰ ਇਸ ਤਰ੍ਹਾਂ ਦਰਾਰ ਪੈਦਾ ਹੋ ਜਾਂਦੀ ਹੈ ਕਿ ਉਹ ਤਲਾਕ ਤੱਕ ਨੌਬਤ ਆ ਜਾਂਦੀ ਹੈ ਇਸ ਲਈ ਦੋਸਤੋ ਖ਼ਾਸ ਧਿਆਨ

ਰੱਖਣਾ ਚਾਹੀਦਾ ਹੈ ਕਿ ਵਿਆਹ ਤੋਂ ਬਾਅਦ ਲੜਕੇ ਦੀ ਮਾਂ ਨੂੰ ਚਾਹੀਦਾ ਹੈ ਕਿ ਲੜਕੀ ਦੀ ਜੇਕਰ ਕੋਈ ਗਲਤੀ ਹੈ ਤਾਂ ਉਸ ਨੂੰ ਬੈਠ ਕੇ ਸੁਲਝਾ ਲਓ ਅਤੇ ਲੜਕੀ ਦੀ ਮਾਂ ਨੂੰ ਚਾਹੀਦਾ ਹੈ ਪੁੱਤਰ ਤੂੰ ਉੱਥੇ ਹੀ ਰਹਿਣਾ ਹੈ ਤੇ ਉਨ੍ਹਾਂ ਦੇ ਕਾਇਦੇ ਕਾਨੂੰਨ ਵਿੱਚ ਥੋੜ੍ਹਾ ਰਹਿਣਾ ਪੈਂਦਾ ਹੈ ਤੇ ਇਸ ਤਰ੍ਹਾਂ ਸਹੁਰੇ ਪਰਿਵਾਰ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਲੜਕੀ ਜੋ ਕਿ ਇਕ ਅਣਜਾਣ ਘਰ ਵਿੱਚ ਵੀ ਆਈ ਹੈ ਅਤੇ ਉਸ ਨੂੰ ਸਮਝਣ ਨੂੰ ਅਜੇ ਵਕਤ ਦੇਣਾ ਚਾਹੀਦਾ ਹੈ ਅਤੇ ਹੌਲੀ ਹੌਲੀ ਲੜਕੀ ਆਪਣੇ ਸਹੁਰੇ ਪਰਿਵਾਰ ਵਿੱਚ ਘੁਲ ਮਿਲ ਜਾਂਦੀ ਹੈ ਜੇਕਰ ਸਹੁਰਾ ਪਰਿਵਾਰ ਲੜਕੀ

ਨੂੰ ਪਿਆਰ ਭਾਵਨਾ ਦੇ ਨਾਲ ਰੱਖੇ ਅਤੇ ਲੜਕੀ ਦੇ ਵਿਚਾਰਾਂ ਨੂੰ ਵੀ ਸਮਝੇ ਤਾਂ ਕਦੇ ਵੀ ਇਸ ਤਰ੍ਹਾਂ ਦਰਾਰਾਂ ਨਹੀਂ ਆਉਂਦੀਆਂ ਪਰਿਵਾਰ ਵਿੱਚ ਜਿਵੇਂ ਕਿ ਲੜਕੇ ਲੜਕੀ ਦਾ ਪੂਰਾ ਸਮਾਂ ਵਧੀਆ ਬੀਤਦਾ ਹੈ ਤੇ ਪੂਰੀ ਲਾਈਫ ਵਧੀਆ ਕੱਟਦੀ ਹੈ ਜੇਕਰ ਪੇਕਾ ਪਰਿਵਾਰ ਲੜਕੀ ਨੂੰ ਸਮਝਾਵੇ ਵਧੀਆ ਤਰੀਕੇ ਨਾਲ ਸਹੁਰਾ ਪਰਿਵਾਰ ਵੀ ਆਪਣੇ ਲੜਕੇ ਨੂੰ

ਵਧੀਆ ਢੰਗ ਦੇ ਨਾਲ ਸਮਝਾਵੇ ਕਿ ਤੁਹਾਡਾ ਵਿਆਹ ਹੋ ਗਿਆ ਹੈ ਤੇ ਤੁਸੀਂ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਹੀ ਬਤੀਤ ਕਰਨਾ ਹੈ ਨਾ ਕਿ ਛੋਟੀ ਛੋਟੀ ਗੱਲਾਂ ਤੇ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਤੀਵੀਂ ਆਦਮੀ ਦੀ ਲਾਈਫ ਵਧੀਆ ਬੀਤ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *