ਨੌਕਰੀ ਦੇ ਚਾਹਵਾਨਾ ਲਈ ਆਈ ਇਹ ਖਬਰ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ

ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਮੁੰਡੇ ਕੁੜੀਆਂ ਲਈ ਦਸਵੀਂ ਪਾਸ ਬਾਰ੍ਹਵੀਂ ਪਾਸ ਲਈ ਸਿੱਧੀ ਭਰਤੀ ਆ ਚੁੱਕੀ ਹੈ। ਇਸ ਵਿੱਚ ਸੁਪਰਵਾਈਜ਼ਰ ਡਰਾਫਟਸਮੈਨ ਦੀਆਂ ਵਕੇਸੀਆ ਹਨ ਇਸ ਦੇ ਵਿੱਚ ਇੱਕ ਸੌ ਬਵੰਜਾ ਪੋਸਟਾਂ ਹਨ।

ਦੋਸਤੋ ਡਬਲਯੂ ਏ ਪੀ ਸੀ ਓ ਐੱਸ ਲਿਮਟਿਡ ਦੇ ਵੱਲੋਂ ਭਰਤੀਆਂ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਦੋਸਤੋ ਤੁਸੀਂ ਪੰਦਰਾਂ ਗਿਆਰਾਂ ਦੋ ਹਜਾਰ ਬਾਈ ਤੱਕ ਆਪਣੇ ਆਪਣੇ ਫਾਰਮ ਅਪਲਾਈ ਕਰ ਸਕਦੇ ਹੋ। ਦੋਸਤੋ ਜਿਨ੍ਹਾਂ ਨੇ ਫੀਲਡ ਸੁਪਰਵਾਈਜ਼ਰ ਵਾਸਤੇ ਅਪਲਾਈ ਕਰਨਾ ਹੈ

ਉਹ ਪਨਤਾਲੀ ਸਾਲ ਤੱਕ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦੇ ਡ੍ਰਾਫਟਮੈਨ ਵਾਸਤੇ ਅਪਲਾਈ ਕਰਨਾ ਹੈ ਉਹ ਪੈਂਤੀ ਸਾਲ ਤੋਂ ਕਰ ਸਕਦੇ ਹਨ। ਇਨ੍ਹਾ ਪੋਸਟਾ ਵਿਚ ਐਸਸੀ ਤੇ ਐੱਸਟੀ  ਨੂੰ ਪੰਜ ਸਾਲ ਦੀ ਛੋਟ ਤੇ ਓਬੀਸੀ ਤੇ ਐਕਸ ਸਰਵਿਸਮੈਨ ਨੂੰ ਤਿੰਨ ਸਾਲ ਦੀ ਛੋਟ ਹੋਵੇਗੀ ।ਦੋਸਤੋ ਸੁਪਰਵਾਈਜ਼ਰ ਦੀਆਂ ਇੱਕ ਸੌ ਪੰਜਾਹ ਵਕੈਸ਼ੀਆਂ ਹਨ ਤੇ ਡਰਾਫਟਮੈਨ ਦੀਆਂ ਦੋ ਵਕੈਸ਼ੀਆਂ ।

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *