ਨਾਗ ਦੀ ਮੌ ਤ ਦਾ ਨਾਗਨ ਨੇ ਲਿਆ ਇਸ ਤਰਾ ਬਦਲਾ ਦੇਖ ਪਿੰਡ ਵਾਲੇ ਵੀ ਚੌਕ ਗਏ !

ਨਾਗ ਦਾ ਨਾਗਿਨ ਨੇ ਲਿਆ ਬਦਲਾ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਚੌਕ ਜਾਓਗੇ ਸਾਰੇ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਨਾਗ ਨਾਗਿਨ ਜਦੋਂ ਇਕੱਠੇ ਹੀ ਕਿਤੇ ਨਿਕਲਦੇ ਹਨ ਤੇ ਨਾਗ ਜੋ ਕਿ ਆਪਣੀ ਨਾਗਿਨ ਤੋਂ ਥੋੜ੍ਹੀ ਦੂਰੀ ਤੇ ਹੁੰਦਾ ਹੈ ਇਹ ਜਦੋਂ ਇਕ ਵਿਅਕਤੀ ਉਸ ਨਾਗ ਨੂੰ ਦੇਖਦਾ ਹੈ ਕਿ ਚਲੋ ਇਹ ਕਿਸੇ ਦੇ

ਲੜ ਜਾਵੇਗਾ ਜਿਵੇਂ ਇਸ ਨੂੰ ਖ਼ਤਮ ਕਰ ਦਿੰਦਾ ਹਾਂ ਜਦੋਂ ਨਾਗ ਨੂੰ ਖ਼ਤਮ ਕਰਦਾ ਹੈ ਤਾਂ ਨਾਗਿਨ ਨੂੰ ਸਭ ਕੁਝ ਪਤਾ ਚੱਲ ਜਾਂਦਾ ਹੈ ਅਤੇ ਰਾਤ ਦੇ ਸਮੇਂ ਨਾਗਿਨ ਆਉਂਦੀ ਹੈ ਤੇ ਉਸ ਮਜ਼ਦੂਰ ਵਿਅਕਤੀ ਦੇ ਦਸ ਸਾਲ ਦੇ ਬੱਚੇ ਨੂੰ ਕੱਟ ਜਾਂਦੀ ਹੈ ਬੱਚਾ ਚੀਕਦਾ ਹੈ ਕਿ ਮੈਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਕੱਟਿਆ ਹੈ ਤਾਂ ਤੁਰੰਤ ਇਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ

ਤੇ ਮਾਪਿਆਂ ਦੁਆਰਾ ਪਤਾ ਨਹੀਂ ਹੁੰਦਾ ਕਿ ਆਖਿਰ ਕਿਹੜੀ ਚੀਜ਼ ਘਟ ਗਈ ਉਹ ਤਾਂ ਜਾਂਦੇ ਵਕਤ ਕੋਈ ਵਿਅਕਤੀ ਦੇਖ ਰਿਹਾ ਹੁੰਦਾ ਹੈ ਜੋ ਕਿ ਰੌਲਾ ਸੁਣ ਕੇ ਉਨ੍ਹਾ ਦੇ ਘਰਾਂ ਵਿੱਚ ਜਾਂਦਾ ਉਸ ਦਾ ਕਹਿਣਾ ਹੁੰਦਾ ਹੈ ਕਿ ਇਸ ਬੱਚੇ ਨੂੰ ਸੱਪ ਨੇ ਕੱਟ ਲਿਆ ਹੈ ਤੁਰੰਤ ਹੀ ਇਸ ਦਾ ਇਲਾਜ ਕੀਤਾ ਜਾਵੇ ਇਸੇ ਦੌਰਾਨ ਇੱਕ ਸਨਤਾਲੀ ਚੱਲ ਗਏ ਤੇ ਉਨ੍ਹਾਂ ਨੇ ਦੂਸਰੇ

ਸਪਤਾਲ ਵਿਚ ਰੈਫਰ ਕੀਤਾ ਜਿਸ ਕਾਰਨ ਬੱਚੇ ਦੀ ਮੌਤ ਹੋ ਜਾਂਦੀ ਹੈ ਅਤੇ ਮਾਤਾ ਪਿਤਾ ਜੋ ਕਿ ਇਸ ਘਟਨਾ ਨੂੰ ਦੇਖਦੇ ਹੋਏ ਸੋਚਦੇ ਹਨ ਕਿ ਆਖਿਰ ਕੀ ਬਣਿਆ ਜਦੋਂ ਪਤਾ ਚੱਲਿਆ ਕਿ ਲਾਗ ਦੀ ਮੌਤ ਦਾ ਬਦਲਾ ਲੈਣ ਆਈ ਸੀ ਨਾਗਿਨ ਜਿਸ ਨੂੰ ਕੀਲ ਦੇਖਦੇ ਸਾਰ ਹੀ ਮਾਰ ਦਿੱਤਾ ਗਿਆ ਦੋਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਜਿਸ

ਨੂੰ ਲੈ ਕੇ ਨਾਗਿਨ ਨੇ ਵੀ ਆਪਣਾ ਇਮਤਿਹਾਨ ਜੀਹਦੇ ਜੀਹਦੇ ਪੂਰਾ ਕਰ ਦਿੱਤਾ ਕਿਉਂਕਿ ਕਿਹਾ ਜਾਂਦਾ ਹੈ ਕਿ ਨਾਗਿਨ ਵਿੱਚ ਜੇਕਰ ਨਾਗ ਨਾਗਿਨ ਇਸ ਤਰ੍ਹਾ ਇਨਸਾਨ ਦੁਆਰਾ ਮਾਰ ਦਿੱਤਾ ਜਾਵੇ ਤਾਂ ਉਸ ਦਾ ਬਦਲਾ ਜ਼ਰੂਰ ਲੈਣ ਆਉਂਦੀ ਹੈ ਜੋ ਕਿ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖ ਹੀ ਲਿਆ ਹੈ ਇਹ ਜਾਣਕਾਰੀ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *