ਦੋਧੀ ਦੀ ਇਹ ਕਰਤੂਤ ਹੋਈ ਕੈਮਰੇ ਵਿਚ ਕੈਦ ਦੇਖੋ ਕੀ ਕਰ ਰਿਹਾ ਸੀ !

ਦੋਸਤ ਜਿਂਵੇ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਜਨਤਾ ਨੂੰ ਕੋਈ ਨਾ ਕੋਈ ਮੈਰਿਜ ਦੇਣ ਲਈ ਜਾਂ ਆਪਣਾ ਕੋਈ ਵਿਚਾਰ ਸਾਂਝਾ ਕਰਨ ਲਈ ਵੀਡੀਓ ਬਣਾ ਕੇ ਜਨਤਾ ਨੂੰ ਦੱਸਦੇ ਹਨ। ਸ਼ੋਸ਼ਲ ਮੀਡੀਆ ਤੇ ਸਾਹਮਣੇ ਹੈ ਇਕ ਵੀਡੀਓ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਤੋਂ ਚਾਰ ਵਿਅਕਤੀ ਜੋ ਕਿ ਆਪਣੇ ਪਿੰਡ ਵਿੱਚ ਇੱਕ ਦੋਧੀ ਨੂੰ ਪੜ੍ਹ

ਲੈਂਦੇ ਹਨ ਅਤੇ ਬਿਨਾ ਸੋਚੇ ਸਮਝੇ ਉਸ ਦੇ ਉੱਤੇ ਇਲਜ਼ਾਮ ਲਗਾਉਣ ਲੱਗ ਪੈਂਦੇ ਹਨ ਕੀ ਇਹ ਦੁੱਧ ਵਿੱਚ ਪਾਣੀ ਪਾ ਰਿਹਾ ਹੈ। ਜਿਸ ਤੋਂ ਬਾਅਦ ਉਥੇ ਮੌਜੂਦ ਹਰ ਇੱਕ ਵਿਅਕਤੀ ਉਸ ਨੂੰ ਬੁਰਾ ਭਲਾ ਕਹਿਣ ਲੱਗ ਪੈਂਦਾ ਹੈ ਅਤੇ ਉਹ ਉਸ ਨਾਲ ਉੱਚੀ ਅਵਾਜ਼ ਵਿੱਚ ਗੱਲਾਂ ਕਰਦਾ ਹੈ। ਪਰ ਉਹ ਦੂਜੇ ਅਜਿਹਾ ਨਹੀਂ ਕਰ ਰਿਹਾ ਸੀ ਅਤੇ ਉਸ ਦੀ ਗੱਲ ਕੋਈ

ਨਹੀਂ ਸੁਣਦਾ। ਉੱਥੇ ਲੜਾਈ ਹੁੰਦੀ ਦੇਖ ਕੇ ਪੱਤਰਕਾਰ ਵੀ ਪਹੁੰਚ ਜਾਂਦਾ ਹੈ ਅਤੇ ਬਿਨਾ ਕੁਝ ਸੋਚੇ ਸਮਝੇ ਰਿਪੋਰਟਿੰਗ ਕਰਦਾ ਹੈ। ਜਿਸ ਤੋਂ ਬਾਅਦ ਉਸ ਦੋਧੀ ਨੂੰ ਵੀ ਗੁੱਸਾ ਆ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਦੁੱਧ ਵਿੱਚ ਪਾਣੀ ਨਹੀਂ ਪਾ ਰਿਹਾ ਹਾਂ ਮੇਰੀ ਗੱਲ ਤਾਂ ਸੁਣ ਲਵੋ। ਜਿਸ ਤੋਂ ਬਾਅਦ ਉਹ ਦੋਧੀ ਨੂੰ ਇੰਨੇ ਗੁੱਸੇ ਵਿੱਚ ਦੇਖ ਕੇ ਉਸਦੀ

ਗੱਲ ਸੁਣਦੇ ਹਨ। ਉਹ ਦੋਧੀ ਦੱਸਦਾ ਹੈ ਕਿ ਤਿੰਨ-ਚਾਰ ਦਿਨਾਂ ਤੋਂ ਖੰਭਾ ਟੁੱਟਿਆ ਪਿਆ ਹੈ ਅਤੇ ਘਰ ਵਿੱਚ ਲਾਇਟ ਨਹੀਂ ਹੈ। ਕੋਈ ਵੀ ਮੁਲਾਜ਼ਮ ਲਾਈਟ ਠੀਕ ਕਰਨ ਨਹੀਂ ਆ ਰਿਹਾ। ਜਿਸ ਕਾਰਨ ਘਰ ਵਿਚ ਮੋਟਰ ਨਾਲ ਚੱਲਣ ਕਾਰਨ ਪਾਣੀ ਬਿਲਕੁਲ ਵੀ ਨਹੀਂ ਹੈ, ਜਿਸ ਕਾਰਨ ਮੈਂ ਇਥੇ ਆਪਣੀਆ ਦੁੱਧ ਵਾਲੀਆਂ ਕੈਨੀਆ ਵਿੱਚ ਪਾਣੀ

ਲੈਣ ਲਈ ਆਇਆ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਵੀਡੀਓ ਨੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਲੋਕਾਂ ਤੇ ਇਲਜ਼ਾਮ ਲਗਾਉਣ ਤੋ ਪਹਿਲਾਂ ਉਹਨਾਂ ਦੀ ਪੂਰੀ ਗੱਲ ਸੁਣ ਲੈਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਸਾਡੇ ਦੇਖਣ ਦੇ ਤਰੀਕੇ ਹੋਰ ਹੁੰਦੇ ਹਨ ਅਤੇ ਸਾਡੀਆਂ ਅੱਖਾਂ ਵੀ ਧੋਖਾ ਖਾ ਜਾਂਦੀਆਂ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *