ਦੋਸਤੋ ਤੁਸੀਂ ਦੋ ਹਜਾਰ ਰੁਪਏ ਪੈਨਸ਼ਨ ਲੈ ਸਕਦੇ ਹੋ ਕਿਹੜੇ ਲੋਕ ਫਾਰਮ ਭਰ ਸਕਦੇ ਹਨ ਤੇ ਕਿਵੇਂ ਭਰਨਾ ਹੈ ਅਤੇ ਕਿੱਥੇ ਜਮ੍ਹਾ ਕਰਵਾਉਣਾ ਹੈ।ਇਸ ਬਾਰੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੋਸਤੋਂ ਤੁਸੀਂ ਇਨ੍ਹਾਂ ਦੀ ਆਫੀਸ਼ੀਅਲ ਵੈੱਬਸਾਈਟ ਤੇ ਆਉਣਾ ਹੈ।
ਇਸ ਸਾਇਟ ਤੇ ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਸਕੀਮਾਂ ਜਾਣਗੀਆਂ।ਦੋਸਤੋ ਤੁਸੀਂ ਇੱਥੇ ਪੈਨਸ਼ਨ ਸਕੀਮ ਤੇ ਆ ਜਾਣਾ ਹੈ ਇਸ ਸਕੀਮ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੈ ਕਿਹੜੇ ਕਿਹੜੇ ਲੋਕ ਫਾਰਮ ਭਰ ਸਕਦੇ ਹਨ।
ਦੋਸਤੋਂ ਸੱਠ ਸਾਲ ਤੋਂ ਬਾਅਦ ਦੇ ਲੋਕ ਇਸ ਵਿੱਚ ਫਾਰਮ ਭਰ ਸਕਦੇ ਹਨ ਇਹਦੇ ਵਿੱਚ ਤਿੰਨ ਸਾਲ ਦੀ ਮੈਂਬਰਸ਼ਿੱਪ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਲੇਬਰ ਕਾਰਡ ਬਣਿਆ ਹੋਇਆ ਹੈ ਜੇਕਰ ਤੁਹਾਡੇ ਕੋਲ ਤਿੰਨ ਸਾਲ ਦੀ ਮੈਂਬਰਸ਼ਿਪ ਹੈ ਤਾਂ ਇਸ ਸਕੀਮ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ।
ਇਹ ਫਾਰਮ ਤੁਹਾਨੂੰ ਸੁਵਿਧਾ ਕੇਂਦਰ ਦੇ ਵਿੱਚੋਂ ਮਿਲ ਜਾਵੇਗਾ।ਜਦੋਂ ਤੁਸੀਂ ਇਸ ਫਾਰਮ ਦੇ ਨਾਲ ਆਧਾਰ ਕਾਰਡ ਦੇ ਲੇਬਰ ਕਾਰਡ ਅਟੈਚ ਕਰਕੇ ਤੇ ਫੋਟੋ ਲਗਾ ਕੇ ਤੁਸੀਂ ਜਮ੍ਹਾ ਕਰਵਾ ਦੇਣਾ ਹੈ।ਦੋਸਤੋ ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਲੇਬਰ ਇੰਸਪੈਕਟਰ ਨੂੰ ਵੀ ਮਿਲ ਸਕਦੇ ਹੋ।
ਦੋਸਤੋਂ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ