ਦੇਖੋ ਆਈਲੈਟਸ ਵਾਲੀ ਕੁੜੀ ਨੇ ਚੰਗੇ ਭਲੇ ਮੁੰਡੇ ਨੂੰ ਕਿਵੇਂ ਰਗੜਿਆ ,….. !

ਦੋਸਤੋ ਨਵਾਂ ਸ਼ਹਿਰ ਦੇ ਹਲਕਾ ਬੰਗਾ ਦੇ ਪਿੰਡ ਸਰਹਾਲ ਕਾਜ਼ੀਆਂ ਤੂੰ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਦੋਸਤੋ ਇਥੋਂ ਦੇ ਰਹਿਣ ਵਾਲਾ ਸਰਬਜੀਤ ਨਾਲ ਜੋ ਇਸ ਫੋਟੋ ਚ ਉਨ੍ਹਾਂ ਦੇ ਮੁੰਡੇ ਨਾਲ ਬੈਠੀ ਹੈ ਉਸ ਨੇ ਸਰਬਜੀਤ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ।

ਸਰਬਜੀਤ ਮੁਤਾਬਿਕ ਉਸ ਦੇ ਇੱਕ ਦੋਸਤ ਦੀ ਭੈਣ ਨੇ ਦੱਸ ਪਾਈ ਸੀ ਇਕ ਆਈਲੈਟਸ ਕੀਤੀ ਕੁੜੀ ਨਾਲ ਉਸ ਦਾ ਰਿਸ਼ਤਾ ਕਰਵਾ ਕੇ ਉਸ ਨੂੰ ਕੈਨੇਡਾ ਭੇਜ ਦੇਵੇਗੀ।ਇਸ ਤੋਂ ਬਾਅਦ ਸਰਬਜੀਤ ਦੇ ਪਰਿਵਾਰ ਨੇ ਕਰੀਬ ਸੋਲ਼ਾਂ ਲੱਖ ਰੁਪਏ ਦੇ ਨੇੜੇ ਖ਼ਰਚ ਕਰਕੇ ਪਹਿਲਾਂ ਮੰਗਣੀ।

ਫਿਰ ਉਸਦੇ ਵੀਜ਼ੇ ਦਾ ਪ੍ਰਬੰਧ ਕਰਵਾਇਆ ਜਦੋਂ ਉਸ ਕੁੜੀ ਦਾ ਵੀਜ਼ਾ ਆ ਗਿਆ ਤਾਂ ਕੁੜੀ ਨੇ ਬਿਨਾਂ ਦੱਸੇ ਪਰਿਵਾਰ ਨੂੰ ਕੈਨੇਡਾ ਦੀ ਫਲਾਈਟ ਲੈ ਲਈ ਉਹ ਕਨੇਡਾ ਖੁਦ ਤਾਂ ਪਹੁੰਚ ਗਈ ਹੁਣ ਤਕ ਸਰਬਜੀਤ ਨੂੰ ਲਾਰੇ ਹੀ ਮਿਲਦੇ ਰਹੇ।

ਦੋਸਤੋ ਸਰਬਜੀਤ ਦੇ ਮੁਤਾਬਕ ਦੋ ਕੁੜੀ ਇੰਡੀਆ ਚ ਰਹੀ ਤਾਂ ਸਾਡੀ ਵਧੀਆ ਗੱਲਬਾਤ ਹੁੰਦੀ ਸੀ ਜਦੋਂ ਉਹ ਬਾਹਰ ਚ ਚਲੀ ਗਈ ਤਾਂ ਸਭ ਕੁਝ ਖ਼ਤਮ ਹੋ ਗਿਆ। ਦੋਸਤ ਉਧਰ ਪਰਿਵਾਰ ਵਾਲੇ ਇਲਜ਼ਾਮਾਂ ਤੋਂ ਬਾਅਦ ਜਦੋਂ ਜਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਦਾ ਮਾਮਲਾ

ਸਿਰਫ ਭੈਣ ਭਰਾ ਉੱਤੇ ਹੀ ਬਣਦਾ ਸੀ ਜੋ ਦਰਜ ਕਰ ਦਿੱਤਾ ਗਿਆ ਹੈ ।ਦੋਸਤੋ ਹੁਣ ਦੇਖਣਾ ਇਹ ਬਣਦਾ ਹੈ ਪੁਲਸ ਕਦੋਂ ਸਰਬਜੀਤ ਦੇ ਪਰਿਵਾਰ ਨਾਲ ਧੋਖਾ ਕਰਨ ਵਾਲੇ ਭੈਣ ਭਰਾ ਨੂੰ ਕਦੋਂ ਕਾਬੂ ਕਰਦੀ ਹੈ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *