ਦੁਕਾਨਦਾਰ ਕਹਿੰਦਾ ਪੈਸੇ ਨੀ ਲੈਂਦਾ ਤੇ ਫਿਰ ਦੇਖੋ ਭਗਵੰਤ ਮਾਨ ਕੀ ਕਿਹਾ !

ਅਜ ਦੀ ਇਸ ਵੀਡਿਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸੀਐਮ ਮਾਨ ਦੇ ਵਲੋ ਕਿਸਾਨ ਮੇਲੇ ਦਾ ੳੁਦਘਾਟਨ ਕਰਿਆ ਗਿਆ। ਜਦੋ ਮਾਨ ਸਾਬ ਮੇਲੇ ਦੇ ਵਿਚ ਕਿਸਾਨਾ ਦੀਆ ਲਗਾਇਆ ਹੋਇਆ ਸਟਾਲਾ ਤੇ ਗਏ ਤਾ ੳੁਹਨਾ ਦੇ ਵਲੋ ਦੁਕਾਨਦਾਰ ਤੋ ਤੀਰ ਕਮਾਨ ਦੇ ਬਾਰੇ ਪੁੱਛਿਆ ਗਿਆ ਪੈਂਡੂਲਮ ਨਾਲ ਬਣੇ।

ੳੁਸ ਤੀਰ ਕਮਾਨ ਨੂੰ ਦੇਖ ਕੇ ੳੁਹ ਬੜੇ ਖੁਸ਼ ਹੋਏ ੳੁਸ ਦੇ ਬਾਦ ਦੁਕਾਨਦਾਰ ਨੇ ੳੁਹਨਾ ਨੂੰ ੳੁਹ ਦੇ ਦਿੱਤਾ। ਮਾਨ ਸਾਬ ਕਹਿੰਦੇ ਕਿ ਇਸ ਦੀ ਕਿੰਨੀ ਰਕਮ ਦਿੱਤੀ ਜਾਵੇ ਤਾ ੳੁਸ ਦੁਕਾਨ ਵਾਲੇ ਦਾ ਕਹਿਣਾ ਸੀ ਕਿ ਇਸ ਦੀ ਕੀਮਤ ਦੀ ਲੋੜ ਨਹੀ ਹੈ। ਇਹ ਤੁਹਾਡੇ ਲਈ ਭੇਟ ਸਮਝੋ ਇਹ ਤਾ ਇਕ ਤਰਾ ਦੀ ਸੇਵਾ ਹੈ

ਕਿਸਾਨ ਮੇਲੇ ਦੇ ਵਿਚ ਵਖ ਵਖ ਤਰਾ ਦੀਆ ਸਟਾਲਾ ਲੱਗੀਆ ਹੋਇਆ ਸਨ। ਮਾਬ ਸਾਬ ਦੇ ਵਲੋ ਰਕਮ ਦੇਣੀ ਚਾਹੀ ਤਾ ੳੁਹਨਾ ਨੇ ਮਨਾ ਕਰ ਦਿੱਤਾ ਨਾਲ ਦੇ ਸਾਥੀ ਵੀ ਕਹਿਣ ਕਿ ਰਖ ਲਵੋ ਮੁੱਖ ਮੰਤਰੀ ਸਾਬ ਦੇ ਖੁਦ ਦੇ ਰਹੇ ਹਨ ਤੀਰ ਕਮਾਨ ਮਾਨ ਸਾਬ ਨੇ ਹੱਥ ਦੇ ਵਿਚ ਫੜ ਕੇ ਚਲਾਇਆ।

ਜਿਸ ਨੂੰ ਤੁਸੀ ਨੇ ਦੇਖ ਹੀ ਲਿਆ ਹੈ ਸਾਡੇ ਲੋਕਾ ਨੂੰ ਮੌਕਾ ਮਿਲੇ ਤਾ ਤਕਨੀਕੀ ਮਾਮਲੇ ਦੇ ਵਿਚ ਬੜਾ ਨਾਮ ਬਣਾਓਣ ਤੇ ਨਵੀਆ ਨਵੀਆ ਖੋਜਾਂ ਸਾਇੰਸ ਨਾਲ ਜੁੜੀਆ ਕਰਨ ਮਾਨ ਸਾਬ ਸਭ ਤੋ ਬੜੇ ਪ੍ਰਭਾਵਿਤ ਹੋਏ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *