ਅੱਜ ਤੁਹਾਨੂੰ ਇਕ ਅਜਿਹੀ ਕਹਾਣੀ ਸੁਣਾ ਜਾ ਰਿਹਾ ਹਾਂ ਪੁਰਾਣੇ ਸਮੇਂ ਦੀ ਗੱਲ ਹੈ।ਜਦੋ 1 ਵਾਰ ਸੰਤ ਆਪਣੇ ਸੀਸ ਦੇ ਨਾਲ ਸੈਰ ਤੇ ਨਿਕਲੇ ਜਦੋਂ ਉਹਨਾਂ ਦੇ ਸੀਸ ਨੇ ਦੇਖਿਆ ਇਕ ਮਨੁੱਖ ਮਨੁੱਖ ਦੇ ਨਾਲ ਤੜਪਦਾ ਪਿਆ ਹੈ ਉਹਤੋ ਉਹ ਦੇਖਿਆ ਨਹੀਂ ਗਿਆ।
ਇਹ ਸਭ ਉਹ ਸੰਤ ਜੀ ਵੀ ਦੇਖ ਰਹੇ ਸਨ।ਪਰ ਉਸ ਦੇ ਸੀਸ ਤੋਂ ਚੁੱਪ ਨਹੀਂ ਰਹਿ ਗਿਆ। ਉਸ ਨੇ ਸੰਤ ਨੂੰ ਪ੍ਰਸ਼ਨ ਕੀਤਾ ਕਿ ਉਹ ਪਰਮਾਤਮਾ ਕਿਹੋ ਜਿਹੇ ਮਨੁੱਖਾਂ ਤੇ ਦਿਆ ਨਹੀਂ ਕਰਦੇ। ਆਪ ਜੀ ਆਖਦੇ ਹਨ ਤੁਸੀਂ ਇਸ ਨੂੰ ਨਹੀਂ ਜਾਣਦੇ ਮਨੁੱਖ ਦੀ ਇਕ ਆਦਤ ਹੈ।
ਉਹ ਆਪਣੇ ਮਨ ਦੇ ਬਹਿਕਾਵੇ ਵਿਚ ਆ ਜਾਂਦਾ ਹੈ। ਰੁੱਖ ਦੀਆਂ ਰੱਬ ਨੇ ਵੱਖ-ਵੱਖ ਪ੍ਰੀਖਿਆ ਲਈਆਂ ਹਨ। ਹਰ ਵਾਰ ਉਹਨਾ ਅਲੱਗ-ਅਲੱਗ ਪ੍ਰੀਖਿਆਵਾਂ ਵਿਚੋਂ ਇਹ ਨਕਾਮਯਾਬ ਹੋ ਗਿਆ।
ਆਪਣੇ ਮਨ ਦੇ ਘਰ ਕਦੇ ਇਹ ਆਪਣੇ ਕਰਮਾਂ ਦੇ ਕਾਰਨ। ਉਨ੍ਹਾਂ ਦਾ ਸੀਸ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਕਹਿੰਦਾ ਏਦਾਂ ਨਹੀਂ ਹੋ ਸਕਦਾ। ਉਹ ਸੰਤ ਨੂੰ ਆਖਦਾ ਹੈ ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਇਸ ਮਨੁੱਖ ਦੀ ਮਦਦ ਕਰੋ।
ਸੰਤ ਜੀ ਨੇ ਉਸ ਨੂੰ ਬੜਾ ਸਾਰਾ ਧਨ ਤੇ ਅਨਾਜ ਤੇ ਪਕਵਾਨ ਦੇ ਦਿੱਤੀ। ਉਸ ਨੇ ਪਹਿਲਾਂ ਰੱਜ ਕੇ ਖਾਣਾ ਖਾਧਾ ਫਿਰ ਉਹ ਬਹੁਤ ਜਿਆਦਾ ਖੁਸ਼ ਹੋ ਗਿਆ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ video ਦੇਖੋ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ