ਦਰਦਭਰੀ ਇਸ ਕੁੜੀ ਦੀ ਜਿੰਦਗੀ ਦੀ ਕਹਾਣੀ ….. !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ

ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਨ੍ਹਾਂ ਵੀਡੀਓ ਵਿੱਚੋ ਕੁਝ ਵੀਡਿਓ ਅਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਹੈਰਾਨੀ ਹੁੰਦੀ ਹੈ ਇਨ੍ਹਾਂ ਵੀਡੀਓ ਵਿੱਚੋਂ ਕੁਝ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ ਤੇ ਸ਼ੇਅਰ ਕਰਨ

ਨੂੰ ਦਿਲ ਕਰਦਾ ਹੈ।ਦੋਸਤੋ ਅੱਜ ਆਪਾਂ ਗੱਲ ਕਰਾਂਗੇ ਫੇਮਸ ਆਰਟਿਸਟ ਪ੍ਰੀਤੀ ਕੰਗ ਦੇ ਬਾਰੇ ਉਹ ਕੁੜੀ ਜਿਸ ਨੂੰ ਗਿਆਰਾਂ ਸਾਲ ਦੀ ਉਮਰ ਦੇ ਵਿੱਚ ਹੀ ਆਰਕੈਸਟਰਾ ਦਾ ਕੰਮ ਕਰਨਾ ਪਿਆ।ਦੋਸਤੋ ਪ੍ਰੀਤੀ ਕੰਗ ਨੇ ਕਿਹਾ ਮੈਂ ਆਪਣੇ ਪਿਤਾ ਦਾ ਜ਼ਿੰਦਗੀ ਤਿੰਨ ਵਾਰੀ ਮੂੰਹ ਵੇਖਿਆ ਹੈ ਉਸ ਨੇ ਮੇਰੀ ਮਾਂ ਨੂੰ ਘਰੋਂ ਕੱਢ ਦਿੱਤਾ ਸੀ।ਇਹ ਤਿੰਨ

ਭੈਣਾਂ ਹੁੰਦੀਆਂ ਹਨ ਇਸ ਨੂੰ ਮਜਬੂਰੀ ਚ ਪੈ ਕੇ ਇਹ ਆਰਕੈਸਟਰਾ ਦਾ ਕੰਮ ਕਰਨਾ ਪੈਂਦਾ ਹੈ।ਪ੍ਰੀਤੀ ਕਿੰਗ ਨੇ ਕਿਹਾ ਇਸ ਕੰਮ ਦੀ ਸ਼ੁਰੂਆਤ ਤਾਂ ਮੇਰੀ ਉਦੋਂ ਤੋਂ ਹੀ ਹੋ ਗਈ ਸੀ ਜਦੋਂ ਦੀ ਮੈਂ ਇਕ ਦਿਨ ਦੀ ਸੀ। ਇਸ ਕੁੜੀ ਨੇ ਕਿਹਾ ਆਪਣੇ ਪਿਤਾ ਨੂੰ ਮੈਂ ਪਿਤਾ ਨਹੀਂ ਆ ਸਕਦੀ ਉਸ ਨੂੰ ਕੇਵਲ ਆਪਣੀ ਮਾਂ ਦਾ ਹਸਪੈਂਡ ਆਖ ਸਕਦੀ ਹਾਂ ।ਮੇਰੇ

ਘਰ ਕਦੇ ਉਸ ਨੂੰ ਹੁੰਦਾ ਹੈ ਤਾਂ ਆਖਰੀ ਵਾਰ ਮੈਂ ਉਸ ਦਾ ਮੂੰਹ ਦੇਖਣਾ ਪਸੰਦ ਨਹੀਂ ਕਰਦੀ। ਉਸ ਨੇ ਜਦੋਂ ਮੈਂ ਇੱਕ ਦਿੰਦੀ ਸੀ ਮੈਂ ਤੇ ਮੇਰੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਉਸ ਨੇ ਕਿਹਾ ਸਾਡੇ ਨਾਲ ਕੁ ਰਿਸ਼ਤੇਦਾਰ ਵੀ ਨ੍ਹੀਂ ਖਡ਼੍ਹਾ ਭਵਾਂ ਮੇਰੇ ਨਾਨਕੇ ਲਾ ਲਵੋ ਮੇਰੇ ਦਾਦਕੇ ਲਾ ਲਵੋ ।ਉਸਨੇ ਕਿਹਾ ਮੈਂ ਆਪਣੇ ਪਿਤਾ ਨੂੰ ਪਿਤਾ ਕਹਿਣ ਲਈ ਵੀ ਡਰ ਲੱਗਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *