ਆਰਮੀ ਦੋਸਤੋ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਇਕ ਆਰਮੀ ਵਿਚ ਵਿਅਕਤੀ ਜੋ ਕਿ ਆਪਣੀ ਔਰਤ ਨੂੰ ਅਲਵਿਦਾ ਕਹਿ ਕੇ ਆਪਣੀ ਡਿਊਟੀ ਤੇ ਜਾਣ ਲੱਗਦਾ ਹੈ ਔਰਤ ਗਰਭਵਤੀ ਹੁੰਦੀ ਹੈ ਅਤੇ ਇਸੇ ਦੌਰਾਨ ਔਰਤ ਜਦੋਂ ਆਪਣੇ ਪਤੀ ਨੂੰ ਜਾਂਦੇ ਦੇਖਦੀ ਹੈ ਤੇ ਪਤੀ ਜੋ ਕਿ ਫ਼ੌਜ ਵਿੱਚ ਆਪਣੀ ਡਿਊਟੀ ਦੇਣ ਦੇ ਲਈ ਚਲਦਾ ਹੈ
ਅਤੇ ਜਦੋਂ ਉਹ ਦੇਖਦਾ ਹੈ ਕਿ ਮੇਰੀ ਪਤਨੀ ਗਰਭਵਤੀ ਨੂੰ ਮੈਂ ਛੱਡ ਕੇ ਜਾ ਰਿਹਾ ਹਾਂ ਤੇ ਮਨ ਚ ਖਿਆਲ ਤਾਂ ਹੁੰਦਾ ਹੈ ਪਰ ਉਸ ਨੂੰ ਆਪਣੀ ਡਿਊਟੀ ਦਾ ਵੀ ਖਿਆਲ ਹੁੰਦਾ ਹੈ ਇਸੇ ਦੌਰਾਨ ਉਹ ਫਿਰ ਜਲਦ ਹੀ ਆਟੋ ਦੇ ਵਿਚ ਵਹਿੰਦਾ ਹੈ ਤੇ ਦੇਖਦਾ ਹੈ ਅਚਾਨਕ ਹੀ ਅੌਰਤ ਚੱਕਰ ਖਾ ਕੇ ਡਿੱਗ ਜਾਂਦੀ ਹੈ ਜ਼ਮੀਨ ਤੇ ਤੇ ਆਰਮੀ ਵਿੱਚ ਜਾਂਦਾ ਵਿਅਕਤੀ ਫਿਰ ਦੁਬਾਰਾ ਵਾਪਸ ਆਪਣੀ ਪਤਨੀ ਦੇ ਕੋਲ ਜਾ ਆਉਂਦਾ ਹੈ
ਉਥੇ ਇਕ ਦੋ ਵਿਅਕਤੀ ਹੋਰ ਆਜ਼ਾਦੀ ਐਨ ਪੁਲੀਸ ਅਧਿਕਾਰੀ ਵਿਅਕਤੀ ਵੀ ਆ ਜਾਂਦਾ ਹੈ ਅਤੇ ਔਰਤ ਨੂੰ ਚੁੱਕ ਕੇ ਪਾਣੀ ਵਗੈਰਾ ਪਿਲਾਇਆ ਜਾਂਦਾ ਹੈ ਅਤੇ ਫਿਰ ਹਸਪਤਾਲ ਲਿਜਾਇਆ ਜਾਂਦਾ ਹੈ ਆਦਮੀ ਵਿਅਕਤੀ ਜੋ ਕਿ ਉੱਥੇ ਖੜ੍ਹਾ ਹੁੰਦਾ ਹੈ ਕਿਉਂਕਿ ਉਸ ਨੂੰ ਡਿਊਟੀ ਦਾ ਵੀ ਖਿਆਲ ਹੁੰਦਾ ਹੈ ਪਰ ਉਹ ਆਪਣੀ ਪਤਨੀ ਨੂੰ ਵੀ ਹਸਪਤਾਲ ਬਚਾਉਣ ਦੇ ਲਈ ਆਟੋ ਵਿੱਚ ਬਿਠਾ ਦਿੰਦਾ ਹੈ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ