ਜੇ ਕੈਮਰਾ ਨਾ ਹੁੰਦਾ ਤਾਂ ਯਕੀਨ ਨਹੀਂ ਸੀ ਹੋਣਾ !

ਏਨਾ ਵੱਡਾ ਕਿੰਗ ਕੋਬਰਾ ਜੋ ਕਿ ਇੱਕ ਘਰ ਦੇ ਵਿਚ ਬੈਠਿਆ ਹੋਇਆ ਹੁੰਦਾ ਹੈ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਕਿੰਗ ਕੋਬਰਾ ਜਦੋਂ ਅਚਾਨਕ ਹੀ ਕਿਸੇ ਦੇ ਘਰ ਵਿੱਚ ਆ ਜਾਂਦਾ ਹੈ ਜੋ ਕਿ ਚੌਹਾਨ ਪਰਿਵਾਰ ਹੁੰਦਾ ਹੈ ਅਤੇ ਉਹ ਤੁਰੰਤ ਹੀ ਰੈਸਕਿੳੂ ਅਧਿਕਾਰੀਆਂ ਨੂੰ ਸੂਚਿਤ ਕਰਕੇ ਬੁਲਾ ਲੈਂਦੇ ਹਨ ਜਦੋਂ ਰੈਸਕਿਊ ਅਧਿਕਾਰੀ ਆ ਕੇ ਦੇਖਦੇ ਹਨ

ਕਿ ਬਹੁਤ ਵੱਡਾ ਕਿੰਗ ਕੋਬਰਾ ਜੋ ਕਿ ਘਰ ਵਿਚ ਆ ਜਾਂਦਾ ਹੈ ਤੇ ਚੌਹਾਨ ਪਰਿਵਾਰ ਉਸ ਨੂੰ ਇਕ ਕਮਰੇ ਵਿਚ ਬੰਦ ਕੀਤਾ ਹੁੰਦਾ ਹੈ ਕਿੰਗ ਕੋਬਰਾ ਸੱਪ ਨੂੰ ਰੈਸਕਿਊ ਅਧਿਕਾਰੀ ਜਦੋਂ ਦੇਖਦੇ ਹਨ ਕੀ ਇਹ ਕਿੰਗ ਕੋਬਰਾ ਜੋ ਕਿ ਬਹੁਤ ਵੱਡਾ ਦਿਖਾਈ ਦਿੰਦਾ ਹੈ ਅਤੇ ਜਦੋਂ ਉਸ ਨੂੰ ਪਕੜਨ ਵਿੱਚ ਲੱਗਦੇ ਹਨ ਤਾਂ ਓਸ ਫਨ ਖਿਲਾਰ ਕੇ ਡੰਗ ਮਾਰਨ ਦੀ ਕੋਸ਼ਿਸ਼ ਵੀ ਕਰਦਾ ਹੈ

ਪਰ ਬੜੇ ਹੀ ਤਰੀਕੇ ਅਤੇ ਢੰਗ ਦੇ ਨਾਲ ਰੈਸਕਿਊ ਅਧਿਕਾਰੀ ਉਸ ਨੂੰ ਰੈਸਕਿਊ ਕਰਨ ਵਿੱਚ ਲੱਗੇ ਹੁੰਦੇ ਹਨ ਅਖੀਰ ਜਦੋਂ ਦੇਖਿਆ ਜਾਂਦਾ ਹੈ ਕਿ ਕਿੰਗ ਕੋਬਰਾ ਜੋ ਕਿ ਬੜੇ ਹੀ ਤਰੀਕੇ ਦੇ ਨਾਲ ਜੋ ਕਿ ਪਕੜਨ ਵਿੱਚ ਨਹੀਂ ਆ ਰਿਹਾ ਹੁੰਦਾ ਹੈ ਪੂਛ ਤੋਂ ਖਿੱਚਿਆ ਜਾਂਦਾ ਹੈ ਰੈਸਕਿਊ ਅਧਿਕਾਰੀ ਅਤੇ ਫਨ ਨੂੰ ਉਸ ਦੀ ਪਕੜ ਲੈਂਦਾ ਹੈ ਤੇ ਬਾਹਰ ਕੱਢਦਾ ਹੈ ਘਰੋਂ ਤੇ ਬਾਅਦ ਵਿਚ

ਉਸ ਨੂੰ ਰੈਸਕਿਊ ਕਰਨ ਵਿੱਚ ਲੱਗ ਜਾਂਦੇ ਹਨ ਇੱਕ ਬੋਰਾ ਲਿਆ ਜਾਂਦਾ ਹੈ ਅਤੇ ਫਿਰ ਪੂਛ ਦੇ ਜ਼ਰੀਏ ਉਸ ਨੂੰ ਵਿੱਚ ਪਾ ਦਿੱਤਾ ਜਾਂਦਾ ਹੈ ਉਸ ਗੋਰੇ ਦੀ ਤੇਰੇ ਐਸਕੇ ਅਧਿਕਾਰੀ ਸਮਝਾ ਲੱਗ ਪੈਂਦਾ ਹੈ ਕਿ ਕਦੇ ਵੀ ਜੇਕਰ ਜ਼ਹਿਰੀਲਾ ਸੱਪ ਵਿਅਕਤੀ ਨੂੰ ਡੰਗਦਾ ਹੈ ਤਾਂ ਤੁਰੰਤ ਹੀ ਹਸਪਤਾਲ ਚ ਇਕ ਵਿਅਕਤੀ ਨੂੰ ਲੈ ਜਾਣਾ ਚਾਹੀਦਾ ਹੈ ਦੇਰੀ ਨਹੀਂ ਕਰਨੀ ਚਾਹੀਦੀ ਹੈ ਤੇ

ਵਿਅਕਤੀ ਦੀ ਜਾਨ ਬਚ ਜਾਂਦੀ ਹੈ ਝਾੜ ਫੂਕ ਦੇ ਚੱਕਰਾਂ ਵਿੱਚ ਕਦੇ ਵੀ ਨਹੀਂ ਪੈਣਾ ਚਾਹੀਦਾ ਜਿਸ ਨਾਲ ਕਿ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਰੈਸਕਿਊ ਅਧਿਕਾਰੀ ਜਦੋਂ ਉਸ ਜ਼ਹਿਰੀਲੇ ਸੱਪ ਕਿੰਗ ਕੋਬਰੇ ਨੂੰ ਰੈਸਕਿਊ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਰਿਲੀਜ਼ ਕਰਨ ਦੇ ਲਈ ਆਪਣੇ ਨਾਲ ਲੈ ਜਾਂਦੇ ਹਨ ਅਤੇ ਕਿਤੇ ਦੂਰ ਲਿਜਾ ਕੇ ਜੰਗਲ ਵਿੱਚ

ਰਿਲੀਜ਼ ਕਰ ਦਿੰਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *