ਜਾਣੋ ਇਸ ਵਾਇਰਲ ਵੀਡੀਓ ਦੀ ਸੱਚਾਈ !

ਵੀਡੀਓ ਵਾਇਰਲ ਕੰਨ ਵਿੱਚ ਵੜ ਗਿਆ ਜ਼ਹਿਰੀਲਾ ਸੱਪ ਜਿਸ ਦਾ ਕਿ ਪਰਦਾਫਾਸ਼ ਕੀਤਾ ਗਿਆ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਜ਼ਹਿਰੀਲਾ ਸੱਪ ਜਦੋਂ ਕੰਨ ਦੇ ਵਿੱਚ ਚਲਾ ਜਾਂਦਾ ਹੈ ਤੇ ਤੇ ਡਾਕਟਰਾਂ ਦੁਆਰਾ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਚਿਮਟੀ ਜਿਹੀ ਲੈ ਕੇ

ਪਰ ਉਹ ਨਾਕਾਮ ਰਹਿੰਦੇ ਹਨ ਕਿਉਂਕਿ ਉਹ ਜਿੰਨਾ ਵੀ ਕੋਸ਼ਿਸ਼ ਕਰਦੇ ਹਨ ਬਾਹਰ ਨਿਕਾਲਣ ਦੀਓ ਵਿੱਚ ਨੂੰ ਚਲਾ ਜਾਂਦਾ ਹੈ ਤੇ ਸੱਪ ਛੋਟਾ ਜਿਹਾ ਮੂੰਹ ਕੱਢ ਕੇ ਬਾਹਰ ਨੂੰ ਆਉਂਦਾ ਇਹ ਸਭ ਕੁਝ ਦੇਖ ਕੇ ਕਾਫ਼ੀ ਜ਼ਿਆਦਾ ਹੈਰਾਨ ਹੁੰਦੇ ਸਨ ਲੋਕ ਜੋ ਕਿ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਸੀ ਲੋਕਾਂ ਨੂੰ

ਇਹ ਸਭ ਕੁਝ ਦੇ ਕੇ ਹੈਰਾਨਗੀ ਹੁੰਦੀ ਸੀ ਕਿ ਕਿਵੇਂ ਇਕ ਸੱਪ ਜੋ ਕਿ ਕਾਨੂੰਨ ਦੇ ਵਿੱਚ ਚਲਾ ਗਿਆ ਹੈ ਅਤੇ ਉਸ ਦਾ ਮੂੰਹ ਅਤੇ ਪੂਛ ਦਿਖਾਈ ਦੇ ਰਹੀ ਹੈ ਇਹ ਸਭ ਕੁਝ ਦੇਖ ਸਾਰੇ ਹੈਰਾਨ ਹੁੰਦੇ ਸਨ ਕਈ ਤਾਂ ਅਜੀਬ ਜਿਹਾ ਦੌਰ ਕਹਿੰਦੇ ਸਨ ਕਿ ਇਹ ਕੀ ਹੋ ਰਿਹਾ ਹੈ ਜੋ ਕਿ ਪੂਛ ਅਤੇ ਧੌਣ ਹੀ ਦਿਖਾਈ ਜਾ ਰਹੀ ਹੈ

ਸੱਪ ਦੀ ਜਦੋਂ ਇਸ ਦਾ ਪਰਦਾਫਾਸ਼ ਹੋਇਆ ਤਾਂ ਪਤਾ ਚੱਲਿਆ ਕਿ ਪੂੰਛ ਇਕ ਕਾਂਡੇ ਵਿਚ ਜੋ ਕਿ ਰੂਮ ਦੇ ਕੇ ਰੱਖੀ ਗਈ ਸੀ ਅਤੇ ਡਾਕਟਰਾਂ ਦੁਆਰਾ ਇਹ ਸਭ ਕੁਝ ਫੇਮਸ ਹੋਣ ਦੇ ਲਈ ਦਿਖਾਇਆ ਜਾ ਰਿਹਾ ਸੀ ਇਹ ਅਸੀਂ ਇਹ ਸੱਪ ਕੱਢਿਆ ਹੈ ਜਦਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਸਭ ਝੂਠ

ਫੇਕ ਵੀਡੀਓ ਵਾਇਰਲ ਹੋਈ ਸੀ ਇਸ ਵਿੱਚ ਦੋਸਤੋ ਦੇਖੋ ਕਿ ਜੇਕਰ ਆਪਣੇ ਅੰਦਰ ਕਰਦੇ ਜਾਣਾ ਹੈ ਤਾਂ ਉਸ ਨੇ ਮੂੰਹ ਰਾਹੀਂ ਅੰਦਰ ਜਾਣਾ ਹੈ ਅਤੇ ਜਦੋਂ ਪਹਿਲਾਂ ਤਾਂ ਸੱਪ ਕੰਨ ਦੇ ਵਿਚ ਕਿਵੇਂ ਵਧ ਸਕਦਾ ਹੈ ਜਦ ਕਿ ਇਨ੍ਹਾਂ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੀ ਜੋ ਕਿ ਜਦੋਂ ਇਸੇ ਵੀਡੀਓ ਦਾ

ਪਰਦਾਫਾਸ਼ ਹੋਇਆ ਤਾਂ ਸੱਚਾਈ ਸਾਹਮਣੇ ਆਈ ਕਿ ਰੂੰ ਰੱਖ ਕੇ ਪੂਛ ਨੂੰ ਉਵੇਂ ਹੀ ਰਖਾਇਆ ਗਿਆ ਜੋ ਕਿ ਇਕ ਝੂਠ ਫੇਕ ਮੰਜ਼ਰ ਸੀ ਦਿਖਾਇਆ ਜਾ ਰਿਹਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *