ਗੈਸ ਸਿਲੰਡਰ ਦੀ ਸਬਸਿਡੀ ਲਈ ਕਰੋ ਇਹ 2 ਕੰਮ !

news

ਦੋਸਤੋ ਅੱਜ ਤੁਹਾਡੇ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਗੈਸ ਸਿਲੰਡਰ ਸਸਤਾ ਹੋ ਚੁੱਕਾ ਹੈ ਤੇ ਨਵੇਂ ਰੇਟ ਸ਼ੁਰੂ ਹੋ ਗਏ ਹਨ ਤੇ ਸਬਸਿਡੀ ਕਿੰਨੀ ਆਵੇਗੀ ਬਸ ਇਹ ਦੋ ਕੰਮ ਕਰ ਲਓ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।ਦੋਸਤੋ ਦੱਸ ਦੇਈਏ ਗੈਸ ਸਿਲੰਡਰ ਦਾ ਰੇਟ ਲਗਪਗ ਗਿਆਰਾਂ ਸੌ ਹੈ।

ਪਰ ਹੁਣ ਥੋੜ੍ਹੀ ਜੀ ਲੋਕਾਂ ਨੂੰ ਰਾਹਤ ਮਿਲਣ ਜਾ ਰਹੀ ਹੈ ਹੁਣ ਗੈਸ ਸਿਲੰਡਰ ਸਸਤਾ ਹੋਇਆ ਹੈ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਜੇਕਰ ਤੁਹਾਨੂੰ ਸਬਸਿਡੀ ਨਹੀਂ ਆਉਂਦੀ ਤਾਂ ਤੁਸੀਂ ਇਹ ਦੋ ਕੰਮ ਕਰਨੇ ਹਨ।ਦੋਸਤੋ ਗੈਸ ਸਿਲੰਡਰ ਦੀਆਂ ਕੀਮਤਾਂ ਤੇ ਰਾਹਤ ਦੇਣ ਲਈ ਆਮ ਲੋਕਾਂ ਨੂੰ ਸਬਸਿਡੀ ਦੀ ਸਹੂਲਤ ਪ੍ਰਦਾਨ ਕਰਦੀ ਹੈ।

ਦੋਸਤੋ ਐਲਪੀਜੀ ਸਬਸਿਡੀ ਵੱਖ ਵੱਖ ਰਾਜਾਂ ਵਿੱਚ ਵੱਖ ਵੱਖ ਰੱਖੀ ਗਈ ਹੈ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ ਦੱਸ ਲੱਖ ਰੁਪਏ ਤੋਂ ਵੱਧ ਹੈ।ਉਨ੍ਹਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ ਦੋਸਤੋ ਤੁਸੀਂ ਆਪਣੀ ਸਬਸਿਡੀ ਨੂੰ ਕਿਵੇਂ ਚੈੱਕ ਕਰ ਸਕਦੇ ਹੋ।ਦੋਸਤੋ ਦੱਸ ਦੇਈਏ ਗੈਸ ਕੁਨੈਕਸ਼ਨ ਦੀ ਏਡੀ ਨਾਲ ਮੋਬਾਇਲ ਨੰਬਰ

ਲਿੰਕ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਤਸਦੀਕ ਕਰਕੇ ਜਮ੍ਹਾ ਕਰ ਦਿਓ।ਦੋਸਤੋ ਤੁਸੀਂ ਕਸਟਮਰ ਕੇਅਰ ਨਾਲ ਫੋਨ ਤੇ ਗੱਲ ਕਰਕੇ ਘਰ ਬੈਠੇ ਸਬਸਿਡੀ ਚੈੱਕ ਕਰ ਸਕਦੇ ਹੋ ਦੋਸਤੋ ਦੱਸਦੀਆਂ ਫਰਵਰੀ ਚ ਦੋ ਵਾਰ ਗੈਸ ਸਿਲੰਡਰ ਮਹਿੰਗਾ ਹੋਇਆ ਸੀ।ਦੋਸਤੋ ਐਲਪੀਜੀ ਗੈਸ ਸਿਲੰਡਰ ਤੇ ਸਬਸਿਡੀ ਲੈਣ ਵਾਲਿਆਂ ਨੂੰ

ਹੁਣ ਖਾਤਿਆਂ ਚ ਮਿਲਣਗੇ ਦੋ ਸੌ ਰੁਪਏ।ਦੋਸਤੋ ਸਰਕਾਰ ਨੇ ਰਸੋਈ ਗੈਸ ਐਲਪੀਜੀ ਦੇ ਸਬਸਿਡੀ ਨੂੰ ਸੀਮਤ ਕਰ ਦਿੱਤਾ ਹੈ।ਸਬਸਿਡੀ ਲੈਣ ਵਾਲੇ ਲੱਖਾਂ ਖਪਤਕਾਰਾਂ ਨੂੰ ਨੌੰ ਕਰੋੜ ਗ਼ਰੀਬ ਔਰਤਾਂ ਅਤੇ ਹੋਰ ਲਾਭ ਅਤੇ ਨੂੰ ਸਬਸਿਡੀ ਮਿਲੇਗੀ ਜਿਨ੍ਹਾਂ ਨੇ ਉਜਵਲਾ ਸਕੀਮ ਤਹਿਤ ਮੁਫ਼ਤ ਕੁਨੈਕਸ਼ਨ ਲਏ ਹਨ।

ਦੋਸਤੋ ਦੋ ਹਜਾਰ ਵੀਹ ਤੋਂ ਐਲਪੀਜੀ ਤੇ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ। ਦੋਸਤੋ ਹੁਣ ਤੁਹਾਡੇ ਖਾਤਿਆਂ ਚ ਸੌ ਪਰਸੈਂਟ ਸਬਸਿਡੀ ਆਵੇਗੀ ਸਰਕਾਰ ਨੇ ਦਾਅਵਾ ਕੀਤਾ ਹੈ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

Leave a Reply

Your email address will not be published.