ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ
ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਨਿਕਲ ਕੇ ਆ ਚੁੱਕਾ ਹੈ ।ਪੰਜਾਬ ਮਨਰੇਗਾ ਦੇ ਵਿੱਚ ਸਿੱਧੀ ਭਰਤੀ ਨਿਕਲ ਕੇ ਆ ਚੁੱਕੀ ਹੈ। ਇਸ ਵਿੱਚ ਬਹੁਤ ਵਧੀਆ ਵਧੀਆ ਪੋਸਟਾਂ ਹਨ।
ਇਸ ਵਿੱਚ ਕਿਵੇਂ ਅਪਲਾਈ ਕਰਨਾ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ।ਉਸ ਬਾਰੇ ਸਾਰੀ ਜਾਣਕਾਰੀ ਦੱਸਣ ਜਾ ਰਹੇ ਹਾਂ ਇਹਦੇ ਵਿੱਚ ਸਭ ਤੋਂ ਪਹਿਲੀ ਪੋਸਟ ਟੈਕਨੀਕਲ ਕੋਆਰਡੀਨੇਟਰ ਦੀ ਹੈ।ਇਸ ਦੇ ਵਿੱਚ ਇੱਕ ਪੋਸਟ ਹੈ ਜਿਨ੍ਹਾਂ ਨੇ ਬੀਟੈੱਕ ਕੀਤੀ ਹੋਈ ਹੈ ਸਿਵਲ ਇੰਜਨੀਅਰ ਦੇ ਵਿੱਚ ਉਹ ਇਸ ਲਈ
ਅਪਲਾਈ ਕਰ ਸਕਦੇ ਹਨ।ਦੋਸਤੋ ਇਹਦੇ ਵਿੱਚ ਵੀਹ ਹਜਾਰ ਤਨਖਾਹ ਇੱਕ ਹਜਾਰ ਰੁਪਏ ਟੀ ਏ ਦੋ ਸੌ ਪੰਜਾਹ ਰੁਪਏ ਮੋਬਾਈਲ ਚਾਰਜ ਹੈ। ਦੋਸਤੋ ਅਗਲੀ ਪੋਸਟਰ ਐਡੀਸ਼ਨਲ ਪ੍ਰੋਗਰਾਮ ਅਫ਼ਸਰ ਦੀਆਂ ਦੋ ਵਕੈਸੀਆ ਹਨ ਜਿਨ੍ਹਾਂ ਨੇ ਗ੍ਰੇਜੁਏਟ ਤੇ ਮਾਸਟਰ ਡਿਗਰੀ ਪਚਵੰਜਾ ਪਰਸੈਂਟ ਨੰਬਰਾਂ ਨਾਲ ਕੀਤੀ ਹੋਈ ਹੈ ।
ਇਹ ਵੀ ਤੁਹਾਡੀ ਵੀਹ ਹਜ਼ਾਰ ਤੁਹਾਡੀ ਤਨਖ਼ਾਹ ਹਜ਼ਾਰ ਰੁਪਏ ਟੀ ਏ ਦੋ ਸੌ ਪੰਜਾਹ ਰੁਪਏ ਮੋਬਾਈਲ ਰੀਚਾਰਜ ਦੇ ਲਈ ਦਿੱਤੇ ਜਾਣਗੇ।ਦੋਸਤੋ ਟੈਕਨੀਕਲ ਅਸਿਸਟੈਂਟ ਦੀਆਂ ਪੰਜ ਪੋਸਟਾਂ ਆਊਟ ਹੋਈਆਂ ਹਨ।ਇਨ੍ਹਾਂ ਡਿਗਰੀ ਡਿਪਲੋਮਾ ਸਿਵਲ ਇੰਜਨੀਅਰ ਦੇ ਵਿੱਚ ਕੀਤੀ ਹੋਈ ਹੈ।
ਇਨ੍ਹਾਂ ਨੂੰ ਕੰਪਿਊਟਰ ਸਕਿਲਸ ਐਮਐਸ ਵਰਲਡ ਦੀ ਜਾਣਕਾਰੀ ਹੈ ਉਸ ਲਈ ਅਪਲਾਈ ਕਰ ਸਕਦੇ ਹਨ।ਇਹਦੇ ਵਿਚ ਤੁਹਾਡੀ ਸਤਾਰਾਂ ਹਜਾਰ ਪੰਜ ਸੌ ਤਨਖ਼ਾਹ ਪੰਦਰਾਂ ਸੌ ਟੀ ਏ ਦੋ ਸੌ ਪੰਜਾਹ ਮੋਬਾਈਲ ਰਿਚਾਰਜ ਲਈ ਦਿੱਤੇ ਜਾਣਗੇ।
ਦੋਸਤੋ ਡਾਟਾ ਐਂਟਰੀ ਆਪ੍ਰੇਟਰ ਦੀਆਂ ਦੋ ਪੋਸਟਾਂ ਆਊਟ ਹੋੲੀਅਾਂ ਹਨ।ਇਹ ਨੋਟੀਫਿਕੇਸ਼ਨ ਮਹਾਤਮਾ ਗਾਂਧੀ ਨੈਸ਼ਨਲ ਸੈਲੂਲਰ ਇਮਪਲੋਇਮੈਂਟ ਗਾਰੰਟੀ ਦੇ ਅੰਡਰ ਸਕੱਤਰ ਜ਼ਿਲ੍ਹਾ ਪ੍ਰਸਿੱਧ ਬਠਿੰਡੇ ਦੇ ਵਿਚ ਆਊਟ ਕੀਤੀ ਗਈ ਹੈ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ