ਖੁਸਖਬਰੀ ਬੇਰੁਜਗਾਰਾਂ ਲਈ ਖੁੱਲ੍ਹੀ ਭਰਤੀ !

ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਇਆ ਜੋ ਕਿ ਪੰਜਾਬ ਦੇ ਵਿੱਚ ਕਲਰਕ ਦੀਆਂ ਵਕੈਸਿਆਂ ਨੂੰ ਲੈ ਕੇ ਆ ਚੁੱਕਾ ਹੈ। ਦੋਸਤੋ ਇਹ ਕਲਰਕ ਦੀਆਂ ਵੈਕੇਂਸੀ ਆਊਟ ਕੀਤੀਆਂ ਗਈਆਂ ਹਨ।

ਇਹਦੇ ਵਿਚ ਟੋਟਲ ਨੌੰ ਪੋਸਟਾਂ ਹਨ।ਦੋਸਤੋ ਜਿਸ ਨੇ ਕੋਈ ਡਿਗਰੀ ਕੀਤੀ ਹੋਈ ਹੈ ਜਿਸ ਨੇ ਮੈਟ੍ਰਿਕ ਪੰਜਾਬੀ ਦੇ ਵਿੱਚ ਪਾਸ ਕੀਤਾ ਹੋਇਆ ਹੈ ਉਸ ਦੇ ਲਈ ਅਪਲਾਈ ਕਰ ਸਕਦੇ ਹਨ। ਦੋਸਤੋ ਇਸ ਅਠਾਰਾਂ ਸਾਲ ਤੋਂ ਲੈ ਕੇ ਸੈਂਤੀ ਸਾਲ ਦੇ ਕੈਡਿਟ ਇਲੀਜੀਬਲ ਹਨ।

ਦੋਸਤੋ ਇਸ ਨੂੰ ਅਪਲਾਈ ਕਰਨ ਦੀ ਆਖ਼ਰੀ ਮਿਤੀ ਦੱਸ ਦੱਸ ਦੋ ਹਜਾਰ ਬਾਈ ਹੈ।ਦੋਸਤੋ ਇਸ ਵਿੱਚ ਪੋਸਟਾਂ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਹਨ।ਦੋਸਤੋ ਇਹ ਨੋਟੀਫਿਕੇਸ਼ਨ ਆਫਿਸ ਆਫ ਦਾ ਡਿਸਟ੍ਰਿਕਟ ਸੈਸ਼ਨ ਜੱਜ ਮਾਨਸਾ ਦੇ

ਆਊਟ ਕੀਤਾ ਗਿਆ ਹੈ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *