ਖੁਸਖਬਰੀ – ਬੇਰੁਜਗਾਰਾਂ ਮੁੰਡੇ ਕੁੜੀਆਂ ਲਈ ਨਿਕਲੀ ਨਵੀਂ ਭਰਤੀ !

ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਲਈ ਨਿਕਲ ਕੇ ਆ ਚੁੱਕਾ ਹੈ ਜਿਸ ਦੇ ਵਿਚ ਪੰਜਾਬ ਕਲਰਕ ਦੀ ਨਵੀਂ ਭਰਤੀ ਆਊਟ ਕੀਤੀ ਗਈ ਹੈ।

ਇਸ ਵਿਚ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਬਾਰੇ ਸਾਰੀ ਜਾਣਕਾਰੀ ਦੱਸਣ ਜਾ ਰਹੇ ਹਾਂ।ਦੋਸਤੋ ਇਸ ਵਿੱਚ ਬਹੁਤ ਤਰ੍ਹਾਂ ਦੀਆਂ ਭਰਤੀਆਂ ਆਊਟ ਹੋੲੀਅਾਂ ਹਨ ।ਦੋਸਤੋ ਇਹਦੇ ਵਿਚ ਫੈਨਸ ਅਫ਼ਸਰ ਦੀਆਂ ਡਿਪਟੀ ਲਾਇਬ੍ਰੇਰੀਅਨ ਦੀਆਂ ,

ਡਿਪਟੀ ਰਜਿਸਟਰ ਦੀਆ, ਇਨਫੋਰਮੇਸ਼ਨ ਸੇਂਟਇਟਸ ,ਸਕਿਓਰਿਟੀ ਅਫ਼ਸਰ, ਪ੍ਰਾਈਵੇਟ ਸੈਕਟਰੀ, ਸਟੇਟ ਅਫ਼ਸਰ ਦੀਆਂ, ਸੈਕਸ਼ਨ ਅਫਸਰ ਦੀਆਂ ,ਨਰਸਿੰਗ ਅਫ਼ਸਰ ਦੀਆਂ ,ਪਰਸਨਲ ਅਸਿਸਟੈਂਟ ਦੀਆਂ, ਹਿੰਦੀ ਟ੍ਰਾਂਸਲਰ ਅਤੇ ਹੋਰ ਕਈ ਸਾਰੀਆਂ ਪੋਸਟਾਂ ਆਊਟ ਹੋਈਆਂ ਹਨ।

ਇਸ ਨੂੰ ਆਨਲਾਈਨ ਅਪਲਾਈ ਕਰਨਾ ਹੈ ।ਉਸ ਦੀ ਆਖ਼ਰੀ ਮਿਤੀ ਪੱਚੀ ਗਿਆਰਾਂ ਦੋ ਹਜਾਰ ਬਾਈ ਹੈ ।ਇਹ ਨੋਟੀਫਿਕੇਸ਼ਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਵੱਲੋਂ ਆਊਟ ਕੀਤਾ ਗਿਆ ਹੈ। ਦੋਸਤੋ ਪੰਜਾਬ ਦੇ ਕੈਡਿਟ ਇਹਦੇ ਲਈ ਇਲੀਜੀਬਲ ਹਨ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *