ਇਸ ਵੀਡੀਓ ਨੂੰ ਦੇਖ ਕੇ ਰਾਤ ਭਰ ਨੀਂਦ ਨਹੀਂ ਆਵੇਗੀ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਪ੍ਰੇਮੀ ਜੋ ਕਿ ਆਪਣੀ ਪ੍ਰੇਮਿਕਾ ਦੇ ਪਿਆਰ ਦੇ ਕਾਰਨ ਉਹ ਟ੍ਰੇਨ ਦੇ ਥੱਲੇ ਆਉਣ ਦੀ ਕੋਸ਼ਿਸ਼ ਕਰਦਾ ਹੈ ਪ੍ਰੇਮਿਕਾ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਦੌੜਦੀ ਹੋਈ ਟਰੇਨ ਪਟੜੀ ਦੇ ਕੋਲ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸ ਦਾ
ਪ੍ਰੇਮੀ ਜੋ ਕਿ ਆਤਮਹੱਤਿਆ ਕਰਨ ਲੱਗਦਾ ਹੈ ਤਾਂ ਉਹ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਤੂੰ ਇਸ ਤਰ੍ਹਾਂ ਆਤਮਹੱਤਿਆ ਕਿਉਂ ਕਰ ਰਿਹਾ ਹਾਂ ਤਾਂ ਉਸ ਦਾ ਪ੍ਰੇਮੀ ਕਹਿੰਦਾ ਹੈ ਤੂੰ ਮੇਰੇ ਨਾਲ ਪਿਆਰ ਕਰਦੀ ਹੈ ਜਾਂ ਨਹੀਂ ਇਸ ਕਰਕੇ ਮੈਂ ਆਤਮਹੱਤਿਆ ਕਰ ਰਿਹਾ ਹਾਂ ਪ੍ਰੇਮਿਕਾ ਕਹਿੰਦੀ ਹੈ ਕਿ ਹਾਂ ਮੈਂ ਤਿੰਨਾਂ ਪਿਆਰ ਕਰਦਿਆਂ ਭਾਰਤ ਨੂੰ ਇਸ ਤਰ੍ਹਾਂ ਆਪਣੀ
ਜਾਨ ਦੇ ਇਹ ਗੱਲ ਸੁਣ ਕੇ ਪ੍ਰੇਮੀ ਫੇਰ ਕਹਿੰਦਾ ਹੈ ਨਹੀਂ ਤੂੰ ਮੈਨੂੰ ਆਉਂਦਾ ਹੀ ਕਹਿ ਰਹੀ ਏਂ ਤੂੰ ਅਸਲ ਵਿਚ ਮੀਨਾ ਪਿਆਰ ਨਹੀਂ ਕਰਦੀ ਪਰ ਪ੍ਰੇਮਿਕਾ ਫਿਰ ਦੁਬਾਰਾ ਕਹਿੰਦੀ ਹੈ ਕਿ ਇਸ ਤਰ੍ਹਾਂ ਦੀਆਂ ਗਲਤਫਹਿਮੀਆਂ ਚ ਨਹੀਂ ਰਹਿੰਦਾ ਜਦ ਮੈਂ ਤੈਨੂੰ ਕਹਿ ਤਾ ਮੈਂ ਹਾਂ ਤੇਰੇ ਨਾਲ ਪਿਆਰ ਕਰਦੀ ਹਾਂ ਤਾਂ ਤੂੰ ਮੇਰੀ ਗੱਲ ਤੇ ਕਿਉਂ ਯਕੀਨ ਨਹੀਂ ਕਰ ਰਿਹਾ ਇਸ
ਤਰ੍ਹਾਂ ਉਸ ਨੂੰ ਸਮਝਾਉਂਦੀ ਹੈ ਓਧਰੋਂ ਟ੍ਰੇਨ ਆ ਜਾਂਦੀ ਹੈ ਤੇਜ਼ ਸਪੀਡ ਤੇ ਤਾਂ ਪ੍ਰੇਮੀ ਜੋ ਕਿ ਆਪਣੀ ਪ੍ਰੇਮਿਕਾ ਦੀ ਬਾਂਹ ਛੁਡਾ ਕੇ ਮਰਨ ਦੀ ਕੋਸ਼ਿਸ਼ ਕਰਦਾ ਹੈ ਪਰ ਪ੍ਰੇਮਿਕਾ ਉਸ ਦੀ ਬਾਂਹ ਨਹੀਂ ਛੱਡਦੀ ਅਤੇ ਟ੍ਰੇਨ ਲੰਘ ਜਾਂਦੀ ਹੈ ਤੇ ਪ੍ਰੇਮਿਕਾ ਉਸ ਦੀ ਬਾਂਹ ਨਹੀਂ ਛੱਡਦੀ ਇਸੇ ਦੌਰਾਨ ਪ੍ਰੇਮੀ ਨੂੰ ਬਚਾ ਲੈਂਦੀ ਹੈ ਪਰ ਪ੍ਰੇਮੀ ਫੇਰ ਕਹਿੰਦਾ ਹੈ ਕੀ ਮੈਂ ਆਪਣੀ ਜਾਨ ਹੀ
ਦੇਣੀ ਹੈ ਕਿਉਂਕਿ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦਾ ਇਸੇ ਦੌਰਾਨ ਪ੍ਰੇਮਿਕਾ ਫੇਰ ਦੁਬਾਰਾ ਉਸ ਨੂੰ ਸਮਝਾਉਂਦੀ ਹੈ ਸਮਝਾ ਕੇ ਉਸ ਨੂੰ ਘਰ ਲਿਜਾਣ ਦੀ ਕੋਸ਼ਿਸ਼ ਕਰਦੀ ਹੈ ਇਸੇ ਦੌਰਾਨ ਪ੍ਰੇਮੀ ਜਦੋਂ ਸਮਝ ਜਾਂਦਾ ਹੈ ਉਸ ਦੀ ਗੱਲ ਨੂੰ ਤਾਂ ਫਿਰ ਉਹ ਘਰ ਜਾ ਲੱਗਦਾ ਹੈ ਤਾਂ ਪ੍ਰੇਮੀਆ ਕਹਿੰਦੀ ਇਹ ਪਿਆਰ ਕਿੱਦਾਂ ਦਾ
ਹੈ ਜੋ ਕਿ ਦਿਮਾਗ ਨੂੰ ਖਰਾਬ ਕਰ ਦੇਵੇ ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ