ਦੀਵਾਲੀ ਦੇ ਮੌਕੇ ਤੇ ਤੁਸੀਂ ਆਪਣੇ ਝਾੜੂ ਦੇ ਨੀਚੇ ਕੀ ਰੱਖਣਾ ਹੈ ਇਸ ਬਾਰੇ ਤੁਹਾਨੂੰ ਇਸ ਵੀਡੀਓ ਵਿਚ ਜਾਣਕਾਰੀ ਦਿੰਦੇ ਜਿਸ ਚੀਜ਼ ਰੱਖਣ ਨਾਲ ਤੁਹਾਡੇ ਘਰ ਵਿੱਚ ਤਾਂ ਨਾ ਜਾਵੇਗਾ ਅਤੇ ਲਕਸ਼ਮੀ ਤੁਹਾਡੇ ਤੇ ਕਿਰਪਾ ਬਣਾਈ ਰੱਖੇਗੀ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਮਾਤਾ ਰਾਣੀ ਲਕਸ਼ਮੀ ਤੁਹਾਡੇ ਘਰ ਵਿਚ ਪ੍ਰਵੇਸ਼ ਕਰੇਗੀ ਜੇਕਰ ਤੁਸੀਂ ਇਹ
ਕੰਮ ਕਰਦੇ ਹੋ ਦੋਸਤੋ ਜ਼ਿਆਦਾਤਰ ਦੇਖਿਆ ਹੋਣਾ ਹੈ ਕਿ ਝਾੜੂ ਦੀ ਅਕਸਰ ਹੀ ਅਸੀਂ ਘਰ ਵਿੱਚ ਵਰਤੋਂ ਕਰਦੇ ਹਾਂ ਤੇ ਸਫ਼ਾਈ ਰੱਖਦੇ ਹਾਂ ਇਸੇ ਦੌਰਾਨ ਜੇਕਰ ਅਸੀਂ ਝਾੜੂ ਆਪਣੇ ਘਰ ਦੇ ਆਲੇ ਦੁਆਲੇ ਫੇਰਦੇ ਹਾਂ ਜਿਵੇਂ ਕਿ ਘਰ ਦੇ ਬਾਹਰ ਵੀ ਤੇ ਉਸ ਝਾੜੂ ਨੂੰ ਕਿਵੇਂ ਰੱਖਣਾ ਉੱਤਰ ਪੱਛਮ ਦਿਸ਼ਾ ਵਿੱਚ ਜਿਵੇਂ ਤੁਸੀਂ ਆਪਣੇ ਝਾੜੂ ਦੀ ਵਰਤੋਂ ਘਰ ਦੀ ਸਫ਼ਾਈ ਲਈ
ਕਰਦੇ ਹੋ ਤੇ ਉਸ ਤਰ੍ਹਾਂ ਮਾਤਾ ਲਕਸ਼ਮੀ ਨੂੰ ਵੀ ਘਰ ਵਿੱਚ ਸਫ਼ਾਈ ਰੱਖਣੀ ਬਹੁਤ ਜ਼ਿਆਦਾ ਪਸੰਦ ਹੈ ਜੇਕਰ ਇਰਦ ਗਿਰਦ ਗੰਦ ਪਿਆ ਹੋਵੇ ਤਾਂ ਦਲਿੱਦਰਤਾ ਆਉਣੀ ਨਿਸ਼ਚਿਤ ਹੁੰਦੀ ਹੈ ਇਸ ਲਈ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਕਸਰ ਕਿਹੜੀ ਚੀਜ਼ ਹੈ ਜੋ ਕਿ ਤੁਸੀਂ ਦੀਵਾਲੀ ਵਾਲੇ ਦਿਨ ਰੱਖ ਸਕਦੇ ਹੋ ਝਾੜੂ ਦੇ ਥੱਲੇ ਅਤੇ ਤੁਹਾਡੇ
ਘਰ ਵਿਚ ਲਕਸ਼ਮੀ ਦਾ ਪ੍ਰਵੇਸ਼ ਹੋ ਜਾਵੇਗਾ ਉਹ ਤੁਹਾਨੂੰ ਅਸੀਂ ਦੱਸਦੇ ਦੋਸਤੋ ਜਿਵੇਂ ਕਿ ਅਸੀਂ ਚਾਹੁੰਦੇ ਹਾਂ ਕਿ ਰਾਤ ਦੇ ਸਮੇਂ ਅਸੀਂ ਝਾੜੂ ਮਾਰੀਏ ਜੇਕਰ ਸਾਨੂੰ ਬਹੁਤ ਜ਼ਰੂਰੀ ਹੈ ਤਾਂ ਝਾੜੂ ਮਾਰ ਸਕਦੇ ਹੋ ਨਹੀਂ ਤਾਂ ਰੋਜ਼ਾਨਾ ਦੀ ਦੌੜ ਵਿੱਚ ਝਾੜੂ ਸ਼ਾਮ ਨੂੰ ਮਾਰਨਾ ਗਲਤ ਗੱਲ ਹੈ ਪੋਚਾ ਲਾਉਣਾ ਵੀ ਗਲਤ ਗੱਲ ਹੈ ਇਸ ਨਾਲ ਘਰ ਵਿਚ ਦਲਿਦਰਤਾ ਹੁੰਦੀ ਹੈ ਜੇਕਰ
ਹੁਣ ਦੋਸਤੋ ਗੱਲ ਕਰੀਏ ਤੁਹਾਡੀ ਘਰ ਵਿੱਚ ਧਨ ਪ੍ਰਾਪਤੀ ਦੀ ਤਾਂ ਝਾੜੂ ਥੱਲੇ ਤੁਸੀਂ ਇੱਕ ਰੁਪਈਆ ਰੱਖਣਾ ਜੇਕਰ ਦੀਵਾਲੀ ਵਾਲਾ ਦਿਨ ਹੈ ਉਵੇਂ ਤਾ ਖੇਚਲ ਨਹੀਂ ਕਰਦਾ ਕੋਈ ਵੀ ਪਰ ਦੀਵਾਲੀ ਵਾਲੇ ਦਿਨ ਤੁਸੀਂ ਜੇਕਰ ਇਹ ਕੰਮ ਕਰ ਲਓ ਕਿ ਝਾੜੂ ਦੇ ਥੱਲੇ ਇੱਕ ਰੁਪਈਆ ਰੱਖ ਦਿਓ ਡਾ ਲਕਸ਼ਮੀ ਮਾਤਾ ਦੀ ਕਿਰਪਾ ਤੁਹਾਡੇ ਤੇ ਬਣੇਗੀ ਤਾਂ ਤੁਹਾਡੇ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ