ਇਸ ਮਾ ਧੀ ਕਲਯੁਗੀ ਕਰਤੂਤ ਦੇਖ ਰਹਿਜੋਗੇ ਹੈਰਾਨ !

ਹੁਣ ਇਸ ਤੇ ਕੀ ਕਹੀਏ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਔਰਤ ਜੋ ਕਿ ਆਪਣੇ ਪਤੀ ਦੇ ਨਾਲ ਮੱਛੀ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਮੱਛੀ ਦਾ ਵਪਾਰ ਕਰਨ ਦੇ ਲਈ ਪਤਨੀ ਨੂੰ ਬਹੁਤਾ ਦੂਰ ਨਹੀਂ ਘੱਲਦਾ ਸੀ ਅਤੇ ਨੇਡ਼ੇ ਹੀ ਮੱਛੀ ਵੇਚਣ ਦਾ ਕਾਰੋਬਾਰ ਕਹਿੰਦਾ ਸੀ ਚਲਾਣਾ ਹੈ ਅਤੇ ਪਤੀ ਜੋ ਕਿ ਦੂਰੀ ਤੇ ਵੇਚਣ ਜਾਂਦਾ ਸੀ ਮਛਲੀਆਂ ਘਰ

ਦਾ ਗੁਜ਼ਾਰਾ ਚਲਾਉਣ ਦੇ ਲਈ ਉਹ ਇਹ ਕਾਰੋਬਾਰ ਕਰਦੇ ਸਨ ਅਤੇ ਗਾਂ ਹੋਰ ਕੰਮ ਵਿੱਚ ਵਾਧਾ ਹੋਵੇ ਇਸ ਲਈ ਉਹ ਇਹ ਕਾਰੋਬਾਰ ਵਧੀਆ ਤਰੀਕੇ ਨਾਲ ਚਲਾਉਣਾ ਚਾਹੁੰਦੇ ਸਨ ਪਤੀ ਪਤਨੀ ਕੰਮ ਤੇ ਚਲੇ ਜਾਂਦੇ ਸਨ ਇੱਕੀ ਸਾਲਾਂ ਦੀ ਲੜਕੀ ਜੋ ਕਿ ਘਰ ਵਿਚ ਹੀ ਰਹਿੰਦੀ ਸੀ ਅਤੇ ਮਾਤਾ ਪਿਤਾ ਬਾਹਰ ਕੰਮ ਦੇ ਲਈ ਜਾਂਦੇ ਸਨ ਲੜਕੀ ਜੋ ਕਿ ਗੁਆਂਢ ਵਿਚ ਹੀ

ਨੌਜਵਾਨ ਚੌਵੀ ਸਾਲਾਂ ਦੇ ਲੜਕੇ ਦੇ ਨਾਲ ਉਸ ਦੇ ਪਿਆਰ ਸਬੰਧ ਹੋ ਜਾਂਦੇ ਹਨ ਇਸੇ ਦੌਰਾਨ ਜਦੋਂ ਹੌਲੀ ਹੌਲੀ ਪਿਤਾ ਦੇ ਕੰਨੀਂ ਗੱਲ ਸੁਣਦੀ ਹੈ ਕਿ ਲੜਕੀ ਜੋ ਕਿ ਇਸ ਕੰਮਾਂ ਵਿੱਚ ਪਈ ਹੋਈ ਹੈ ਤਾਂ ਕਾਫ਼ੀ ਜ਼ਿਆਦਾ ਦੁਖੀ ਹੁੰਦਾ ਹੈ ਅਤੇ ਆਪਣੀ ਪਤਨੀ ਦੇ ਨਾਲ ਇਸ ਬਾਰੇ ਜਦੋਂ ਗੱਲ ਕਰਦਾ ਹੈ ਪਤਨੀ ਜੋ ਕਿ ਇਸ ਗੱਲ ਨੂੰ ਸੁਣਦੇ ਸਾਰ ਹੀ ਪਤੀ ਦੇ ਨਾਲ ਲੜਨ

ਲੱਗ ਪੈਂਦੀ ਹੈ ਕਿ ਮੇਰੀ ਬੇਟੀ ਇਸ ਤਰ੍ਹਾਂ ਦੀ ਨਹੀਂ ਹੈ ਇਸੇ ਦੌਰਾਨ ਜਦੋਂ ਪਤੀ ਆਪਣੀ ਪਤਨੀ ਦੀ ਵੀ ਹਰਕਤ ਜਾਣ ਲੈਂਦਾ ਹੈ ਕਿ ਉਹ ਵੀ ਕਿਸੇ ਵਿਅਕਤੀ ਦੇ ਨਾਲ ਗ਼ਲਤ ਰਿਲੇਸ਼ਨ ਵਿਚ ਹੈ ਤਾਂ ਉਹ ਕਾਫ਼ੀ ਜ਼ਿਆਦਾ ਹੈਰਾਨ ਹੁੰਦਾ ਹੈ ਉਹ ਇਨ੍ਹਾਂ ਦੋਨਾਂ ਨੂੰ ਵਰਜਦਾ ਹੈ ਤੇ ਦੋਵੇਂ ਮਾਂ ਧੀ ਦੁਆਰਾ ਪਲੈਨਿੰਗ ਦੇ ਤਹਿਤ ਆਪਣੇ ਹੀ ਪਤਨੀ ਪਤੀ ਨੂੰ ਮਾਰ ਦਿੰਦੀ ਹੈ

ਜੋ ਕਿ ਬੇਟੀ ਵੀ ਇਸ ਵਿੱਚ ਸ਼ਾਮਲ ਹੁੰਦੀ ਹੈ ਤੇ ਇਸੇ ਦੌਰਾਨ ਇਸ ਕੰਮ ਨੂੰ ਅੰਜਾਮ ਦੇ ਕੇ ਇੱਕ ਜੰਗਲ ਦੇ ਵਿੱਚ ਲਾਸ਼ ਨੂੰ ਸੁੱਟਿਆ ਦੇ ਹਨ ਬੋਰੇ ਵਿੱਚ ਪਾ ਕੇ ਜਦੋਂ ਸਮੈੱਲ ਆਉਂਦੀ ਹੈ ਤੇ ਪੁਲੀਸ ਅਧਿਕਾਰੀਆਂ ਨੂੰ ਲੋਕਾਂ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਪੁਲੀਸ ਅਧਿਕਾਰੀ ਬੋਰੇ ਨੂੰ ਘੋਲ ਕੇ ਦੇਖਦੇ ਹਨ ਤੇ ਇਸ ਤਰ੍ਹਾਂ ਲਾਸ਼ ਪਈ ਹੁੰਦੀ ਐ ਤੇ ਤੁਰੰਤ ਹੀ

ਬੇਟੀ ਅਤੇ ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਜਦੋਂ ਇਸ ਪੂਰੀ ਛਾਣ ਬੀਣ ਕਰ ਕੇ ਮਾਮਲੇ ਨੂੰ ਸੁਲਝਾਇਆ ਜਾਂਦਾ ਹੈ ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *