ਇਸ ਆਦਮੀ ਨੇ ਇਕ ਗਰੀਬ ਔਰਤ ਦਾ ਕੀ ਫਾਇਦਾ ਚੁੱਕਿਆ ਦੇਖੋ ਵੀਡੀਓ….!

ਗ਼ਰੀਬ ਔਰਤ ਦੀ ਮਜਬੂਰੀ ਦੋਸਤੋ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇੱਕ ਗ਼ਰੀਬ ਔਰਤ ਜਦੋਂ ਉਸ ਦੀ ਮਜਬੂਰੀ ਦਾ ਕੋਈ ਫਾਇਦਾ ਚੁੱਕਦਾ ਹੈ ਤਾਂ ਉਹ ਕਿਸ ਤਰ੍ਹਾਂ ਅੱਤਿਆਚਾਰ ਨਾ ਸਹਿੰਦੀ ਹੋਈ ਗੁੱਸੇ ਵਿੱਚ ਆ ਜਾਂਦੀ ਹੈ ਦੋਸਤੋ ਇੱਕ ਔਰਤ ਨੂੰ ਜਦੋਂ ਕੰਮ ਦੀ ਜ਼ਰੂਰਤ ਹੁੰਦੀ ਹੈ ਦਰਅਸਲ ਉਸ ਲੜਕੀ ਦੀ ਮਾਂ ਬੀਮਾਰ ਹੁੰਦੀ ਐ ਤੇ ਫਿਰ ਉਹ ਗੱਲ ਕਰਦੀ ਹੈ ਕਿ ਮੈਨੂੰ ਕੰਮ ਦੀ ਭਾਲ ਹੈ

ਤੇ ਕਿਸੇ ਦੁਆਰਾ ਉਸ ਨੂੰ ਕਿਸੇ ਵਿਅਕਤੀ ਦੇ ਘਰ ਕੰਮ ਨੂੰ ਲਗਾ ਦਿੱਤਾ ਜਾਂਦਾ ਹੈ ਉਹ ਵਿਅਕਤੀ ਜੋ ਕਿ ਪਾਠ ਪੂਜਾ ਬਹੁਤ ਕਰਦਾ ਹੈ ਅਤੇ ਸਫ਼ਾਈ ਵੀ ਪਸੰਦ ਕਰਦਾ ਹੈ ਸਫ਼ਾਈ ਕਰਨ ਦੇ ਲਈ ਇਕ ਲੜਕੀ ਜਦੋਂ ਰੱਖੀ ਜਾਂਦੀ ਹੈ ਨੌਜਵਾਨ ਲੜਕੀ ਉਸ ਦੇ ਘਰ ਵਿਚ ਕੰਮ ਕਰਨ ਲੱਗ ਪੈਂਦੀ ਹੈ ਦਰਅਸਲ ਉਸ ਨੂੰ ਵੀ ਕੰਮ ਦੀ ਜ਼ਰੂਰਤ ਹੁੰਦੀ ਹੈ

ਇਸ ਲਈ ਉਹ ਰੋਜ਼ਾਨਾ ਹੀ ਕੰਮ ਕਰਨ ਦੇ ਲਈ ਆਉਂਦੀ ਹੈ ਇਹ ਵਿਅਕਤੀ ਉਸ ਨੂੰ ਅਡਵਾਂਸ ਪੈਸੇ ਵੀ ਦਿੰਦਾ ਹੈ ਅਤੇ ਜਦੋਂ ਉਸ ਵਿਅਕਤੀ ਦੇ ਘਰ ਵਿਚ ਕੰਮ ਕਰਦੀ ਹੈ ਤੇ ਅਚਾਨਕ ਹੀ ਬਰਤਨ ਨੂੰ ਹੱਥ ਲੱਗ ਜਾਂਦਾ ਹੈ ਤੇ ਪਲੇਟ ਬਾਹਰ ਸੁਟਾ ਦਿੱਤੀ ਜਾਂਦੀ ਹੈ ਵਿਅਕਤੀ ਦੁਆਰਾ ਕਿਉਂਕਿ ਕਹਿੰਦਾ ਹੈ ਕਿ ਤੁਸੀਂ ਕੰਮ ਕਰਨ ਆਉਂਦੇ ਹੋ

ਸਫ਼ਾਈ ਦਾਅ ਤੇ ਇਸ ਤਰ੍ਹਾਂ ਸਾਡੇ ਬਰਤਨਾਂ ਨੂੰ ਹੱਥ ਨਹੀਂ ਲਾਉਣਾ ਅੱਗੇ ਤੋਂ ਲੜਕੀ ਕਹਿ ਲੱਗ ਪੈਂਦੀ ਹੈ ਚਲੋ ਠੀਕ ਐ ਜਿੱਦਣ ਤੁਸੀਂ ਕਹਿੰਦੇ ਹੋ ਤੇ ਬਾਅਦ ਵਿੱਚ ਇੱਕ ਦਿਨ ਉਸ ਮਲਿਕ ਨੇ ਕਿਹਾ ਕਿ ਤੂੰ ਇਹ ਪੈਸੇ ਰੱਖ ਤੇ ਨਵਾਂ ਸੂਟ ਲੈ ਲਵੀਂ ਤੇ ਜਦੋਂ ਇਹ ਗੱਲ ਕਹੀ ਜਾਂਦੀ ਹੈ ਲੜਕੀ ਹੈਰਾਨ ਹੋ ਜਾਂਦੀ ਹੈ ਪਰ ਉਸ ਮਾਲਕ ਦੀ ਨਿਗ੍ਹਾ

ਉਸ ਕੰਮਵਾਲੀ ਤੇ ਗੰਦੀ ਹੁੰਦੀ ਹੈ ਇਸੇ ਦੌਰਾਨ ਉਸ ਦੇ ਨਾਲ ਗ਼ਲਤ ਕਰ ਦਿੰਦਾ ਹੈ ਜਿਸ ਦਾ ਬਦਲਾ ਲੈਣ ਦੇ ਲਈ ਉਹ ਦੂਸਰੇ ਦਿਨ ਆਉਂਦੀ ਹੈ ਉਸ ਦੇ ਘਰ ਅਤੇ ਚਾਕੂ ਦੇ ਨਾਲ ਉਸ ਤੇ ਹਮਲਾ ਕਰ ਦਿੰਦੀ ਹੈ ਦਰਅਸਲ ਉਸ ਦੀ ਗੰਦੀ ਨਿਗ੍ਹਾ ਅਤੇ ਗੰਦਾ ਕਰਮ ਕਰਨਾ ਉਸ ਲਈ ਬਹੁਤ ਜ਼ਿਆਦਾ ਗ਼ਲਤ ਦਿਖਾਈ ਦਿੰਦਾ ਸੀ ਅਤੇ ਅੱਤਿਆਚਾਰ ਵੀ ਉਹ ਲੜਕੀ ਬਰਦਾਸ਼ਤ ਨਹੀਂ ਕਰ ਪਾਈ

ਅਤੇ ਉਸ ਵਿਅਕਤੀ ਦਾ ਕਤਲ ਕਰ ਦਿੰਦੀ ਹੈ ਜਿਸ ਨੇ ਉਸ ਤੇ ਗੰਦੀ ਨਿਗ੍ਹਾ ਰੱਖ ਕੇ ਗਲਤ ਕੰਮ ਕੀਤਾ ਲੜਕੀ ਜਦੋਂ ਉਸ ਦੇ ਮਾਲਕ ਨੂੰ ਕਹਿੰਦੀ ਏ ਕਿ ਤੂੰ ਮੈਨੂੰ ਇਸ ਤਰ੍ਹਾਂ ਗ਼ਲਤ ਕੰਮ ਕੀਤਾ ਹੈ ਮੇਰੇ ਨਾਲ ਤੇ ਤੂੰ ਤਾਂ ਸਾਨੂੰ ਕੰਮ ਵਾਲਿਆਂ ਨੂੰ ਪਸੰਦ ਹੀ ਨਹੀਂ ਕਰਦਾ ਸੀ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *