ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੱਗੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਲਈ ਨਿਕਲ ਗਿਆ ਚੁੱਕਾ ਹੈ। ਇਸ ਦੇ ਵਿੱਚ ਅਠੱਤੀ ਤਰ੍ਹਾਂ ਦੀਆਂ ਅਲੱਗ ਅਲੱਗ ਵਕੈਸੀਆ ਹਨ ।
ਇਹ ਵਕੈਸੀਆਂ ਪੰਜਾਬ ਸਿਹਤ ਵਿਭਾਗ ਵੱਲੋਂ ਆਊਟ ਕੀਤੀਆਂ ਗਈਆਂ ਹਨ ਇਸਨੂੰ ਕਿਵੇਂ ਅਪਲਾਈ ਕਰਨਾ ਹੈ ।ਇਸ ਵਿਚ ਕੀ ਯੋਗਤਾ ਰਹਿਣ ਵਾਲੀ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ।ਦੋਸਤੋ ਇਸਦੇ ਵਿੱਚ ਵਾਰਡ ਅਟੈਂਡੈਂਟ ਦੀਆਂ ਉਣਤਾਲ਼ੀ ਪੋਸਟਾਂ ਆਊਟ ਹੋੲੀਅਾਂ ਹਨ।
ਜਿਸ ਦੇ ਵਿਚ ਮਿਡਲ ਪਾਸ ਕੈਂਡੀਡੇਟ ਇਲੀਜੀਬਲ ਹਨ ਤੇ ਅਪਲਾਈ ਕਰ ਸਕਦੇ ਹਨ ।ਦੋਸਤੋ ਅਗਲੀ ਪੋਸਟ ਲਾਇਬਰੇਰੀ ਅਟੈਂਡੈਂਟ ਦੀ ਹੈ ਇਸ ਦੇ ਵਿੱਚ ਤਿੰਨ ਪੋਸਟਾਂ ਹਨ ਇਸ ਵਿੱਚ ਵੀ ਮਿਡਲ ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਹਨ ।
ਦੋਸਤੋਂ ਅਗਲੀ ਪੋਸਟ ਸਪੀਪਰ ਮੇਨਦੀ ਹੈ ਇਸ ਦੇ ਵਿੱਚ ਸੱਤ ਪੋਸਟਾਂ ਹਨ ਜਿਹੜੇ ਕੈਡੀਡੈੱਟ ਪੜ੍ਹ ਲਿਖ ਸਕਦੇ ਹਨ ।ਉਹ ਇਸਦੇ ਲਈ ਅਪਲਾਈ ਕਰ ਸਕਦੇ ਹਨ ਦੋਸਤੋ ਅਗਲੀ ਪੋਸਟਾਂ ਰੇਡੀਓਗ੍ਰਾਫਰ ਦੀਆਂ ਹਨ ਇਸ ਦੇ ਵਿਚ ਟੋਟਲ ਅੱਠ ਵੈਕੇਂਸੀ ਹਨ।ਟ
ਇਨ੍ਹਾਂ ਨੇ ਪਲੱਸ ਟੂ ਪਾਸ ਕੀਤੀ ਹੋਈ ਹੈ ਤੇ ਬੀ ਏ ਸੀ ਰੇਡੀਓਗ੍ਰਾਫੀ ਵਿੱਚ ਕੀਤੀ ਹੋਈ ਹੈ ਉਸਦੇ ਲਈ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੂੰ ਇਕ ਸਾਲ ਦਾ ਐਕਸਪੀਰੀਅੰਸ ਹੈ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ