ਆਈ ਵੱਡੀ ਖੁਸਖਬਰੀ ਚੱਕਲੋ ਮੌਕੇ ਦਾ ਫਾਇਦਾ ਕਰਦੋ ਅਪਲਾਈ !

ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਲਈ ਨਿਕਲ ਗਿਆ ਚੁੱਕਾ ਹੈ।ਜਿਸ ਦੇ ਵਿਚ ਲਗਪਗ ਚੌਦਾਂ ਹਜ਼ਾਰ ਵੈਕੇਂਸੀਆ ਹਨ ਇਸ ਦੇ ਵਿੱਚ ਪੰਜ ਨੋਟੀਫਿਕੇਸ਼ਨ ਹਨ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ।

ਜੇਕਰ ਆਪਾਂ ਸਭ ਤੋਂ ਪਹਿਲੀ ਨੋਟੀਫਿਕੇਸ਼ਨ ਦੀ ਗੱਲ ਕਰੀਏ। ਇਹ ਨੋਟੀਫਿਕੇਸ਼ਨ ਇੰਟੈਲੀਜੈਂਟ ਬਿਊਰੋ ਜੋ ਕਿ ਮਨਿਸਟਰੀ ਆਫ ਹੋਮ ਅਫੇਅਰ ਗੌਰਮਿੰਟ ਆਫ ਇੰਡੀਆ ਵੱਲੋਂ ਆਊਟ ਕੀਤਾ ਗਿਆ ਹੈ ।ਇਸ ਵਿੱਚ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਇਲੀਜੀਬਲ ਹਨ ਤੇ ਅਪਲਾਈ ਕਰ ਸਕਦੇ ਹਨ।

ਇਸ ਵਿਚ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਇਸ ਵਿੱਚ ਆਲ ਇੰਡੀਆ ਦੇ ਸਾਰੇ ਕੈਡੀਡੈਂਟ ਇਲੀਜੀਬਲ ਹਨ ਤੇ ਅਪਲਾਈ ਕਰ ਸਕਦੇ ਹਨ।ਇਹਦੇ ਵਿੱਚ ਤੁਹਾਡੀ ਤਨਖ਼ਾਹ ਇੱਕੀ ਹਜਾਰ ਸੱਤ ਸੌ ਤੋਂ ਲੈ ਕੇ ਉਨੱਤਰ ਹਜਾਰ ਸੌ ਰੁਪਏ ਰਹਿਣ ਵਾਲੀ ਹੈ ।

ਦੋਸਤੋਂ ਇਸ ਦੀ ਆਖ਼ਰੀ ਮਿਤੀ ਪੱਚੀ ਨਵੰਬਰ ਦੋ ਹਜਾਰ ਬਾਈ ਹੈ। ਦੋਸਤੋ ਇਹ ਸਭ ਤੋਂ ਪਹਿਲੀ ਪੋਸਟ ਐਮ ਟੀ ਐੱਸ ਦੀ ਹੈ।ਇਹਦੇ ਵਿੱਚ ਇੱਕ ਸੌ ਪੰਜਾਹ ਪੋਸਟਾਂ ਆਊਟ ਕੀਤੀਆਂ ਗਈਆਂ ਹਨ। ਸਕਿਉਰਿਟੀ ਅਸਿਸਟੈਂਟ ਦੀਆਂ ਪੰਦਰਾਂ ਸੋ ਇੱਕੀ ਵਕੈਂਸੀਆਂ ਹਨ।

ਦੋਸਤੋ ਇਹਦੇ ਟੋਟਲ ਸੋਲ਼ਾਂ ਸੌ ਇਕਹੱਤਰ ਪੋਸਟਾਂ ਆਊਟ ਹੋਈਆਂ ਹਨ ।ਇਹਦੇ ਵਿਚ ਜਨਰਲ ਓਬੀਸੀ ਈਡਬਲਯੂਐਸ ਦੇ ਲਈ ਪੰਜ ਸੌ ਰੁਪਏ ਫੀਸ ਰਹਿਣ ਵਾਲੀ ਹੈ ।ਦੋਸਤੋ ਐਸਸੀ ਐਸਟੀ ਪੀਡਬਲਯੂਡੀ ਵਾਸਤੇ ਪੰਜਾਹ ਰੁਪਏ ਫੀਸ ਰਹਿਣ ਵਾਲੀ ਹੈ।

ਦੋਸਤੋ ਇਹ ਫ਼ੀਸ ਤੁਹਾਨੂੰ ਆਨਲਾਈਨ ਭਰਨੀ ਪਵੇਗੀ ।ਇਹਦੇ ਵਿੱਚ ਦਸਵੀਂ ਪਾਸ ਕੈਡੀਡੈਂਟ ਇਲੀਜੀਬਲ ਹਨ ਤੇ ਅਪਲਾਈ ਕਰ ਸਕਦੇ ਹਨ। ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ


ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਕਾਲੀ ਥਾਰ ‘ਚ ਕੁੜੀ ਮੁੰਡੇ ਨੇ ਕੀਤਾ ਕਾਲਾ ਕੰਮ…!

ਸ਼ੁੱਕਰਵਾਰ ਦੀ ਸ਼ਾਮ ਨੂੰ ਨੈਸ਼ਨਲ ‘ਤੇ ਸਥਿਤ ਸੈਲੀਬੇ੍ਸ਼ਨ ਬਾਜ਼ਾਰ ਦੇ ਨਾਲ ਲੱਗਦੀ ਪੌਸ਼ ਕਾਲੋਨੀ ਡ੍ਰੀਮ …

Leave a Reply

Your email address will not be published. Required fields are marked *