ਆਈ ਵੱਡੀ ਖੁਸਖਬਰੀ ਕਰਦੋ ਅਪਲਾਈ !

ਦੋਸਤੋ ਅੱਜ ਅਸੀਂ ਕੂਕ ਕਲਰਕ ਡਰਾਈਵਰ ਗਾਰਡ ਤੇ ਹੋਰ ਬਹੁਤ ਸਾਰੀਆਂ ਪੋਸਟਾਂ ਬਾਰੇ ਦੱਸਣ ਜਾ ਰਹੇ ਹਾਂ।ਇਸ ਲਈ ਤੁਹਾਡੀ ਯੋਗਤਾ ਦਸਵੀਂ ਬਾਰ੍ਹਵੀਂ ਬੀ ਐਸਸੀ ਐਮਸੀਏ ਹੋਵੇਗੀ ਦੋਸਤੋ ਇਹ ਨੋਟੀਫਿਕੇਸ਼ਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬੇਰੀਐੱਸ ਵੈਕੇਂਸੀ ਆਨਲਾਈਨ ਦੋ ਹਜਾਰ ਬਾਈ ।

ਇਹਦੇ ਵਿਚ ਟੋਟਲ ਛੱਤੀ ਵਕੈਂਸੀਆਂ ਰੱਖੀਆਂ ਗਈਆਂ ਹਨ ।ਦੋਸਤੋ ਇਹ ਤੁਹਾਡੀ ਫ਼ੀਸ ਛੇ ਸੋ ਰੁਪਏ ਹੋਵੇਗੀ ਦੋਸਤੋ ਐਸ ਸੀ ਐਸ ਟੀ ਪੀ ਡਬਲਯੂ ਡੀ ਅਤੇ ਵੂਮੈਨ ਵਾਸਤੇ ਕੋਈ ਫ਼ੀਸ ਨਹੀਂ ਹੈ ।ਇਹ ਫਾਰਮ ਅਪਲਾਈ ਕਰਨ ਦੀ ਆਖ਼ਰੀ ਮਿਤੀ ਪੱਚੀ ਗਿਆਰਾਂ ਦੋ ਹਜਾਰ ਬਾਈ ਹੋਵੇਗੀ।

ਇਹਦੇ ਵਿੱਚ ਸਭ ਤੋਂ ਪਹਿਲਾਂ ਵਕੈਸੀ ਫੈਨਸ ਅਫ਼ਸਰ ਦੀ ਹੈ। ਇਸ ਨੂੰ ਤੁਸੀਂ ਸਤਵੰਜਾ ਸਾਲ ਤੱਕ ਅਪਲਾਈ ਕਰ ਸਕਦੇ ਹੋ ਇਸ ਵਿੱਚ ਇੱਕ ਪੋਸਟ ਰੱਖੀ ਹੈ ।ਡਿਪਟੀ ਲੈਬਲੇਰੀਅਨ ਦੀ ਇਕ ਪੋਸਟ ਰੱਖੀ ਗਈ ਹੈ ।ਡਿਪਟੀ ਰਜਿਸਟਰਾਰ ਦੀਆਂ ਇਕ ਪੋਸਟ  ਹੈ।

ਇਸ ਨੂੰ ਤੁਸੀਂ ਪੰਜਾਹ ਸਾਲ ਤੱਕ ਅਪਲਾਈ ਕਰ ਸਕਦੇ ਹੋ ।ਇਨਫੋਰਮੇਸ਼ਨ ਸੇਸਟਸ ਦੀ ਇਕ ਪੋਸਟ ਰੱਖੀ ਹੈ। ਇਸ ਨੂੰ ਤੁਸੀਂ ਚਾਲੀ ਸਾਲ ਤੱਕ ਅਪਲਾਈ ਕਰ ਸਕਦੇ ਹੋ। ਸਕਿਓਰਿਟੀ ਅਫ਼ਸਰ ਦੀ ਇਕ ਪੋਸਟ ,ਪ੍ਰਾਈਵੇਟ ਸੈਕਟਰੀ ਦੀਆਂ ਪੰਜ ,ਪੋਸਟਾਂ ਅਸਟੇਟ ਅਫ਼ਸਰ ਦੀਆਂ ਇੱਕ,

ਪੋਸਟ ਸੈਕਸ਼ਨ ਅਫਸਰ ਦੀਆਂ ਦੋ ,ਪੋਸਟਾਂ ਨਰਸਿੰਗ ਅਫ਼ਸਰ ਦੀ ਇੱਕ ,ਪੋਸਟ ਪਰਸਨਲ ਅਸਿਸਟੈਂਟ ਦੀਆਂ ਤਿੰਨ, ਪੋਸਟਾਂ ਹਿੰਦੀ ਟਰਾਂਸਲੇਟਰ ਦੀ ਇੱਕ,ਪੋਸਟਰ ਫਰਮਾਂ ਅਸਿਸਟੈਂਟ ਦੀ ਇੱਕ ,ਪੋਸਟ ਲੋਅਰ ਡਿਵਿਜ਼ਨਲ ਕਲਰਕ ਦੀਆਂ ਛੇ ਪੋਸਟਾਂ ਹਨ।

ਅਤੇ ਕਈ ਹੋਰ ਵੀ ਪੋਸਟਰ ਆਊਟ ਹੋੲੀਅਾਂ ਹਨ ।ਦੋਸਤੋ ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *