ਅੱਧੀ ਰਾਤ ਸਹੇਲੀ ਨੂੰ ਮਿਲਣ ਗਿਆ ਮੁੰਡਾ ਘਰ ਵਾਲਿਆ ਨੇ ਫੜ ਲਿਆ ਕਰਤਾ ਓਥੇ ਹੀ ਵਿਆਹ !

ਅੱਧੀ ਰਾਤ ਨੂੰ ਸਹੇਲੀ ਨੂੰ ਮਿਲਣ ਗਿਆ ਨੌਜਵਾਨ ਤੇ ਘਰਦਿਆਂ ਨੇ ਫੜ ਕੇ ਘਰ ਤਾਂ ਵਿਆਹ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਨੌਜਵਾਨ ਜੋ ਕਿ ਰਾਤ ਦੇ ਸਮੇਂ ਆਪਣੀ ਸਹੇਲੀ ਨੂੰ ਮਿਲਣ ਜਾਂਦਾ ਹੈ ਤੇ ਜਦੋਂ ਉਹ ਆਪਣੀ ਸਹੇਲੀ ਨੂੰ ਮਿਲਣ ਗਿਆ ਉਸ ਦੇ ਘਰ ਵਿਚ ਘਰਦਿਆਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਘਰਦਿਆਂ ਨੇ ਉਸ

ਨੂੰ ਫੜਿਆ ਨੌਜਵਾਨ ਨੂੰ ਫੜ ਕੇ ਤੇ ਲੜਕੀ ਨੂੰ ਵੀ ਫੜਿਆ ਤੇ ਕੁੱਟਮਾਰ ਵੀ ਕੀਤੀ ਗਈ ਅਤੇ ਬਾਅਦ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇ ਇਸੇ ਦੌਰਾਨ ਉਸੇ ਵਕਤ ਹੀ ਘਰਦਿਆਂ ਨੇ ਸੰਧੂਰ ਆਦਿ ਸਾਮਾਨ ਮੰਗਾਇਆ ਤੇ ਫਿਰ ਉਸ ਨੌਜਵਾਨ ਨੂੰ ਕਿਹਾ ਕਿ ਇਸ ਦੀ ਮਾਂਗ ਪਰ ਇਹ ਹੁਣ ਤੇਰੇ ਨਾਲ ਹੀ ਵਿਆਹ ਦੇਣੀ ਹੈ ਜੇ

ਤੂੰ ਉਸ ਨੂੰ ਮਿਲਣ ਆਇਆ ਹੈ ਤਾਂ ਹੁਣ ਤੂੰ ਇਸ ਨੂੰ ਲੈ ਕੇ ਹੀ ਜਾ ਆਪਣੇ ਨਾਲ ਵਿਆਹ ਕਰਵਾਉਣਾ ਪੈ ਗਿਆ ਉਸ ਨੌਜਵਾਨ ਨੂੰ ਸਹੇਲੀ ਨਾਲ ਮੇਲਾ ਉਸ ਨੂੰ ਭਾਰੀ ਪੈ ਜਾਂਦਾ ਹੈ ਅਤੇ ਪਰਿਵਾਰਿਕ ਮੈਂਬਰਾਂ ਨੇ ਇਹ ਸਭ ਕੁਝ ਦੇਖਦੇ ਹੋਏ ਹੀ ਫੈਸਲਾ ਲਿਆ ਕਿ ਇਨ੍ਹਾਂ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਇਸ ਨਾਲ ਲੋਕਾਂ ਨੂੰ ਵੀ ਕਹਿੰਦਾ ਏ ਨਾ ਮੌਕਾ ਮਿਲੇ ਕਿ

ਨੌਜਵਾਨ ਨੂੰ ਕੁੱਟਿਆ ਗਿਆ ਅਤੇ ਲੜਕੀ ਨੂੰ ਵੀ ਇਸ ਵਿਚ ਕੁੱਟਿਆ ਗਿਆ ਅਤੇ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ ਪਰਿਵਾਰਿਕ ਮੈਬਰਾਂ ਦੁਆਰਾ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਇਸ ਤਰ੍ਹਾਂ ਜੇਕਰ ਨੌਜਵਾਨ ਮਿਲਣ ਆਇਆ ਉਹ ਵੀ ਰਾਤ ਦੇ ਸਮੇਂ ਤਾਂ ਕਿੰਨੀ ਸ਼ਰਮ ਵਾਲੀ ਗੱਲ ਹੈ ਤੇ ਉਨ੍ਹਾਂ ਨੇ ਇਹ ਸਭ ਕੁਝ ਦੇ ਕੇ ਕਿ ਨੌਜਵਾਨ ਉਸ ਲੜਕੀ ਨਾਲ

ਪਿਆਰ ਕਰਦਾ ਹੈ ਅਤੇ ਵਿਆਹ ਵੀ ਉਸ ਦੇ ਨਾਲ ਹੀ ਕਰ ਦਿੱਤਾ ਗਿਆ ਲੜਕੀ ਰੋ ਰਹੀ ਸੀ ਇਸ ਗੱਲ ਤੇ ਕਿ ਜਲਦਬਾਜ਼ੀ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਤੇ ਮਾਪਿਆਂ ਦੁਆਰਾ ਉਸ ਦੀ ਸੁਣੀ ਨਹੀਂ ਜਾਂਦੀ ਅਤੇ ਵਿਆਹ ਕਰ ਦਿੱਤਾ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

https://youtu.be/sMQ5KOUUBqI
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About Manpreet

Check Also

ਦੇਖੋ ਪੰਜਾਬ ਚ ਇਸ ਗਰੀਬ ਬੰਦੇ ਨਾਲ ਲੋਕਾਂ ਨੇ ਕਿੰਨਾ ਮਾੜਾ ਕੀਤਾ !

ਜਦੋਂ ਇਕ ਟਰੱਕ ਡਰਾਈਵਰ ਸੇਬਾਂ ਦਾ ਭਰਿਆ ਟਰੱਕ ਲੈ ਕੇ ਜਾ ਰਿਹਾ ਹੁੰਦਾ ਹੈ। ਤਾਂ …

Leave a Reply

Your email address will not be published. Required fields are marked *