ਨਿਊਜ਼ ਪੇਪਰ ਪੜ੍ਹਦਾ ਪੜ੍ਹਦਾ ਹੀ ਵਿਅਕਤੀ ਅਚਾਨਕ ਹੀ ਮੌਤ ਦੀ ਨੀਂਦ ਸੌਂ ਜਾਂਦਾ ਹੈ ਦੋ ਸੌ ਇਸ ਵੀਡੀਓ ਦੇ ਜ਼ਰੀਏ ਤੁਸੀਂ ਦੇਖੋਗੇ ਕਿ ਇਕ ਵਿਅਕਤੀ ਜਦੋਂ ਦੰਦ ਖਾਣ ਦੇ ਲਈ ਇਕ ਡੈਡਸ ਤੋਂ ਆਉਂਦਾ ਹੈ ਤਾਂ ਉਹ ਬਾਹਰ ਬੈਠ ਜਾਂਦਾ ਹੈ ਕਿਉਂਕਿ ਅੰਦਰ ਹੋਰ ਮਰੀਜ਼ ਗਏ ਹੁੰਦੇ ਇਸ ਦੇ ਚੱਲਦਿਆਂ ਜਿਹੜੀ ਲੜਕੀ ਅਕਾਊਂਟਰ ਤੇ ਬੈਠੀ ਹੁੰਦੀ ਹੈ ਉਹ ਕਾਊਂਟਰ ਤੇ
ਕਹਿੰਦੀ ਹੈ ਕਿ ਤੁਸੀਂ ਵੇਟ ਕਰ ਲਓ ਅਜੇ ਹੋਰ ਮਰੀਜ਼ ਦੇਖ ਰਹੇ ਹਨ ਡਾਕਟਰ ਇਸ ਦੇ ਚਲਦਿਆਂ ਜਦੋਂ ਉਹ ਵਿਅਕਤੀ ਬੈਠ ਜਾਂਦਾ ਹੈ ਤਾਂ ਉਡੀਕ ਕਰਨ ਲੱਗ ਪੈਂਦਾ ਹੈ ਕਿ ਚਲੋ ਜੇਕਰ ਉਹ ਮਰੀਜ਼ ਦੂਸਰੇ ਬਾਹਰ ਆਉਂਦੀ ਹੈ ਤਾਂ ਫਿਰ ਮੇਰਾ ਨੰਬਰ ਲੱਗ ਜਾਵੇਗਾ ਇਸ ਦੇ ਚਲਦਿਆਂ ਰਾਸ਼ੀ ਵੀ ਨਹੀਂ ਹੁੰਦਾ ਇਨ੍ਹਾਂ ਤੇ ਉਹ ਵਿਅਕਤੀ ਇਕੱਲਾ ਹੀ ਬੈਠਾ ਹੁੰਦਾ ਹੈ ਅਤੇ ਅਖਬਾਰ
ਹੱਥ ਵਿੱਚ ਲੈ ਕੇ ਪੜ੍ਹਨ ਲੱਗ ਪੈਂਦਾ ਹੈ ਪਤਾ ਨਹੀਂ ਅਚਾਨਕ ਉਸ ਦੀ ਹਾਲਤ ਖ਼ਰਾਬ ਹੁੰਦੀ ਹੈ ਤੇ ਉਸ ਨੂੰ ਹਾਰਟ ਅਟੈਕ ਆਉਂਦਾ ਹੈ ਜਿਸ ਕਾਰਨ ਉਹ ਵਿਅਕਤੀ ਬੈਠਾ ਹੀ ਥੱਲੇ ਡਿਗ ਜਾਂਦਾ ਹੈ ਲੜਕੀ ਚੀਕਦੀ ਹੈ ਜੋ ਕਿ ਕਾਰਟਰ ਤੇ ਬੈਠਦੀ ਹੈ ਕਿ ਅਚਾਨਕ ਇਸ ਵਿਅਕਤੀ ਨੂੰ ਕੀ ਹੋ ਗਿਆ ਹੈ ਤਾਂ ਤੁਰੰਤ ਹੀ ਅੰਦਰ ਬੈਠੇ ਮਰੀਜ਼ ਅਤੇ ਡਾਕਟਰ ਮੁੜ ਕੇ ਦੇਖਦੇ ਹਨ
ਕਿ ਵਿਅਕਤੀ ਜੋ ਕਿ ਡਿੱਗਾ ਪਿਆ ਹੁੰਦਾ ਹੈ ਥੱਲੇ ਉਸ ਨੂੰ ਉਠਾਉਂਦੇ ਹਨ ਅਤੇ ਚੈੱਕ ਕਰਦੇ ਹਨ ਤੇ ਪਤਾ ਲੱਗਦਾ ਹੈ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਫਿਰ ਸਾਹਮਣੇ ਆਉਂਦਾ ਹੈ ਕਿ ਆਰਟ ਅਟੈਕ ਦੇ ਨਾਲ ਉਸ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਕਾਰਨ ਉਸ ਦੀ ਹਾਲਤ ਵੀ ਖ਼ਰਾਬ ਹੋਈ ਅਚਾਨਕ ਤੇ ਉਸ ਦੀ
ਜਾਨ ਵੀ ਚਲੀ ਗਈ ਇਹ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਜਾਂਦਾ ਹੈ ਨਹੀਂ ਤਾਂ ਕਿਸੇ ਨੂੰ ਪਤਾ ਨਹੀਂ ਚਲਦਾ ਵਿਅਕਤੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਅਚਾਨਕ ਵਿਗੜੀ ਹਾਲਤ ਵਿਅਕਤੀ ਸਹੀ ਸਲਾਮਤ ਆੳੁਂਦਾ ਹੈ ਦੱਦ ਖਾਜ ਦੇ ਲਈ ਪਰ ਉਸ ਨੂੰ ਹਾਰਟ ਅਟੈਕ ਆਉਣ ਦੇ ਕਾਰਨ ਉਸਦੀ ਜਾਨ ਚਲੀ
ਜਾਂਦੀ ਹੈ ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ